ਪਾਕਿਸਤਾਨ ਚੋਣਾਂ ਦਾ ਭਾਰਤ ਨਾਲ ਕਨੈਕਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

25 ਜੁਲਾਈ ਨੂੰ ਹੋਣ ਵਾਲੇ ਪਾਕਿਸਤਾਨ ਨੈਸ਼ਨਲ ਅਸੈਂਬਲੀ ਚੋਣ ਦਾ ਭਾਰਤ ਨਾਲ ਕਨੈਕਸ਼ਨ ਸਾਹਮਣੇ ਆਇਆ ਹੈ

Indian Connection with Pakistan elections

ਜੈਪੁਰ, 25 ਜੁਲਾਈ ਨੂੰ ਹੋਣ ਵਾਲੇ ਪਾਕਿਸਤਾਨ ਨੈਸ਼ਨਲ ਅਸੈਂਬਲੀ ਚੋਣ ਦਾ ਭਾਰਤ ਨਾਲ ਕਨੈਕਸ਼ਨ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਦੀ ਚੋਣ ਲੜਾਈ ਵਿਚ ਉਤਰੇ ਕਈ ਉਮੀਦਵਾਰ ਆਪਣੀ ਜਿੱਤ ਲਈ ਭਾਰਤ ਦੇ ਸੂਫੀ ਦਰਗਾਹਾਂ ਖਾਸਕਰ ਅਜਮੇਰ ਦੇ ਖਵਾਜੇ ਗਰੀਬ ਨਵਾਜ ਉੱਤੇ ਦੁਆਵਾਂ ਮੰਗ ਰਹੇ ਹਨ। ਇਸ ਦਾ ਸਭ ਤੋਂ ਜ਼ਿਆਦਾ ਕਨੈਕਸ਼ਨ ਰਾਜਸਥਾਨ ਨਾਲ ਜੁੜ ਰਿਹਾ ਹੈ।