ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖ਼ਬਰੀ! ਸਿਰਫ਼ 5 ਲੱਖ 'ਚ ਜਾਓ ਅਮਰੀਕਾ, ਜਾਣੋ ਕਿਵੇਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਦੇਸ਼ ਜਾਣਾ ਅਤੇ ਉੱਥੇ ਪੱਕਾ ਹੋਣਾ ਹਰ ਇਕ ਦਾ ਸੁਪਨਾ ਹੁੰਦਾ ਹੈ। ਪਰ ਕਈ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਇਹ ਸੁਪਨੇ ਅਧੂਰੇ ਹੀ ਰਹਿ ਜਾਂਦੇ ਹਨ।

US Visa

ਵਾਸ਼ਿੰਗਟਨ: ਵਿਦੇਸ਼ ਜਾਣਾ ਅਤੇ ਉੱਥੇ ਪੱਕਾ ਹੋਣਾ ਹਰ ਇਕ ਦਾ ਸੁਪਨਾ ਹੁੰਦਾ ਹੈ। ਪਰ ਕਈ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਇਹ ਸੁਪਨੇ ਅਧੂਰੇ ਹੀ ਰਹਿ ਜਾਂਦੇ ਹਨ। ਇਸ ਦੇ ਕਈ ਕਾਰਨ ਹੁੰਦੇ ਹਨ, ਜਿਨ੍ਹਾਂ ਵਿਚੋਂ ਸਭ ਤੋਂ ਮੁੱਖ ਕਾਰਨ ਹੈ ਆਰਥਕ ਤੰਗੀ। ਹੁਣ ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖ਼ਬਰੀ ਆਈ ਹੈ। ਤੁਸੀਂ ਸਿਰਫ 5 ਲੱਖ ਰੁਪਏ ਵਿਚ ਹੀ ਅਮਰੀਕਾ ਜਾ ਕੇ ਪੜ੍ਹਾਈ ਕਰ ਸਕਦੇ ਹੋ। ਇਸ ਦੇ ਲਈ ਪ੍ਰਕਿਰਿਆ ਬਹੁਤ ਅਸਾਨ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਤੁਸੀਂ 86997-86997 ’ਤੇ ਸੰਪਰਕ ਕਰ ਸਕਦੇ ਹੋ। 

 

ਕੋਰੋਨਾ ਦੇ ਚਲਦਿਆਂ ਪਾਬੰਦੀਆਂ ਕਾਰਨ ਵਿਦੇਸ਼ਾਂ ਦੇ ਰਾਹ ਬੰਦ ਸਨ ਪਰ ਹੁਣ ਕਈ ਚੋਣਵੇ ਦੇਸ਼ਾਂ ਨੇ ਵੀਜ਼ੇ ਦੇਣੇ ਸ਼ੁਰੂ ਕਰ ਦਿੱਤੇ ਹਨ। ਇਹਨਾਂ ਵਿਚੋਂ ਇਕ ਦੇਸ਼ ਅਮਰੀਕਾ ਵੀ ਹੈ। ਵਿਦਿਆਰਥੀ ਅਮਰੀਕਾ ਵਿਚ ਪੜ੍ਹਾਈ ਲਈ ਕਿਸੇ ਵੀ ਯੂਨੀਵਰਸਿਟੀ ਵਿਚ ਦਾਖਲਾ ਲੈ ਸਕਦੇ ਹਨ। ਯੂਐਸ ਦੀਆਂ ਯੂਨੀਵਰਸਿਟੀਆਂ ਵੱਲੋਂ ਹਰੇਕ ਵਿਦਿਆਰਥੀ ਦਾ ਇੰਟਰਵਿਊ ਲਿਆ ਜਾਂਦਾ ਹੈ ਚਾਹੇ ਉਸ ਦੇ ਜਿੰਨੇ ਮਰਜ਼ੀ ਬੈਂਡ ਆਏ ਹੋਣ।

ਕਈ ਏਜੰਟ ਵਿਦਿਆਰਥੀਆਂ ਨੂੰ ਗੁੰਮਰਾਹ ਕਰਕੇ ਉਹਨਾਂ ਦਾ ਕਾਲਜ ਵਿਚ ਦਾਖਲਾ ਕਰਵਾ ਦਿੰਦੇ ਹਨ, ਅਜਿਹੀਆਂ ਗੱਲਾਂ ਤੋਂ ਵਿਦਿਆਰਥੀਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਖ਼ਾਸ ਗੱਲ ਇਹ ਹੈ ਕਿ 10-12 ਸਾਲ ਦੇ ਗੈਪ ਵਾਲੇ ਵਿਦਿਆਰਥੀਆਂ ਦਾ ਵੀ ਅਮਰੀਕਾ ਦਾ ਵੀਜ਼ਾ ਲੱਗ ਸਕਦਾ ਹੈ, ਉਹ ਵੀ ਸਿਰਫ 5 ਲੱਖ ਰੁਪਏ ਵਿਚ। ਦਰਅਸਲ ਅਮਰੀਕਾ ਵਿਚ ਵਿਦਿਆਰਥੀਆਂ ਕੋਲੋਂ ਰਹਿਣ ਦਾ ਖਰਚਾ ਨਹੀਂ ਲਿਆ ਜਾਂਦਾ। ਵਿਦਿਆਰਥੀਆਂ ਕੋਲ ਇਹ ਵਿਕਲਪ ਵੀ ਹੁੰਦਾ ਹੈ ਕਿ ਉਹ ਅਪਣੀ ਮਰਜ਼ੀ ਨਾਲ ਫੀਸ ਜਮਾਂ ਕਰਵਾ ਸਕਦੇ ਹਨ।

ਅਮਰੀਕਾ ਜਾਣ ਲਈ ਵਿਦਿਆਰਥੀ ਦੇ ਮੁੱਖ ਤੌਰ ’ਤੇ ਤਿੰਨ ਤਰ੍ਹਾਂ ਦੇ ਖਰਚੇ ਹੁੰਦੇ ਨੇ, ਪਹਿਲਾ ਯੂਨੀਵਰਸਿਟੀ ਦੀ ਆਫਰ ਲੈਟਰ ਦਾ ਖਰਚਾ ਜਿਸ ਦੀ ਰਸੀਦ ਯੂਨੀਵਰਸਿਟੀ ਵੱਲੋਂ ਦਿੱਤੀ ਜਾਵੇਗੀ, Savage ਦੀ ਫੀਸ ਜੋ ਕਿ ਆਨਲਾਈਨ ਭਰੀ ਜਾਵੇਗੀ। ਤੀਜਾ ਅੰਬੈਸੀ ਦੀ ਫੀਸ ਜੋ ਬਹੁਤ ਅਰਾਮ ਨਾਲ ਐਕਸਿਸ ਬੈਂਕ ਵਿਚ ਜਮ੍ਹਾਂ ਕਰਵਾਈ ਜਾ ਸਕਦੀ ਹੈ। ਬਾਕੀ ਸਾਰੀਆਂ ਫੀਸਾਂ ਵੀਜ਼ਾ ਲੱਗਣ ਤੋਂ ਬਾਅਦ ਦਿੱਤੀਆਂ ਜਾਣਗੀਆਂ। ਅਮਰੀਕਾ ਵਿਚ ਇਸ ਸਮੇਂ ਸਿਰਫ ਵਿਦਿਆਰਥੀ ਵੀਜ਼ੇ ਹੀ ਖੋਲ੍ਹੇ ਗਏ ਹਨ ਕਿਉਂਕਿ ਉੱਥੇ ਵਿਦਿਆਰਥੀਆਂ ਦੀ ਲੋੜ ਹੈ।  ਸਭ ਤੋਂ ਅਹਿਮ ਗੱਲ ਇਹ ਹੈ ਕਿ ਤੁਸੀਂ ਅਤੇ ਤੁਹਾਡਾ ਸਾਥੀ ਇਕੋ ਸਮੇਂ ਅਮਰੀਕਾ ਦਾ ਵੀਜ਼ਾ ਹਾਸਲ ਕਰ ਸਕਦੇ ਹੋ। ਜੇ ਤੁਹਾਡੇ ਮਨ ਵਿਚ ਇਸ ਸਬੰਧੀ ਕੋਈ ਸਵਾਲ ਹੈ ਤਾਂ ਤੁਸੀਂ 86997-86997 ’ਤੇ ਸੰਪਰਕ ਕਰ ਸਕਦੇ ਹੋ।