ਪੋਲੈਂਡ ਤੋਂ ਸਾਹਮਣੇ ਆਈ ਹੈਰਾਨੀਜਨਕ ਘਟਨਾ, ਬੰਦੂਕਧਾਰੀ ਨੇ ਮੰਗੇਤਰ ਦੇ ਸਾਹਮਣੇ ਹੀ ਕੀਤਾ ਵਿਅਕਤੀ ਦਾ ਕਤਲ?

ਏਜੰਸੀ

ਖ਼ਬਰਾਂ, ਕੌਮਾਂਤਰੀ

ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਕੀਤੀ ਖ਼ੁਦਕੁਸ਼ੀ 

viral picture

ਵਾਰਸਾ: ਪੋਲੈਂਡ ਤੋਂ ਇਕ ਹੈਰਾਨ ਕਰਨ ਵਾਲਾ ਵੀਡੀਉ ਸਾਹਮਣੇ ਆਇਆ ਹੈ, ਜਿਸ ਵਿਚ ਇਕ ਵਿਅਕਤੀ ਨੇ ਅਪਣੀ ਮੰਗੇਤਰ ਦੇ ਸਾਹਮਣੇ ਹੀ ਦੂਜੇ ਵਿਅਕਤੀ ਦਾ ਕਤਲ ਕਰ ਦਿਤਾ ਹੈ।

ਇਹ ਵੀ ਪੜ੍ਹੋ: ਪੁਲਿਸ ਮੁਲਾਜ਼ਮ ਬਣ ਕੇ ਮਾਰਦੇ ਸੀ ਠੱਗੀਆਂ, ਪੁਲਿਸ ਨੇ ਕੀਤੇ ਗ੍ਰਿਫ਼ਤਾਰ 

ਇਸ ਤੋਂ ਬਾਅਦ ਹਮਲਾਵਰ ਨੇ ਖ਼ੁਦਕੁਸ਼ੀ ਵੀ ਕਰ ਲਈ। ਇਸ ਘਟਨਾ ਦੀ ਵੀਡੀਉ ਵਾਇਰਲ ਹੋਈ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦੇ ਮਨ 'ਚ ਸਵਾਲ ਉੱਠ ਰਿਹਾ ਹੈ ਕਿ ਬੰਦੂਕਧਾਰੀ ਨੇ ਅਜਿਹਾ ਕਿਉਂ ਕੀਤਾ?