ਕਾਬੁਲ ਹਵਾਈ ਅੱਡੇ ਤੋਂ ਬਾਅਦ ਹੁਣ ਕਜ਼ਾਕਿਸਤਾਨ 'ਚ ਹੋਇਆ ਧਮਾਕਾ, ਨੌਂ ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

90 ਲੋਕ ਜ਼ਖਮੀ

Explosion in Kazakhstan

 

ਕਜ਼ਾਕਿਸਤਾਨ : ਕਾਬੁਲ 'ਤੇ ਹੋਏ ਧਮਾਕੇ ਤੋਂ ਬਾਅਦ ਹੁਣ ਕਜ਼ਾਕਿਸਤਾਨ (Explosion in Kazakhstan)  ਦੇ ਫੌਜੀ ਅੱਡੇ 'ਤੇ ਵੱਡਾ ਧਮਾਕਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ਵਿੱਚ 9 ਕਰਮਚਾਰੀਆਂ ਦੀ ਮੌਤ ਹੋ ਗਈ।

 

 

ਜਦਕਿ 90 ਲੋਕ ਜ਼ਖਮੀ ਹੋਏ ਹਨ। ਦੇਸ਼ ਦੇ ਰੱਖਿਆ (Explosion in Kazakhstan)  ਮੰਤਰੀ ਨੇ ਦੱਸਿਆ ਕਿ ਸੈਨਿਕਾਂ ਦੀ ਮੌਤ ਹੋਈ  ਹੈ। ਰੱਖਿਆ ਮੰਤਰਾਲੇ ਦੇ ਅਨੁਸਾਰ ਲਗਭਗ 10 ਧਮਾਕੇ ਹੋਏ ਹਨ। ਰੱਖਿਆ ਮੰਤਰੀ ਨੇ ਕਿਹਾ ਕਿ ਵੀਰਵਾਰ ਨੂੰ (Explosion in Kazakhstan)  ਅੱਗ ਦੇ ਗੋਲੇ ਉੱਡੇ।

 

 ਇਹ ਵੀ ਪੜ੍ਹੋ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਵਿਗੜੀ ਸਿਹਤ, ਸਰਕਾਰੀ ਹਸਪਤਾਲ 'ਚ ਕਰਵਾਇਆ ਭਰਤੀ

 

 ਇਹ ਵੀ ਪੜ੍ਹੋ: ਉਤਰਾਖੰਡ: ਰਿਸ਼ੀਕੇਸ਼-ਦੇਹਰਾਦੂਨ ਹਾਈਵੇਅ 'ਤੇ ਬਣਿਆ ਪੁਲ ਟੁੱਟਿਆ, ਕਈ ਵਾਹਨ ਰੁੜੇ

ਇਹ ਧਮਾਕਾ ਦੱਖਣੀ ਜ਼ੋਨ ਦੇ ਜੰਬਿਲ ਵਿੱਚ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਜਲਦੀ ਹੀ ਨੇੜਲੇ ਭੰਡਾਰ ਵਿੱਚ ਫੈਲ ਗਈ। ਇੱਥੇ ਬਹੁਤ ਸਾਰੀਆਂ ਮਹੱਤਵਪੂਰਨ (Explosion in Kazakhstan)  ਚੀਜ਼ਾਂ ਰੱਖੀਆਂ ਹੋਈਆਂ ਸਨ।

 ਇਹ ਵੀ ਪੜ੍ਹੋ: ਦੁਖਦਾਈ ਹਾਦਸਾ: ਉੱਤਰ ਪ੍ਰਦੇਸ਼ 'ਚ ਨਦੀ ਵਿਚ ਨਹਾਉਣ ਗਏ ਤਿੰਨ ਮਾਸੂਮ ਬੱਚਿਆਂ ਦੀ ਡੁੱਬਣ ਨਾਲ ਮੌਤ