ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ, ਪਿਤਾ ਨੇ 39 ਦਿਨ ਦੇ ਮਾਸੂਮ ਦੀਆਂ ਤੋੜੀਆਂ ਸਨ 71 ਹੱਡੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਹ ਮਾਮਲਾ ਜਨਵਰੀ 2018 ਦਾ ਹੈ

Photo

 

ਲੰਡਨ : ਲੰਡਨ ਦੇ ਵਾਰਮਲੀ ਦੇ ਸਾਊਥ ਗਲਾਸਟਰਸ਼ਾਇਰ ਵਿਖੇੇ 31 ਸਾਲ ਦੇ ਪਿਤਾ ਨੇ ਸਿਰਫ਼ 39 ਦਿਨਾਂ ਦੇ ਮਾਸੂਮ ’ਤੇ ਇੰਨਾ ਜ਼ੁਲਮ ਕੀਤਾ ਕਿ ਉਸ ਦੇ ਸਰੀਰ ਵਿਚ 71 ਹੱਡੀਆਂ ਟੁਟ ਗਈਆਂ ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਹੁਣ ਅਦਾਲਤ ਨੇ ਦੋਸ਼ੀ ਪਿਤਾ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ।
 ਕੋਰਟ ਨੇ 31 ਸਾਲਾ ਜੇਮਸ ਕਲਾਰਕ ਨੂੰ ਅਪਣੇ ਹੀ ਨਵਜੰਮੇ ਬੇਟੇ ਦੇ ਕਤਲ ਵਿਚ ਦੋਸ਼ੀ ਕਰਾਰ ਦਿੰਦੇ ਹੋਏ ਉਮਰਕੈਦ (The court sentenced him to life imprisonment ) ਦੀ ਸਜ਼ਾ ਸੁਣਾਈ।

 ਹੋਰ ਵੀ ਪੜ੍ਹੋ:  ਭਾਰਤ ਬੰਦ: ਪਟਿਆਲਾ ‘ਚ ਕਿਸਾਨਾਂ ਨੇ ਰੋਕੀ ਟ੍ਰੇਨ,  ਯਾਤਰੀਆਂ ਨੂੰ ਛਕਾਇਆ ਲੰਗਰ

 

  ਹੋਰ ਵੀ ਪੜ੍ਹੋ:  ਇਨ੍ਹਾਂ ਕਰਮਚਾਰੀਆਂ ਨੂੰ ਮਿਲ ਸਕਦਾ ਹੈ Ayushman Bharat Yojana ਦਾ ਲਾਭ, ਕਰੋ ਇਹ ਕੰਮ   

ਜੇਸਮ ਕਲਾਰਕ ਨੇ 39 ਦਿਨ ਦੇ ਮਾਸੂਮ ਨੂੰ ਕੁੱਝ ਇਸ ਤਰ੍ਹਾਂ ਝੰਜੋੜਿਆ ਕਿ ਬੱਚੇ ਦੇ ਸਰੀਰ ਵਿਚ 71 ਹੱਡੀਆਂ ਟੁਟ ਗਈਆਂ, ਦਿਮਾਗ ਵਿਚੋਂ ਖ਼ੂਨ ਬਾਹਰ ਆਉਣ ਲੱਗਾ। ਇਸ ਮਗਰੋਂ ਬੱਚੇ ਦੀ ਮਾਂ ਹੇਲੇਨ ਜੇਰੇਮੀ ਨੇ ਸਵੇਰੇ ਮਾਸੂਮ ਨੂੰ ਮ੍ਰਿਤਕ ਪਾਇਆ। ਇਹ ਮਾਮਲਾ ਜਨਵਰੀ 2018 ਦਾ ਹੈ ਜਿਸ ਵਿਚ ਕੋਰਟ ਨੇ ਹੁਣ ਦੋਸ਼ੀ ਨੂੰ ਸਜ਼ਾ (The court sentenced him to life imprisonment ) ਸੁਣਾਈ ਹੈ। 

 ਹੋਰ ਵੀ ਪੜ੍ਹੋ:  

ਬੱਚੇ ਦੇ ਕਤਲ ਦੇ ਮਾਮਲੇ ਵਿਚ ਕਲਾਰਕ ਨੂੰ ਹੁਣ ਘੱਟੋ-ਘੱਟ 15 ਸਾਲ ਜੇਲ ਦੀ ਸਜ਼ਾ ਭੁਗਤਣ ਦਾ ਆਦੇਸ਼ ਦਿਤਾ ਗਿਆ ਹੈ। ਮੌਤ ਤੋਂ ਬਾਅਦ ਬੱਚੇ ਦੀ ਪੋਸਟਮਾਰਟਮ ਰਿਪੋਰਟ ਵਿਚ ਪਤਾ ਚਲਿਆ ਕਿ (The court sentenced him to life imprisonment ) ਮਾਸੂਮ ਸ਼ਾਨ ’ਤੇ ਘੱਟੋ-ਘੱਟ ਤਿੰਨ ਵਾਰ ਹਮਲਾ ਕੀਤਾ ਗਿਆ ਸੀ ਜਿਸ ਨਾਲ ਉਸ ਦੇ ਸਰੀਰ ਦੀਆਂ ਕਈ ਹੱਡੀਆਂ ਟੁੱਟ ਗਈਆਂ।

 

 

ਸਿਰ ਵਿਚ ਸੱਟ ਲੱਗਣ ਕਾਰਨ ਖ਼ੂਨ ਵਗਣ ਲੱਗਾ ਅਤੇ ਉਸ ਦੀ ਮੌਤ ਹੋ ਗਈ। ਮੁਕੱਦਮਾ ਚਲਾਉਣ ਵਾਲੇ ਜੇਨ ਓਸਬੋਰਨ ਕਿਊਸੀ ਨੇ ਅਦਾਲਤ ਨੂੰ ਦਸਿਆ, ‘ਉਸ ਨੇ ਅਪਣੇ ਬੇਟੇ ਨੂੰ ਛਾਤੀ ਦੇ ਚਾਰੇ ਪਾਸਿਉਂ ਜ਼ੋਰ ਨਾਲ ਝੰਜੋੜਿਆ, ਜਿਸ ਨਾਲ ਸਰੀਰ ਵਿਚ ਫ਼੍ਰੈਕਚਰ ਹੋ ਗਏ। ਝਟਕਿਆਂ ਕਾਰਨ ਪਹਿਲਾਂ ਬੱਚਾ ਬੇਹੋਸ਼ ਹੋਇਆ ਅਤੇ ਫਿਰ ਉਸ ਦੀ  ਮੌਤ ਹੋ (The court sentenced him to life imprisonment ) ਗਈ। 

 ਹੋਰ ਵੀ ਪੜ੍ਹੋ:  ਛੋਟੇ ਬੱਚੇ ਨੇ ਬੱਸ ਸਟਾਪ 'ਤੇ ਕੀਤਾ ਕਿਊਟ ਡਾਂਸ, ਵੀਡੀਓ ਮਿੰਟਾਂ-ਸਕਿੰਟਾਂ 'ਚ ਹੋਈ