ਇਸ ਵਾਰ ਨਹੀਂ ਹੋਵੇਗੀ ਸਿਡਨੀ ਦੀ New Year ਆਤਿਸ਼ਬਾਜ਼ੀ

ਏਜੰਸੀ

ਖ਼ਬਰਾਂ, ਕੌਮਾਂਤਰੀ

​ਪ੍ਰਬੰਧਕਾਂ ਮੁਤਾਬਕ ਫਾਇਰਵਰਕ ਇਵੈਂਟ ਦੇ ਰੱਦ ਹੋਣ ਨਾਲ ਦੁਨੀਆਂ ਭਰ ਤੋਂ ਇਸ ਨੂੰ ਦੇਖਣ ਲਈ...

Thousands people sign petition to against sydney fireworks show on new year

ਕੈਨਬਰਾ: ਸਿਡਨੀ ਵਿਚ ਨਵੇਂ ਸਾਲ ਤੇ ਹੋਣ ਵਾਲੀ ਆਤਿਸ਼ਬਾਜੀ ਨੂੰ ਇਸ ਵਾਰ ਇੱਥੇ 50 ਤੋਂ ਵਧ ਜੰਗਲਾਂ ਵਿਚ ਲੱਗੀ ਅੱਗ ਨੂੰ ਦੇਖਦੇ ਹੋਏ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਲਈ ਇਕ ਆਨਲਾਈਨ ਪਟੀਸ਼ਨ ਦੁਆਰਾ ਦਸਤਖ਼ਤ ਅਭਿਆਨ ਚਲਾਇਆ ਗਿਆ ਹੈ। ਇਸ ਵਿਚ ਮੰਗ ਕੀਤੀ ਗਈ ਹੈ ਕਿ ਪ੍ਰੋਗਰਾਮ ਤੇ ਖਰਚ ਹੋਣ ਵਾਲੀ ਰਕਮ ਅੱਗ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਦੀ ਰਾਹਤ ਕਾਰਜ ਤੇ ਖਰਚ ਕੀਤੇ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।