Boat capsized in Nigeria: ਨਾਈਜੀਰੀਆ 'ਚ ਪਲਟੀ ਕਿਸ਼ਤੀ, 70 ਤੋਂ ਵੱਧ ਲੋਕ ਲਾਪਤਾ
ਨਾਈਜੀਰੀਆ 'ਚ ਕਿਸ਼ਤੀ ਪਲਟਣ ਕਾਰਨ 70 ਤੋਂ ਵੱਧ ਲੋਕ ਲਾਪਤਾ ਹਨ।
Over 70 people missing after latest deadly boat accident in Nigeria
Boat capsized in Nigeria: ਨਾਈਜੀਰੀਆ 'ਚ ਕਿਸ਼ਤੀ ਪਲਟਣ ਕਾਰਨ 70 ਤੋਂ ਵੱਧ ਲੋਕ ਲਾਪਤਾ ਹਨ। ਨੈਸ਼ਨਲ ਐਮਰਜੈਂਸੀ ਸੇਵਾ ਦੇ ਅਨੁਸਾਰ, ਕਿਸ਼ਤੀ ਸ਼ਨਿਚਰਵਾਰ ਦੇਰ ਰਾਤ ਤਾਰਾਬਾ ਰਾਜ ਦੇ ਅਰਦੋ-ਕੋਲਾ ਜ਼ਿਲ੍ਹੇ ਵਿਚ ਇਕ ਮੱਛੀ ਬਾਜ਼ਾਰ ਤੋਂ ਵਾਪਸ ਆ ਰਹੇ ਵਪਾਰੀਆਂ ਨੂੰ ਲੈ ਕੇ ਜਾ ਰਹੀ ਸੀ। ਕਿਸ਼ਤੀ ਵਿਚ ਕਰੀਬ 100 ਲੋਕ ਸਵਾਰ ਸਨ। ਇਸ ਦੌਰਾਨ ਬੇਨੂ ਨਦੀ ਵਿਚ ਕਿਸ਼ਤੀ ਪਲਟ ਗਈ। ਖ਼ਬਰਾਂ ਅਨੁਸਾਰ ਫਿਲਹਾਲ ਲਾਪਤਾ ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
For more news apart from Boat capsized in Nigeria, stay tuned to Rozana Spokesman