ਜਾਣੋ  ਕਿਉਂ ਇਸ ਵਿਅਕਤੀ ਨੇ ਮਕਾਨ ਦੇ ਚਾਰੇ ਪਾਸੇ ਲਗਵਾਇਆ ਮੋਟਾ ਟਿਊਬ, ਗੁਆਂਢੀ ਹੋਏ ਹੈਰਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਜਦੋਂ ਗੁਆਂਢੀਆਂ ਨੂੰ ਆਈਆ ਉਦੋਂ ਤੱਕ ਹੋ ਗਈ ਸੀ ਦੇਰ

File

ਅਮਰੀਕਾ- ਤੁਸੀਂ ਅਭਿਨੇਤਾ ਮਨੋਜ ਕੁਮਾਰ ਦੀ ਰੋਟੀ ਕੱਪੜਾ ਅਤੇ ਮਕਾਨ ਤਾ ਹੋਵੇਗੀ ਹਰ ਇਨਸਾਨ ਦੀਆ ਇਹ ਤਿੰਨ ਵੱਡੀਆਂ ਜਰੂਰਤਾਂ ਹੁੰਦੀਆਂ ਹਨ ਇਸਦੇ ਬਾਅਦ ਹੀ ਵਿਅਕਤੀ ਅੱਗੇ ਦੀ ਸੋਚ ਪਾਉਂਦਾ ਹੈ ਮਕਾਨ ਖਰੀਦਣਾ ਇਨਸਾਨ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਨਿਵੇਸ਼ ਮੰਨਿਆ ਜਾਂਦਾ ਹੈ ਅਤੇ ਇਸਨੂੰ ਹਰ ਕੋਈ ਸੁਰਿਖਅਤ ਰੱਖਦਾ ਹੈ ਅਜਿਹਾ ਹੀ ਕੁਝ ਇੱਕ ਆਦਮੀ ਨੇ ਕੀਤਾ ਜਦ ਉਸਨੇ ਕਰੋੜਾ ਦਾ ਆਲੀਸ਼ਾਨ ਮਕਾਨ ਲਿਆ ਪਰ ਇਸਦੇ ਬਾਅਦ ਉਸਨੇ ਕੁਝ ਅਜਿਹਾ ਕਰ ਦਿੱਤਾ ਕਿ ਪਹਿਲਾ ਤਾ ਲੋਕ ਹੈਰਾਨ ਰਹਿ ਗਏ ਪਰ ਬਾਅਦ ਵਿਚ ਉਸ ਆਦਮੀ ਦੇ ਇਸ ਕਾਰਨਾਮੇ ਦੀ ਖੂਬ ਤਾਰੀਫ ਹੋਣ ਲੱਗੀ।

ਉਸ ਬੰਦੇ ਨੇ ਮਕਾਨ ਦੇ ਚਾਰੋ ਪਾਸੇ ਮੋਟਾ ਟਿਊਬ ਲਗਵਾਇਆ ਇਸ ਕੰਮ ਦੇ ਬਦਲੇ ਉਸਦਾ ਨਾਮ ਹੋ ਗਿਆ ਜਦਕਿ ਅਜਿਹਾ ਉਸਨੇ ਆਪਣਾ ਕੀਮਤੀ ਘਰ ਬਚਾਉਣ ਦੇ ਲਈ ਕੀਤਾ ਸੀ। ਅਮਰੀਕਾ ਦੇ ਟੈਕਸਾਸ ਦੇ ਰਹਿਣ ਵਾਲੇ ਇਕ ਆਦਮੀ ਨੇ ਜਦੋ ਆਪਣਾ ਨਵਾਂ ਮਕਾਨ ਖਰੀਦਿਆ ਤਾ ਉਸਨੂੰ ਕਰੀਬ 400 ਫੁੱਟ ਲੰਬੇ ਟਿਊਬ ਨਾਲ ਘੇਰ ਲਿਆ ਹੁਣ ਗੁਆਂਢੀਆਂ ਦੇ ਨਾਲ ਨਾਲ ਉਥੇ ਆਉਣ ਜਾਣ ਵਾਲੇ ਲੋਕ ਉਸ ਮਕਾਨ ਨੂੰ ਬਹੁਤ ਧਿਆਨ ਨਾਲ ਦੇਖਦੇ ਹਨ ਅਤੇ ਹੈਰਾਨ ਰਹਿ ਜਾਂਦੇ ਭਲਾ ਉਸ ਮਕਾਨ ਦੇ ਮਾਲਕ ਨੇ ਅਜਿਹਾ ਕਿਉਂ ਕੀਤਾ।

ਅਜਿਹਾ ਹੀ ਕਈ ਮਹੀਨਿਆਂ ਤੱਕ ਚਲਦਾ ਰਿਹਾ ਪਰ ਕੁਝ ਮਹੀਨਿਆਂ ਦੇ ਬਾਅਦ ਅਥਾਰਟੀ ਨੇ ਹੜਾ ਦੀ ਚਤੇਵਾਨੀ ਦੇ ਦਿੱਤੀ ਅਤੇ ਲੋਕਾਂ ਨੇ ਘਰ ਖਾਲੀ ਕਰ ਦਿੱਤੇ ਉਸ ਇਲਾਕੇ ਵਿਚ ਰਹਿਣ ਵਾਲੇ ਸਾਰੇ ਲੋਕਾਂ ਨੇ ਆਪਣੇ ਆਪਣੇ ਘਰ ਖਾਲੀ ਕਰ ਦਿੱਤੇ ਪਰ ਉਹ ਆਦਮੀ ਆਪਣੇ ਘਰ ਹੀ ਰਿਹਾ ਫਿਰ ਹੜ ਆ ਗਏ ਪਰ ਉਸ ਤੱਕ ਪਾਣੀ ਨਹੀਂ ਗਿਆ ਜਦੋ ਸਭ ਕੁਝ ਨੌਰਮਲ ਹੋਇਆ।

ਲੋਕ ਆਪਣੇ ਆਪਣੇ ਘਰ ਵਾਪਸ ਆਏ ਤਾ ਸਭ ਬਰਬਾਦ ਹੋ ਚੁੱਕਾ ਸੀ ਪਰ ਉਸ ਆਦਮੀ ਦਾ ਘਰ ਉਵੇਂ ਹੀ ਸੀ ਲੋਕ ਉਸਦੀ ਅਕਲ ਦੀ ਤਾਰੀਫ ਕਰਨ ਲੱਗੇ ਅਤੇ ਉਸਦਾ ਘਰ ਕਰੀਬ 2 ਮੀਟਰ ਤੱਕ ਟਿਊਬ ਨਾਲ ਘਿਰਿਆ ਰਿਹਾ। ਰੇਡੀ ਨੇ ਜਦ ਟੈਕਸਾਸ ਵਿਚ ਘਰ ਲਿਆ ਉਦੋਂ ਉਹ ਆਉਣ ਵਾਲੇ ਹਾਲਤ ਤੋਂ ਵਾਕਿਫ ਸੀ ਅਤੇ ਇਸਦੇ ਪਹਿਲਾ ਕਿ ਕੋਈ ਸਮੱਸਿਆ ਖੜੀ ਹੋਵੇ ਉਸਨੇ ਉਸ ਨਾਲ ਲੜਨ ਦੀ ਵਿਵਸਥਾ ਕਰ ਲਈ ਸੀ ਅਜਿਹਾ ਇਸ ਲਈ ਕਿਉਂਕਿ ਜਿੱਥੇ ਉਸਨੇ ਮਕਾਨ ਲਿਆ ਸੀ।
ਉਸਦੇ ਕੋਲ ਹੀ ਬ੍ਰਜੋਸ ਨਹੀਂ ਹੈ ਅਤੇ ਉਸ ਵਿਚ ਪਾਣੀ ਦਾ ਲੈਵਲ ਵਧਣ ਨਾਲ ਹੜ ਆ ਹੀ ਜਾਂਦੇ ਹਨ ਇਸ ਤੋਂ ਆਪਣੇ ਘਰ ਨੂੰ ਸੁਰਖਿਅਤ ਕਰਨ ਦੇ ਲਈ ਰੇਡੀ ਨੇ ਕਈ ਤਰ੍ਹਾਂ ਦੇ ਤਰੀਕੇ ਤਲਾਸ਼ੇ।

ਜਦ ਉਸਨੂੰ ਉਪਾਅ ਮਿਲਿਆ ਤਾ ਉਸਨੇ ਇਸ ਨੂੰ ਆਪਣੇ ਘਰ ਦੇ ਚਾਰੇ ਪਾਸੇ ਇੰਸਟਾਲ ਕਰ ਦਿੱਤਾ ਉਸਨੇ ਘਰ ਦੇ ਚਾਰੋ ਪਾਸੇ ਵਿਛਾ ਦਿਤੀ ਇਸ ਵਿਚ ਉਸਨੂੰ ਇੱਕਦਮ ਪਤਾ ਲੱਗਾ ਅਤੇ ਉਸਨੇ ਆਪਣੇ ਮਕਾਨ ਨੀ ਚਾਰੋ ਪਾਸਿਆਂ ਤੋਂ ਢਕਣ ਦਾ ਸੋਚ ਲਿਆ। ਇਸ ਨੂੰ ਸੈੱਟ ਕਰਨ ਅਤੇ ਇੰਸਟਾਲ ਕਰਨ ਵਿਚ ਕਾਫੀ ਸਮਾਂ ਲੱਗ ਗਿਆ ਸੀ ਪਰ ਜਦੋ ਇਹ ਪੂਰੀ ਤਰ੍ਹਾਂ ਤਿਆਰ ਹੋਇਆ ਤਾ ਸਭ ਨੂੰ ਹਿਲਾ ਕੇ ਰੱਖ ਦਿੱਤਾ ਹਾਲਾਂਕਿ ਇਸ ਨੂੰ ਦੇਖ ਕੇ ਰੇਡ ਦੇ ਆਸ ਪਾਸ ਰਹਿਣ ਵਾਲੇ ਲੋਕਾਂ ਨੇ ਉਸਦਾ ਖੂਬ ਮਜ਼ਾਕ ਬਣਾਇਆ ਪਰ ਜਦੋ ਸਾਰੇ ਪਾਸੇ ਹੜ ਆਏ ਅਤੇ ਉਹਨਾਂ ਦਾ ਘਰ ਸੁਰਖਿਅਤ ਰਿਹਾ ਤਾ ਉਹਨਾਂ ਲੋਕਾਂ ਨੇ ਹੀ ਤਾਰੀਫ਼ ਵੀ ਕੀਤੀ ਬਾਰਸ਼ ਦੇ ਸਮੇ ਡੱਬ ਅਥਾਰਟੀ ਦੇ ਵੱਲੋਂ ਸਾਰੇ ਘਰ ਖਾਲੀ ਕਰ ਦੇਣ ਦਾ ਆਦੇਸ਼ ਦੇ ਦਿੱਤਾ ਗਿਆ ਸੀ ਪਰ ਉਹਨਾਂ ਨੂੰ ਕਿਸੇ ਗੱਲ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਈ।