ਕੌਮਾਂਤਰੀ
ਜ਼ਿੰਬਾਬਵੇ 'ਚ 200 ਹਾਥੀਆਂ ਨੂੰ ਮਾਰ ਕੇ ਵੰਡਣਗੇ ਮੀਟ, ਭੁੱਖਮਰੀ ਕਾਰਨ 6.8 ਕਰੋੜ ਲੋਕ ਅੰਨ ਸੰਕਟ ਦਾ ਕਰ ਰਹੇ ਸਾਹਮਣਾ
40 ਸਾਲਾਂ 'ਚ ਸਭ ਤੋਂ ਵੱਡੀ ਭੁੱਖਮਰੀ ਕਾਰਨ 6.8 ਕਰੋੜ ਲੋਕ ਅੰਨ ਸੰਕਟ ਦਾ ਕਰ ਰਹੇ ਸਾਹਮਣਾ
Lebanon Explosion: ਲੇਬਨਾਨ ’ਚ ਹਿਜ਼ਬੁੱਲਾ ਮੈਂਬਰਾਂ ਦੇ ਪੇਜਰਾਂ 'ਚ ਧਮਾਕਾ, ਹੁਣ ਤਕ 11 ਦੀ ਮੌਤ, 4000 ਜ਼ਖਮੀ
Lebanon Explosion: ਜ਼ਖਮੀਆਂ 'ਚ ਈਰਾਨੀ ਰਾਜਦੂਤ ਵੀ ਸ਼ਾਮਲ
ਲੇਬਨਾਨ ਵਿੱਚ ਹਿਜ਼ਬੁੱਲਾ ਮੈਂਬਰਾਂ ਦੇ ਪੇਜਰਾਂ 'ਚ ਧਮਾਕੇ: 8 ਦੀ ਮੌਤ, 2700 ਤੋਂ ਵੱਧ ਜ਼ਖ਼ਮੀ
ਇਜ਼ਰਾਈਲ 'ਤੇ ਪੇਜਰ ਹੈਕ ਕਰਨ ਦੇ ਲੱਗੇ ਇਲਜ਼ਾਮ
ਹੁਣ ਆਸਟਰੇਲੀਆ ’ਚ ਘੁੰਮਣ ਜਾਣ ਵਾਲੇ ਭਾਰਤੀਆਂ ਨੂੰ ਮਿਲੇਗਾ ਉਥੇ ਕੰਮ ਕਰਨ ਦਾ ਮੌਕਾ
ਆਸਟਰੇਲੀਆ ਸਰਕਾਰ ਨੇ ਭਾਰਤੀਆਂ ਲਈ ਸ਼ੁਰੂ ਕੀਤਾ ‘ਵਰਕ ਐਂਡ ਹੋਲੀਡੇ ਵੀਜ਼ਾ’
Donald Trump : ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਦਾ ਸ਼ੱਕੀ ਰਾਈਫਲ ਲੈ ਕੇ ਕਰੀਬ 12 ਘੰਟਿਆਂ ਤੱਕ ਗੋਲਫ ਕੋਰਸ ਨੇੜੇ ਕਰ ਰਿਹਾ ਸੀ ਇੰਤਜ਼ਾਰ
ਜਾਂਚ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
ਦੱਖਣੀ-ਪੂਰਬੀ ਏਸ਼ੀਆ 'ਚ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 500 ਤੋਂ ਪਾਰ
300, ਥਾਈਲੈਂਡ ਵਿੱਚ 42 ਅਤੇ ਲਾਓਸ ਵਿੱਚ ਚਾਰ ਲੋਕਾਂ ਦੀ ਮੌਤ
Peru News: ਪੇਰੂ ਦੇ ਜੰਗਲਾਂ 'ਚ ਭਿਆਨਕ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ
Peru News: ਇਸ ਅੱਗ ਨੇ ਨਾ ਸਿਰਫ਼ ਦੱਖਣੀ ਅਮਰੀਕੀ ਦੇਸ਼ ਸਗੋਂ ਪੂਰੇ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ
London News : ਯੂ.ਕੇ. ਵਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਨਜਿੱਠਣ ਲਈ ਨਵਾਂ ਬਾਰਡਰ ਫੋਰਸ ਕਮਾਂਡਰ ਨਿਯੁਕਤ
London News : ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਸਰਕਾਰ ਤਸਕਰੀ ਕਰਨ ਵਾਲੇ ਗਰੋਹਾਂ ਨਾਲ ਸਖ਼ਤੀ ਨਾਲ ਨਜਿੱਠੇਗੀ
Ayatollah Khamenei : ਈਰਾਨ ਦੇ ਸੁਪਰੀਮ ਲੀਡਰ ਨੇ ਭਾਰਤੀ ਮੁਸਲਮਾਨਾਂ 'ਤੇ ਦਿੱਤਾ ਬਿਆਨ, ਭਾਰਤ ਨੇ ਕਿਹਾ -ਪਹਿਲਾਂ ਆਪਣੇ ਅੰਦਰ ਝਾਤੀ ਮਾਰੋ
ਅਯਾਤੁੱਲਾ ਅਲੀ ਖਾਮੇਨੇਈ ਨੇ ਭਾਰਤ 'ਚ ਮੁਸਲਮਾਨਾਂ 'ਤੇ ਜ਼ੁਲਮ ਦਾ ਲਾਇਆ ਆਰੋਪ
ਸਿੱਖ ਨੌਜੁਆਨਾਂ ਦੀ ਮਦਦ ਲਈ ਦਿਤੇ ਦਾਨ ਨੂੰ ਚੋਰੀ ਕਰਨ ਦੇ ਮਾਮਲੇ ਭੈਣ-ਭਰਾ ਦੋਸ਼ੀ ਕਰਾਰ
ਲਗਭਗ 50 ਹਜ਼ਾਰ ਪਾਊਂਡ ਦੀ ਰਕਮ ਅਪਣੇ ਕਰਜ਼ ਦੇ ਭੁਗਤਾਨ ਲਈ ਕੀਤੀ ਚੋਰੀ