ਕੌਮਾਂਤਰੀ
Hamza Laden : ਓਸਾਮਾ ਬਿਨ ਲਾਦੇਨ ਦਾ ਪੁੱਤਰ ਹਮਜ਼ਾ ਬਿਨ ਲਾਦੇਨ ਹੈ ਜ਼ਿੰਦਾ- ਰਿਪੋਰਟ
Hamza Laden : ਪੱਛਮੀ ਦੇਸ਼ਾਂ ’ਤੇ 9/11 ਵਰਗੇ ਹਮਲੇ ਦੀ ਫਿਰ ਤੋਂ ਰਚ ਰਿਹਾ ਹੈ ਸਾਜਿਸ਼
ADB ਨੇ ਪਾਕਿਸਤਾਨ ਨੂੰ ਭਾਰਤੀ ਸਿੱਖਿਆ ਪ੍ਰਣਾਲੀ ਅਪਣਾਉਣ ਦੀ ਦਿਤੀ ਸਲਾਹ
ਪਾਕਿਸਤਾਨ ਦੇ ਯੋਜਨਾ ਕਮਿਸ਼ਨ ਦੀ ਇਕ ਰੀਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ਦੀ ਸਿੱਖਿਆ ਪ੍ਰਣਾਲੀ ਚੰਗੀ ਨਹੀਂ ਹੈ
ਪੁਲਾੜ ’ਚ ਬੈਠ ਕੇ ਸੁਨੀਤਾ ਵਿਲੀਅਮ ਤੇ ਉਸ ਦਾ ਸਾਥੀ ਚੁਣਨਗੇ ਅਮਰੀਕਾ ਦਾ ਰਾਸ਼ਟਰਪਤੀ
‘‘ਦੋਵੇਂ ਪੁਲਾੜ ਯਾਤਰੀ ਸਪੇਸ ’ਚ ਫਸੇ ਹੋਏ ਹਨ ਅਤੇ ਅਗਲੇ ਸਾਲ ਸਪੇਸ ਐਕਸ ’ਚ ਵਾਪਸ ਆਉਣ ਦੀ ਸੰਭਾਵਨਾ ਹੈ।’’
ਪਾਕਿਸਤਾਨ ਦੇ ਸਪੀਕਰ ਨੇ ਸੰਸਦ ਦੀ ਲੌਜ ਨੂੰ ‘ਜੇਲ’ ਬਣਾ ਕੇ ਪੀਟੀਆਈ ਦੇ 10 ਐਮਪੀ ਉਥੇ ਡੱਕੇ
ਸ਼ਾਂਤੀਪੂਰਨ ਅਸੈਂਬਲੀ ਤੇ ਪਬਲਿਕ ਆਰਡਰ ਐਕਟ 2024 ਤਹਿਤ ਗ੍ਰਿਫ਼ਤਾਰ
ਰੂਸੀ ਫੌਜ ’ਚ ‘ਸਪੋਰਟ ਸਟਾਫ’ ਵਜੋਂ ਕੰਮ ਕਰ ਰਿਹਾ ਤੇਲੰਗਾਨਾ ਦਾ ਨੌਜੁਆਨ ਪਰਤਿਆ ਭਾਰਤ
ਨੌਕਰੀ ਦਿਵਾਉਣ ਦੇ ਬਹਾਨੇ ਇਕ ਰੁਜ਼ਗਾਰ ਏਜੰਟ ਨੇ ਭੇਜਿਆ ਸੀ ਰੂਸ
ਮੈਂ ਬਾਈਡਨ ਤੋਂ ਵੱਖਰੀ ਹਾਂ ਕਿਉਂਕਿ ਮੈਂ ਨਵੀਂ ਪੀੜ੍ਹੀ ਦੀ ਨੁਮਾਇੰਦਗੀ ਕਰਦੀ ਹਾਂ: ਕਮਲਾ ਹੈਰਿਸ
ਪਰਿਵਾਰਾਂ ਲਈ ਬਾਲ ਟੈਕਸ ਕ੍ਰੈਡਿਟ ਨੂੰ ਵਧਾ ਕੇ 6000 ਅਮਰੀਕੀ ਡਾਲਰ ਕਰਨਾ ਚਾਹੁੰਦੀ-ਕਮਲਾ ਹੈਰਿਸ
ਈਰਾਨ ਨੇ ਸਫਲਤਾਪੂਰਵਕ ਪੁਲਾੜ ’ਚ ਭੇਜਿਆ ਸੈਟੇਲਾਈਟ
ਚਮਰਾਨ-1 ਨਾਂ ਦੇ ਇਸ ਸੈਟੇਲਾਈਟ ਦਾ ਭਾਰ 60 ਕਿਲੋਗ੍ਰਾਮ
ਕਿਊਬੈੱਕ ’ਚ ਪੱਗ ’ਤੇ ਪਾਬੰਦੀ ਦਾ ਮਾਮਲਾ : ਅਕਾਲ ਤਖ਼ਤ ਦੇ ਜਥੇਦਾਰ ਅਤੇ ਕੈਨੇਡਾ ਦੇ ਸਿੱਖ ਸੰਸਦ ਮੈਂਬਰਾਂ ਨੂੰ ਆਵਾਜ਼ ਚੁੱਕਣ ਦੀ ਮੰਗ
ਕੈਨੇਡਾ ਦੇ ਇਕ ਸੂਬੇ ’ਚ ਪਾਸ ਸਿੱਖਾਂ ਵਿਰੋਧੀ ਕਾਨੂੰਨ ਵਿਰੁਧ ਆਵਾਜ਼ ਚੁੱਕਣ- ਤਰਲੋਚਨ ਸਿੰਘ
London News : ਭਾਰਤੀ ਰੈਸਟੋਰੈਂਟ ਮੈਨੇਜਰ ਦੇ ਕਤਲ ਕੇਸ ''ਚ ਪਾਕਿਸਤਾਨੀ ਮੂਲ ਦਾ ਵਿਅਕਤੀ ਦੋਸ਼ੀ ਕਰਾਰ
London News : ਖਾਲਿਦ ਨੂੰ 19 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅਗਲੇ ਦਿਨ ਕਤਲ ਦਾ ਦੋਸ਼ੀ ਕਰਾਰ ਦਿੱਤਾ,ਖਾਲਿਦ ਨੂੰ 10 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ
Singapore News : ਅੰਤਰ-ਧਰਮ ਸੰਵਾਦ ਕਰੋ, ਆਲੋਚਨਾ ਦਾ ਸਾਹਮਣਾ ਕਰਨ ਲਈ ਤਿਆਰ ਰਹੋ : ਪੋਪ
Singapore News : ਕਿਹਾ, ਅੰਤਰ-ਧਰਮ ਸੰਵਾਦ ਲਈ ਹਿੰਮਤ ਦੀ ਲੋੜ ਹੁੰਦੀ ਹੈ