ਕੌਮਾਂਤਰੀ
ਪ੍ਰਧਾਨ ਮੰਤਰੀ ਮੋਦੀ ਦੀ ਯੂਨਾਨ ਯਾਤਰਾ : ਭਾਰਤ, ਯੂਨਾਨ ਨੇ ਸਬੰਧਾਂ ਨੂੰ ਰਣਨੀਤਕ ਸਾਂਝੇਦਾਰੀ ਦੇ ਪੱਧਰ ਤਕ ਵਧਾਇਆ
ਦੋਵੇਂ ਦੇਸ਼ਾਂ ਨੇ 2030 ਤਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ ਰਖਿਆ
ਬ੍ਰਿਕਸ ਤੋਂ ਬਾਅਦ ਭਾਰਤ 'ਚ G-20 'ਚ ਸ਼ਾਮਲ ਨਹੀਂ ਹੋਣਗੇ ਰੂਸ ਦੇ ਰਾਸ਼ਟਰਪਤੀ ਪੁਤਿਨ
ਦਿੱਲੀ ਦੌਰਾ ਕੀਤਾ ਰੱਦ
ਮੋਦੀ-ਸ਼ੀ ਵਿਚਕਾਰ ਗੱਲਬਾਤ ਦੀ ਪਹਿਲ ਕਿਸ ਨੇ ਕੀਤੀ? ਭਾਰਤ-ਚੀਨ ਦੀ ਵੱਖੋ-ਵੱਖ ਰਾਏ ਸਾਹਮਣੇ ਆਈ
ਦੁਵੱਲੀ ਬੈਠਕ ਲਈ ਚੀਨ ਦੀ ਅਪੀਲ ਅਜੇ ਵਿਚਾਰ ਅਧੀਨ ਹੈ : ਭਾਰਤੀ ਸੂਤਰ
ਗ੍ਰੀਸ ਪੁੱਜੇ PM ਮੋਦੀ, ਹੋਇਆ ਨਿੱਘਾ ਸਵਾਗਤ, ਕਿਹਾ- ਕਈ ਸਿੱਖ ਭੈਣਾਂ ਅਤੇ ਭਰਾਵਾਂ ਨੂੰ ਦੇਖ ਕੇ ਮਨ ਖੁਸ਼ ਹੋ ਗਿਆ
ਇੰਦਰਾ ਗਾਂਧੀ ਤੋਂ ਬਾਅਦ ਮੋਦੀ ਗ੍ਰੀਸ ਦਾ ਦੌਰਾ ਕਰਨ ਵਾਲੇ ਦੂਜੇ ਪ੍ਰਧਾਨ ਮੰਤਰੀ ਹਨ
ਡੋਨਾਲਡ ਟਰੰਪ ਨੇ ਜਾਰਜੀਆ ’ਚ ਕੀਤਾ ਆਤਮ ਸਮਰਪਣ; 20 ਮਿੰਟ ਜੇਲ ਵਿਚ ਰਹੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ
2 ਲੱਖ ਡਾਲਰ ਦੇ ਮੁਚੱਲਕੇ ’ਤੇ ਹੋਏ ਰਿਹਾਅ
ਅਮਰੀਕਾ: ਕੈਲੀਫੋਰਨੀਆ ਦੇ ਬਾਰ ਵਿਚ ਹੋਈ ਗੋਲੀਬਾਰੀ, 5 ਲੋਕਾਂ ਦੀ ਹੋਈ ਮੌਤ
ਜਦਕਿ 6 ਲੋਕ ਹੋਏ ਜ਼ਖ਼ਮੀ
ਪਾਕਿਸਤਾਨ ਵਿਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰੱਕ ਤੇ ਵੈਨ ਦੀ ਹੋਈ ਟੱਕਰ, 7 ਲੋਕਾਂ ਦੀ ਮੌਤ
8 ਲੋਕ ਹੋਏ ਗੰਭੀਰ ਜ਼ਖ਼ਮੀ
ਅਮਰੀਕਾ ਤੋਂ ਦੁਖਦਾਈ ਖਬਰ, ਪੰਜਾਬਣ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਚੰਗੇ ਭਵਿੱਖ ਲਈ ਕੁਝ ਸਮਾਂ ਪਹਿਲਾਂ ਹੀ ਮਲੇਸ਼ੀਆ ਤੋਂ ਅਮਰੀਕਾ ਗਈ ਸੀ ਨਵਸਰਨ ਕੌਰ
ਰੂਸ ’ਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਪੁਤਿਨ ਵਿਰੁਧ ਬਗਾਵਤ ਕਰਨ ਵਾਲੇ ਵੈਗਨਰ ਚੀਫ ਦੀ ਮੌਤ
ਜਹਾਜ਼ ਹਾਦਸੇ 'ਚ 10 ਲੋਕਾਂ ਦੀ ਮੌਤ ਦੀ ਖ਼ਬਰ
ਡੌਂਕੀ ਲਾ ਕੇ ਅਮਰੀਕਾ ਗਏ ਨੌਜਵਾਨ ਦੀ ਗੋਲੀ ਲੱਗਣ ਨਾਲ ਹੋਈ ਮੌਤ
ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ