ਕੌਮਾਂਤਰੀ
ਯੂਕੇ 'ਚ ਭਾਰਤੀਆਂ ਨੂੰ ਸ਼ਰਨ ਦਿਵਾਉਣ ਲਈ ਵਕੀਲ ਦੇ ਰਹੇ ਇਹ ਸਲਾਹਾਂ, ਨਾਲ ਹੀ ਵਸੂਲ ਰਹੇ 10 ਹਜ਼ਾਰ ਪੌਂਡ
ਧਾਨ ਮੰਤਰੀ ਰਿਸ਼ੀ ਸੁਨਕ ਅਤੇ ਚਾਂਸਲਰ ਐਲੇਕਸ ਚਾਕ ਨੇ ਕਿਹਾ ਕਿ ਅਜਿਹੀਆਂ ਲਾਅ ਫਰਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
'ਚਿੱਟੇ ਕੋਟ' ਵਿਚ ਜਿਨਸੀ ਸ਼ਿਕਾਰੀ! 64 ਸਾਲਾ ਡਾਕਟਰ 'ਤੇ ਅਜਿਹੇ ਇਲਜ਼ਾਮ ਸੁਣ ਕੇ ਰਹਿ ਜਾਓਗੇ ਹੈਰਾਨ!
ਇਨ੍ਹਾਂ ਪੀੜਤਾਂ 'ਚ ਅਜਿਹੀਆਂ ਔਰਤਾਂ ਵੀ ਸ਼ਾਮਲ ਹਨ, ਜੋ ਦੋਸ਼ੀ ਡਾਕਟਰ 'ਤੇ ਬਹੁਤ ਜ਼ਿਆਦਾ ਭਰੋਸਾ ਕਰਦੀਆਂ ਸਨ।
ਸਤਲੁਜ ਦਰਿਆ ਦੇ ਪਾਣੀ ’ਚ ਰੁੜ੍ਹ ਕੇ ਪਾਕਿਸਤਾਨ ਪੁੱਜਾ ਭਾਰਤੀ ਨਾਗਰਿਕ
ਖੁਫੀਆ ਏਜੰਸੀ ਨੂੰ ਸੌਂਪਿਆ ਗਿਆ
ਭਾਰਤੀ ਮੂਲ ਦੇ ਸਾਬਕਾ ਮੰਤਰੀ ਨੇ ਸਿੰਗਾਪੁਰ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਸ਼ੁਰੂ ਕੀਤੀ ਮੁਹਿੰਮ
ਥਰਮਨ ਨੇ ਦੇਸ਼ ਦੀ ਸੰਸਕ੍ਰਿਤੀ ਨੂੰ ਵਿਸ਼ਵ ਵਿਚ ‘ਚਮਕਦੇ ਸਿਤਾਰੇ’ ਵਜੋਂ ਕਾਇਮ ਰੱਖਣ ਦਾ ਸੰਕਲਪ ਲਿਆ
ਸਿੰਗਾਪੁਰ ਵਿਚ 20 ਸਾਲ ਬਾਅਦ ਕਿਸੇ ਮਹਿਲਾ ਨੂੰ ਦਿਤੀ ਜਾਵੇਗੀ ਫਾਂਸੀ
45 ਸਾਲਾ ਔਰਤ ਨੂੰ 2018 ਵਿਚ 30 ਗ੍ਰਾਮ ਹੈਰੋਇਨ ਦੀ ਤਸਕਰੀ ਦੇ ਦੋਸ਼ ਵਿਚ ਸੁਣਾਈ ਗਈ ਸੀ ਸਜ਼ਾ
ਮਨੀਪੁਰ ਦੀਆਂ ਦੋ ਔਰਤਾਂ ਦਾ ਵੀਡੀਉ “ਹੈਰਾਨੀਜਨਕ ਅਤੇ ਪ੍ਰੇਸ਼ਾਨ ਕਰਨ ਵਾਲਾ” ਹੈ: ਅਮਰੀਕਾ
ਜੋਅ ਬਾਈਡਨ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ, “ਅਸੀਂ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਭਾਰਤ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦੇ ਹਾਂ”
ਯੂਕੇ-ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਦੇ ਦੂਜੇ ਪੜਾਅ ਤਹਿਤ ਯੂਕੇ ਵੀਜ਼ਾ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ
27 ਜੁਲਾਈ ਤਕ ਕਰ ਸਕੋਗੇ ਅਪਲਾਈ
ਵਿਆਹੁਤਾ ਭਾਰਤੀ ਔਰਤ ਅੰਜੂ ਬਣੀ ਫਾਤਿਮਾ
ਇਸਲਾਮ ਕਬੂਲ ਕਰਨ ਮਗਰੋਂ ਅਪਣੇ ਪਾਕਿਸਤਾਨੀ ਦੋਸਤ ਨਾਲ ਵਿਆਹ ਕਰਵਾਇਆ
ਨਿਊਜ਼ੀਲੈਂਡ ਦੀਆਂ ਆਮ ਚੋਣਾਂ ਲੜਨਗੇ ਭਾਰਤੀ ਮੂਲ ਦੇ ਸਿਵਾ ਕਿਲਾਰੀ, ਮੈਨੂਰੇਵਾ ਹਲਕੇ ਤੋਂ ਨੈਸ਼ਨਲ ਪਾਰਟੀ ਨੇ ਐਲਾਨਿਆ ਉਮੀਦਵਾਰ
ਸਿਵਾ ਕਿਲਾਰੀ 20 ਸਾਲ ਪਹਿਲਾਂ ਦੇ ਭਾਰਤ ਤੋਂ ਨਿਊਜ਼ੀਲੈਂਡ ਆਏ ਸਨ
ਅਲਜੀਰੀਆ ਦੇ ਜੰਗਲ 'ਚ ਲੱਗੀ ਭਿਆਨਕ ਅੱਗ, ਝੁਲਸਣ ਨਾਲ 10 ਫੌਜੀਆਂ ਸਮੇਤ 25 ਲੋਕਾਂ ਦੀ ਮੌਤ
ਮੰਤਰਾਲੇ ਦੇ ਅਨੁਸਾਰ, ਅੱਗ ਦੀਆਂ ਲਪਟਾਂ 16 ਖੇਤਰਾਂ ਵਿਚ ਫੈਲ ਗਈਆਂ, ਜਿਸ ਨਾਲ ਉੱਤਰੀ ਅਫਰੀਕੀ ਦੇਸ਼ ਵਿਚ ਅੱਗ ਦੀਆਂ 97 ਘਟਨਾਵਾਂ ਵਾਪਰੀਆਂ।