ਕੌਮਾਂਤਰੀ
Canada News: ਵੈਨਕੂਵਰ 'ਚ 'ਕਾਮਾਗਾਟਾ ਮਾਰੂ ਜਹਾਜ਼' ਦੀ ਘਟਨਾ ਦੇ ਸਨਮਾਨ 'ਚ Street Signs ਦਾ ਕੀਤਾ ਗਿਆ ਉਦਘਾਟਨ
ਉਨ੍ਹਾਂ ਯਾਤਰੀਆਂ ਲਈ ਇਹ ਇੱਕ ਮਹਾਨ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਦੁਖਾਂਤ ਦੌਰਾਨ ਬਹੁਤ ਦੁੱਖ ਝੱਲਿਆ ਸੀ।
ਪਾਕਿਸਤਾਨ ’ਚ ਗੱਠਜੋੜ ਸਰਕਾਰ ਬਣਾਉਣ ਲਈ ਚਰਚਾਵਾਂ, ਜੋੜ-ਤੋੜ ਸ਼ੁਰੂ
ਆਮ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਗੱਠਜੋੜ ਸਰਕਾਰ ਦੀ ਮੰਗ ਕੀਤੀ
ਜੈਸ਼ੰਕਰ ਨੇ ਵਪਾਰ ਰੱਖਿਆ ਖੇਤਰ ’ਚ ਭਾਰਤ-ਆਸਟਰੇਲੀਆ ਭਾਈਵਾਲੀ ਦੀ ਸ਼ਲਾਘਾ ਕੀਤੀ
ਆਸਟਰੇਲੀਆ ’ਚ ਭਾਰਤੀ ਭਾਈਚਾਰੇ ਦੀ ਵਧਦੀ ਮੌਜੂਦਗੀ ਦੀ ਕੀਤੀ ਸ਼ਲਾਘਾ
Pakistan Election: ਪਾਕਿਸਤਾਨ ’ਚ ਆਮ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ, ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਦੀ ਉਮੀਦ ਨਹੀਂ
ਨਵੀਂ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ 265 ਸੀਟਾਂ ’ਚੋਂ ਘੱਟੋ ਘੱਟ 133 ਸੀਟਾਂ ਜਿੱਤਣ ਦੀ ਲੋੜ ਹੁੰਦੀ ਹੈ
Imran Khan: ਅਤਿਵਾਦ ਰੋਕੂ ਅਦਾਲਤ ਨੇ ਇਮਰਾਨ ਖਾਨ ਨੂੰ 12 ਮਾਮਲਿਆਂ ’ਚ ਜ਼ਮਾਨਤ ਦਿਤੀ
ਇਮਰਾਨ ਖਾਨ ਨੇ ਪਾਕਿਸਤਾਨ ਚੋਣਾਂ ’ਚ ਜਿੱਤ ਦਾ ਦਾਅਵਾ ਕਰਨ ਲਈ ਏ.ਆਈ. ਦੀ ਵਰਤੋਂ ਕੀਤੀ
Indian Attacked in US: ਅਮਰੀਕਾ 'ਚ ਭਾਰਤੀ ਮੂਲ ਦੇ ਵਿਅਕਤੀ 'ਤੇ ਹਮਲਾ; ਵਿਵੇਕ ਤਨੇਜਾ ਦੀ ਮੌਤ
ਵਾਸ਼ਿੰਗਟਨ ਦੇ ਇਕ ਰੈਸਟੋਰੈਂਟ ਦੇ ਬਾਹਰ ਹੋਈ ਸੀ ਤਕਰਾਰ
Pawandeep Nijjar: ਅਪਣੇ ਪ੍ਰੇਮੀ ਤੋਂ ਨਸ਼ਾ ਮੰਗਵਾਉਂਦੀ ਸੀ ਪਵਨਦੀਪ ਨਿੱਝਰ, ਚੈਟ ਹੋਈ ਜਨਤਕ
ਪਵਨਦੀਪ ਕੋਕੀਨ ਤੇ ਨਸ਼ੇ ਨੂੰ ਇਕ ਆਮ ਖ਼ਰੀਦੀ ਜਾਣ ਵਾਲੀ ਵਸਤੂ ਵਾਂਗ ਮੰਨਦੀ ਸੀ।
Bhavini Patel: ਭਾਰਤੀ ਮੂਲ ਦੀ ਭਵਿਨੀ ਪਟੇਲ ਡੈਮੋਕ੍ਰੇਟਿਕ ਪਾਰਟੀ ਵਲੋਂ ਲੜੇਗੀ ਅਮਰੀਕੀ ਸੰਸਦੀ ਚੋਣ
ਗੁਜਰਾਤ ਨਾਲ ਸਬੰਧਤ ਭਵਿਨੀ ਨੇ ਫੂਡ ਟਰੱਕ ਨਾਲ ਕੀਤੀ ਸੀ ਕਰੀਅਰ ਦੀ ਸ਼ੁਰੂਆਤ
Congo accident News: ਕਾਂਗੋ ਵਿਚ ਟ੍ਰੈਫਿਕ ਹਾਦਸੇ ਦੌਰਾਨ 18 ਲੋਕਾਂ ਦੀ ਮੌਤ
ਹਵਾਈ ਅੱਡੇ ਤੋਂ ਆ ਰਹੇ ਟਰੱਕ ਨੇ ਮਿੰਨੀ ਬੱਸ ਨੂੰ ਮਾਰੀ ਟੱਕਰ
Nikki Haley: ਭਾਰਤ ਅਗਵਾਈ ਲਈ ਅਮਰੀਕਾ ’ਤੇ ਭਰੋਸਾ ਨਹੀਂ ਕਰਦਾ, ਉਹ ਰੂਸ ਦੇ ਹੀ ਕਰੀਬ ਹੈ: ਨਿੱਕੀ ਹੇਲੀ
ਕਿਹਾ, ਭਾਰਤ ਨੂੰ ਲੱਗਦਾ ਹੈ ਕਿ ਅਸੀਂ ਕਮਜ਼ੋਰ ਹਾਂ, ਉਸ ਨੇ ਹਮੇਸ਼ਾ ਹੁਸ਼ਿਆਰੀ ਨਾਲ ਕੰਮ ਕੀਤਾ