ਕੌਮਾਂਤਰੀ
ਮੌਤ ਦੀਆਂ ਖ਼ਬਰਾਂ ਵਿਚਾਲੇ ਸਾਹਮਣੇ ਆਇਆ ਗੁਰਪਤਵੰਤ ਪੰਨੂ ਦਾ ਵੀਡੀਉ, ਕਾਰ ਹਾਦਸੇ ਦਾ ਕੋਈ ਜ਼ਿਕਰ ਨਹੀਂ
ਵੀਡੀਉ ਅਸਲ 'ਚ ਮੌਤ ਦੀ ਖ਼ਬਰ ਤੋਂ ਬਾਅਦ ਦਾ ਹੈ ਜਾਂ ਇਸ ਤੋਂ ਪਹਿਲਾਂ ਦਾ, ਇਸ ਦੀ ਪੁਸ਼ਟੀ ਨਹੀਂ ਹੋ ਸਕੀ
ਭਾਰਤੀ ਮੂਲ ਦੇ ਡਰਾਈਵਰ ਨੂੰ ਯੂ.ਕੇ. ’ਚ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਵਿਚ ਸੱਤ ਸਾਲ ਦੀ ਸਜ਼ਾ
ਜਿਸ ਦੀ ਕੀਮਤ 10 ਲੱਖ ਬ੍ਰਿਟਿਸ਼ ਪੌਂਡ ਤੋਂ ਵੱਧ ਸੀ
ਇੰਦਰਾ ਗਾਂਧੀ ਹੱਤਿਆਕਾਂਡ ਝਾਕੀ-ਕਿਲ ਇੰਡੀਆ ’ਤੇ ਟਰੂਡੋ ਨੇ ਦਿਤਾ ਸਪੱਸ਼ਟੀਕਰਨ
ਬੋਲੇ ਦੇਸ਼ ਵਿਚ ਸਾਰਿਆਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਹੈ, ਭਾਰਤ ਦੀ ਧਾਰਨਾ ਗਲਤ
ਦੱਖਣੀ ਅਫ਼ਰੀਕਾ 'ਚ ਗੈਸ ਲੀਕ ਹੋਣ ਨਾਲ 17 ਲੋਕਾਂ ਦੀ ਮੌਤ
ਮਰਨ ਵਾਲਿਆਂ ਵਿਚ ਬੱਚੇ ਵੀ ਹਨ ਸ਼ਾਮਲ
ਮੈਕਸੀਕੋ 'ਚ 80 ਫੁੱਟ ਡੂੰਘੀ ਖੱਡ 'ਚ ਡਿੱਗੀ ਬੱਸ, 29 ਲੋਕਾਂ ਦੀ ਮੌਤ
ਮ੍ਰਿਤਕਾਂ ਚ 1 ਸਾਲ ਦਾ ਮਾਸੂਮ ਵੀ ਸ਼ਾਮਲ
ਇਸ ਉਦਯੋਗਪਤੀ ਨੇ ਅਪਣੇ ਪਿੰਡ ਦੇ ਲੋਕਾਂ ਨੂੰ ਦਿਤੇ 57-57 ਲੱਖ ਦੇ ਤੋਹਫ਼ੇ
ਉਹ 280 ਪਰਿਵਾਰਾਂ ਅਤੇ ਉਨਪਿਓਂਗ-ਰੀ ਦੇ ਸਾਬਕਾ ਵਿਦਿਆਰਥੀਆਂ ਨੂੰ ਮਿਲੇ।
ਬਰਤਾਨੀਆਂ ਦੇ ਸਕੂਲ ਨੇ ਸਿੱਖ ਵਿਦਿਆਰਥੀ ’ਤੇ ਹਮਲੇ ਦੀ ਨਿੰਦਾ ਕੀਤੀ
ਨਸਲੀ ਰੂਪ ’ਚ ਪ੍ਰੇਰਿਤ ਘਟਨਾ ਤੋਂ ਕੀਤਾ ਇਨਕਾਰ
ਸਮੁੰਦਰ ’ਚ ਈਰਾਨ ਅਤੇ ਅਮਰੀਕੀ ਸੁਮੰਦਰੀ ਫ਼ੌਜ ਆਹਮੋ-ਸਾਹਮਣੇ
ਈਰਾਨ ਨੇ ਅਮਰੀਕੀ ਕਾਰੋਬਾਰੀ ਜਹਾਜ਼ ਜ਼ਬਤ ਕਰਨ ਦੀ ਕੋਸ਼ਿਸ਼ ਕੀਤੀ : ਅਮਰੀਕੀ ਫ਼ੌਜ
ਪਾਕਿਸਤਾਨ ’ਚ ਖ਼ੁਦਕੁਸ਼ ਹਮਲਾਵਰ ਨੇ ਸੁਰਖਿਆ ਚੌਕੀ ’ਤੇ ਹਮਲਾ ਕੀਤਾ, ਚਾਰ ਹਲਾਕ
ਹਮਲੇ ’ਚ ਤਿੰਨ ਫ਼ੌਜੀਆਂ ਅਤੇ ਇਕ ਬੱਚੇ ਦੀ ਮੌਤ ਹੋ ਗਈ