ਕੌਮਾਂਤਰੀ
ਕੈਨੇਡਾ ਦੇ ਗੁਰਦੁਆਰਾ ਸਾਹਿਬ ’ਚੋਂ ਭੱਜੇ ਕੀਰਤਨੀਏ, ਧਾਰਮਿਕ ਯਾਤਰਾ ਲਈ ਗਏ ਸੀ ਵਿਦੇਸ਼
ਵੀਜ਼ਾ ਖਤਮ ਹੋਣ ‘ਤੇ ਹੋਏ ਅੰਡਰ ਗਰਾਊਂਡ
ਇਸ ਸਦੀ ਦੇ ਅੰਤ ਤਕ ਲੁਪਤ ਹੋ ਜਾਣਗੀਆਂ ਅੱਜ ਬੋਲੀਆਂ ਜਾਣ ਵਾਲੀਆਂ ਅੱਧੀਆਂ ਭਾਸ਼ਾਵਾਂ : ਸੰਯੁਕਤ ਰਾਸ਼ਟਰ
ਜਲਵਾਯੂ ਤਬਦੀਲੀ ਹੈ ਭਾਸ਼ਾਵਾਂ ਦੇ ਲੁਪਤ ਹੋਣ ਪਿੱਛੇ ਸਭ ਤੋਂ ਵੱਡਾ ਕਾਰਨ
ਯੂਕਰੇਨ ਦੀ ਗਾਇਕਾ ਉਮਾ ਸ਼ਾਂਤੀ ਨੇ ਪੁਣੇ 'ਚ ਦਰਸ਼ਕਾਂ 'ਤੇ ਸੁੱਟਿਆ ਤਿਰੰਗਾ, ਮਾਮਲਾ ਦਰਜ
ਪੁਲਿਸ ਨੇ ਗਾਇਕਾ ਉਮਾ ਨੂੰ ਨੋਟਿਸ ਵੀ ਕੀਤਾ ਜਾਰੀ
ਪਾਕਿਸਤਾਨ ਦੇ ਸਰਕਾਰੀ ਹਸਪਤਾਲ ’ਚ ਮਹਿਲਾ ਨਾਲ ਬਲਾਤਕਾਰ, 8 ਸਾਲਾ ਬੱਚੀ ਦੀ ਜਬਰ ਜ਼ਨਾਹ ਮਗਰੋਂ ਹਤਿਆ
ਦੋਵੇਂ ਘਟਨਾਵਾਂ ਫ਼ੌਜ ਦੇ ਹੈੱਡਕੁਆਰਟਰ ਨੇੜੇ ਵਾਪਰੀਆਂ
ਪੂਰਬੀ ਲੱਦਾਖ ਵਿਵਾਦ: ਭਾਰਤ-ਚੀਨ ਬਾਕੀ ਮੁੱਦਿਆਂ ਨੂੰ ਛੇਤੀ ਹੱਲ ਕਰਨ ਬਾਰੇ ਸਹਿਮਤ
ਦੋਹਾਂ ਦੇਸ਼ਾਂ ਵਿਚਕਾਰ ਦੋ ਦਿਨਾਂ ਤਕ ਚੱਲੀ ਫ਼ੌਜੀ ਗੱਲਬਾਤ ਦਾ 19ਵਾਂ ਦੌਰ ਮੁਕੰਮਲ
ਅਮਰੀਕਾ : 2020 ਦੀਆਂ ਚੋਣਾਂ ’ਚ ਧੋਖਾਧੜੀ ਦੇ ਦੋਸ਼ਾਂ ਨੂੰ ਲੈ ਕੇ ਟਰੰਪ ਵਿਰੁਧ ਮੁਕੱਦਮਾ ਦਰਜ
ਟਰੰਪ ਨੇ ਜੌਰਜੀਆ ਦੀ ਅਦਾਲਤ ’ਚ ਲੱਗੇ ਦੋਸ਼ਾਂ ਨੂੰ ‘ਸਿਆਸਤ ਤੋਂ ਪ੍ਰੇਰਿਤ’ ਦਸਿਆ
ਰੂਸ : ਦਾਗਿਸਤਾਨ ਦੇ ਇਕ ਗੈਸ ਸਟੇਸ਼ਨ ’ਚ ਭਿਆਨਕ ਧਮਾਕੇ ’ਚ 33 ਲੋਕਾਂ ਦੀ ਮੌਤ
100 ਤੋਂ ਵੱਧ ਜ਼ਖ਼ਮੀ, ਮ੍ਰਿਤਕਾਂ ’ਚ ਤਿੰਨ ਬੱਚੇ ਸ਼ਾਮਲ
ਸ਼੍ਰੀਲੰਕਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਲੋਕਾਂ ਦੀ ਮੌਤ
7 ਲੋਕ ਹੋਏ ਗੰਭੀਰ ਜ਼ਖ਼ਮੀ
ਨਿਊਜ਼ੀਲੈਂਡ ਵਿਚ ਭਾਰਤੀ ਮੂਲ ਦੇ 40 ਵਿਅਕਤੀ ਭੀਖ ਮੰਗਣ ਲਈ ਮਜਬੂਰ, 3 ਬੈਡਰੂਮ ਵਾਲੇ ਘਰ ਵਿਚ ਕਰ ਰਹੇ ਨੇ ਗੁਜ਼ਾਰਾ
ਇਥੇ ਰਹਿਣ ਲਈ ਮਜ਼ਬੂਰ ਹੋਏ ਪ੍ਰਵਾਸੀ ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਉਹ ਪਾਣੀ ਪੀ ਕੇ ਗੁਜ਼ਾਰਾ ਕਰ ਰਹੇ ਹਨ
UAE ਦੇ ਪੁਲਾੜ ਯਾਤਰੀ ਨੇ ਪੁਲਾੜ ਤੋਂ ਖਿੱਚੀਆਂ ਹਿਮਾਲਿਆ ਦੀਆਂ ਖੂਬਸੂਰਤ ਤਸਵੀਰਾਂ
ਨੇਯਾਦੀ ਨੇ ਹਿਮਾਲਿਆ ਨੂੰ ਗ੍ਰਹਿ 'ਤੇ ਸੱਭ ਤੋਂ ਅਮੀਰ ਕੁਦਰਤ ਸਥਾਨ ਦਸਿਆ