ਕੌਮਾਂਤਰੀ
ਇੰਗਲੈਂਡ ਅਤੇ ਵੇਲਜ਼ 'ਚ ਸਿੱਖਾਂ ਨੂੰ ਅਦਾਲਤ ਵਿਚ ਕਿਰਪਾਨ ਸਮੇਤ ਦਾਖਲ ਹੋਣ 'ਤੇ ਪਾਬੰਦੀ, ਪੜ੍ਹੋ ਸਿੱਖਾਂ ਵੱਲੋਂ ਦਿੱਤੀ ਦਲੀਲ
ਮੌਜੂਦਾ ਅਦਾਲਤੀ ਸੁਰੱਖਿਆ ਨੀਤੀ ਦੇ ਤਹਿਤ, ਸਿੱਖਾਂ ਨੂੰ ਅਦਾਲਤ ਜਾਂ ਟ੍ਰਿਬਿਊਨਲ ਦੀ ਇਮਾਰਤ ਵਿੱਚ ਕਿਰਪਾਨ ਲਿਆਉਣ ਦੀ ਇਜਾਜ਼ਤ ਹੈ
ਦੱਖਣੀ ਅਫ਼ਰੀਕਾ ਦੇ ਮਸ਼ਹੂਰ ਰੈਪਰ AKA ਦਾ ਗੋਲੀਆਂ ਮਾਰ ਕੇ ਕਤਲ
ਸ਼ੋਅ ਤੋਂ ਪਹਿਲਾਂ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ
ਤੁਰਕੀ ਅਤੇ ਸੀਰੀਆ 'ਚ ਵਿਗੜੀ ਸਥਿਤੀ, ਭਿਆਨਕ ਭੂਚਾਲ ਕਾਰਨ 24,680 ਮੌਤਾਂ
85 ਹਜ਼ਾਰ ਤੋਂ ਵੱਧ ਲੋਕ ਜ਼ਖਮੀ
ਅਮਰੀਕਾ 'ਚ ਭਾਰਤੀ ਸਕੂਲੀ ਵਿਦਿਆਰਥਣ ਤਿੰਨ ਹਫ਼ਤਿਆਂ ਤੋਂ ਲਾਪਤਾ
ਲਾਪਤਾ ਹੋਣ ਦਾ ਇੱਕ ਸੰਭਾਵੀ ਕਾਰਨ ਲੜਕੀ ਦੇ ਪਰਿਵਾਰ ਨੂੰ ਡਿਪੋਰਟ ਕੀਤੇ ਜਾਣ ਦਾ ਡਰ
ਹਿੰਡਨਬਰਗ ਰਿਸਰਚ ’ਤੇ ਕਦੀ ਪਾਬੰਦੀ ਨਹੀਂ ਲਗਾਈ ਗਈ ਅਤੇ ਨਾ ਹੀ ਕੋਈ ਜਾਂਚ ਚੱਲ ਰਹੀ ਹੈ- ਸੰਸਥਾਪਕ ਐਂਡਰਸਨ
ਰਿਪੋਰਟਾਂ ਵਾਇਰਲ ਹੋ ਰਹੀਆਂ ਹਨ ਕਿ ਹਿੰਡਨਬਰਗ ਅਮਰੀਕਾ ਵਿਚ ਤਿੰਨ ਅਪਰਾਧਿਕ ਮਾਮਲਿਆਂ ਦੀ ਜਾਂਚ ਦੇ ਅਧੀਨ ਹੈ
ਵਿਦੇਸ਼ਾਂ 'ਚ ਪੜ੍ਹ ਰਹੇ ਹਨ ਲਗਭਗ 12 ਲੱਖ ਭਾਰਤੀ ਵਿਦਿਆਰਥੀ
ਮੈਡੀਕਲ ਕੋਰਸ ਕਰਨ ਵਾਲਿਆਂ ਦਾ ਕੋਈ ਖ਼ਾਸ ਅੰਕੜਾ ਨਹੀਂ
ਸਿੱਖ ਨੌਜਵਾਨ ਸਰਬਜੋਤ ਸਿੰਘ ਜੌਹਲ ਖਰੀਦ ਸਕਦੇ ਹਨ ਮੋਰੇਕੈਂਬੇ ਲੀਗ ਵਨ ਕਲੱਬ
ਬੋਲੀ ਵਿਚ ਟਾਈਸਨ ਫਿਊਰੀ ਨੂੰ ਪਛਾੜ ਕੇ ਬਣੇ ਮੋਹਰੀ
ਰਾਸ਼ਟਰੀ ਸੁਰੱਖਿਆ ਸਲਾਹਕਾਰ ਡੋਵਾਲ ਵੱਲੋਂ ਮਾਸਕੋ 'ਚ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ
ਦੁਵੱਲੇ ਅਤੇ ਖੇਤਰੀ ਮੁੱਦਿਆਂ 'ਤੇ ਹੋਈ ਚਰਚਾ
ਭੂਚਾਲ ਪ੍ਰਭਾਵਿਤ ਤੁਰਕੀ ਨੇ ਪਾਕਿਸਤਾਨੀ PM ਦੀ ਮੇਜ਼ਬਾਨੀ ਤੋਂ ਕੀਤਾ ਇਨਕਾਰ, ਸ਼ਾਹਬਾਜ਼ ਸ਼ਰੀਫ ਦਾ ਤੁਰਕੀ ਦੌਰਾ ਰੱਦ
ਇਸ ਦੇ ਨਾਲ ਹੀ ਪਾਕਿਸਤਾਨ ਨੇ ਸ਼ਾਹਬਾਜ਼ ਸ਼ਰੀਫ ਦੇ ਤੁਰਕੀ ਦੌਰੇ ਨੂੰ ਰੱਦ ਕਰਨ ਦਾ ਕਾਰਨ ਖਰਾਬ ਮੌਸਮ ਦੱਸਿਆ ਹੈ।
ਆਸਟ੍ਰੇਲੀਆ ਦੀ ਧਰਤੀ ’ਤੇ ਨਾਮਣਾ ਖੱਟਣ ਵਾਲੀਆਂ ਰੰਗੀ ਭੈਣਾਂ, ਪੋਲ ਵਾਲਟ ’ਚ ਬਣੀਆਂ ਕੌਮੀ ਚੈਂਪੀਅਨ, ਵਿਸ਼ਵ ਜੇਤੂ ਬਣਨ ਦੀ ਤਿਆਰੀ
ਆਸਟ੍ਰੇਲੀਆ ਦੀ ਧਰਤੀ ’ਤੇ ਨਾਮਣਾ ਖੱਟਣ ਵਾਲੀਆਂ ਰੰਗੀ ਭੈਣਾਂ, ਪੋਲ ਵਾਲਟ ’ਚ ਬਣੀਆਂ ਕੌਮੀ ਚੈਂਪੀਅਨ, ਵਿਸ਼ਵ ਜੇਤੂ ਬਣਨ ਦੀ ਤਿਆਰੀ