ਕੌਮਾਂਤਰੀ
ਭਾਰਤੀ ਮੂਲ ਦੇ ਸੰਜੀਵ ਸਹੋਤਾ ਦਾ ਨਾਵਲ 'ਚਾਈਨਾ ਰੂਮ' ਬੁੱਕਰ ਪੁਰਸਕਾਰ ਦੇ ਦਾਅਵੇਦਾਰਾਂ ਵਿਚ ਸ਼ਾਮਲ
ਸਾਹਿਤ ਦੇ ਸਭ ਤੋਂ ਮਸ਼ਹੂਰ ਬੁੱਕਰ ਪੁਰਸਕਾਰ ਦੀ ਦੌੜ ਵਿਚ ਇਸ ਸਾਲ ਭਾਰਤੀ ਮੂਲ ਦੇ ਬਰਤਾਨਵੀ ਲੇਖਕ ਸੰਜੀਵ ਸਹੋਤਾ ਦਾ ਨਾਵਲ ਵੀ ਸ਼ਾਮਲ ਹੈ।
ਸ਼੍ਰੀਲੰਕਾ 'ਚ ਖੂਹ ਦੀ ਖੁਦਾਈ ਦੌਰਾਨ ਮਿਲਿਆ ਦੁਨੀਆਂ ਦਾ ਸਭ ਤੋਂ ਵੱਡਾ ਨੀਲਮ, ਕੀਮਤ 100 ਮਿਲੀਅਨ ਡਾਲਰ
ਸ੍ਰੀਲੰਕਾ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇੱਥੇ ਇਕ ਘਰ ਵਿਚ ਖੂਹ ਦੀ ਖੁਦਾਈ ਦੌਰਾਨ ਦੁਨੀਆਂ ਦਾ ਸਭ ਤੋਂ ਕੀਮਤੀ ਨੀਲਮ ਪੱਥਰ ਮਿਲਿਆ ਹੈ।
ਤਾਲਿਬਾਨ ਦਾ ਬਿਆਨ- ਪੱਤਰਕਾਰ ਦਾਨਿਸ਼ ਸਿੱਦਕੀ ਅਪਣੀ ਮੌਤ ਲਈ ਖੁਦ ਜ਼ਿੰਮੇਵਾਰ, ਨਹੀਂ ਮੰਗਾਂਗੇ ਮੁਆਫ਼ੀ'
ਭਾਰਤੀ ਪੱਤਰਕਾਰ ਦਾਨਿਸ਼ ਸਿੱਦਕੀ ਦੇ ਕਤਲ ਦੇ ਮਾਮਲੇ ਵਿਚ ਤਾਲਿਬਾਨ ਨੇ ਕਿਹਾ ਕਿ ਉਹ ਪਲਿਟਜਰ ਪੁਰਸਕਾਰ ਵਿਜੇਤਾ ਪੱਤਰਕਾਰ ਦੀ ਮੌਤ ਲਈ ਮੁਆਫੀ ਨਹੀਂ ਮੰਗੇਗਾ।
ਲੀਬੀਆ ਤੱਟ ਨੇੜੇ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਪਲਟੀ, 57 ਲੋਕਾਂ ਦੀ ਮੌਤ ਹੋ ਜਾਣ ਦਾ ਖ਼ਦਸ਼ਾ
ਲੀਬੀਆ ਦੇ ਤੱਟ ਰੱਖਿਅਕਾਂ ਅਤੇ ਮਛੇਰਿਆਂ ਨੇ 18 ਲੋਕਾਂ ਨੂੰ ਬਚਾ ਲਿਆ ਹੈ
ਬਰਤਾਨੀਆ ਦੀ ਅਦਾਲਤ ਨੇ ਵਿਜੇ ਮਾਲਿਆ ਨੂੰ ਐਲਾਨਿਆ ਦੀਵਾਲੀਆ
ਦੁਨੀਆਂ ਭਰ ਵਿਚ ਜਾਇਦਾਦ ਜ਼ਬਤ ਕਰ ਸਕਣਗੇ ਭਾਰਤੀ ਬੈਂਕ
ਪਾਕਿਸਤਾਨ ਦੇ ਸਿੱਖਾਂ ਨੇ ਨਵਜੋਤ ਸਿੱਧੂ ਨੂੰ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਕੀਤੀ ਅਪੀਲ
ਪ੍ਰਧਾਨ ਬਣਨ 'ਤੇ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਤੋਂ ਮਿਲੀ ਵਧਾਈਆਂ
ਕਾਰਗਿਲ 'ਚ ਮਦਦ ਮੰਗਣ ਲਈ ਪਰਿਵਾਰ ਸਮੇਤ ਅਮਰੀਕਾ ਗਏ ਸਨ ਨਵਾਜ਼ ਸ਼ਰੀਫ, ਮਿਲਿਆ ਸੀ ਇਹ ਜਵਾਬ
ਭਾਰਤ ਹਰ ਸਾਲ 26 ਜੁਲਾਈ ਨੂੰ 'ਕਾਰਗਿਲ ਵਿਜੇ ਦਿਵਸ' ਮਨਾਉਂਦਾ ਹੈ ਅਤੇ ਅੱਜ ਕਾਰਗਿਲ ਵਿਜੇ ਦਿਵਸ ਨੂੰ 22 ਸਾਲ ਪੂਰੇ ਹੋ ਗਏ ਹਨ।
California ਦੇ ਜੰਗਲ ‘ਚ ਲੱਗੀ ਭਿਆਨਕ ਅੱਗ, ਕਈ ਘਰ ਰਾਖ, ਹਜ਼ਾਰਾਂ ਲੋਕ ਬੇਘਰ
ਉੱਤਰੀ ਕੈਲੀਫੋਰਨੀਆ ਵਿਚ ਬੀਹੜ ਇਲਾਕੀਆਂ ਵਲੋਂ ਗੁਜਰਦੀਆਂ ਅੱਗ ਦੀਆਂ ਲਪਟਾਂ ਨੇ ਸ਼ਨੀਵਾਰ ਨੂੰ ਕਈ ਘਰਾਂ ਨੂੰ ਨਸ਼ਟ ਕਰ ਦਿੱਤਾ।
ਕ੍ਰੋਏਸ਼ੀਆ 'ਚ ਬੱਸ ਪਲਟਣ ਨਾਲ ਵਾਪਰਿਆ ਭਿਆਨਕ ਹਾਦਸਾ, 10 ਦੀ ਮੌਤ, 30 ਜਖ਼ਮੀ
ਇਹ ਹਾਦਸਾ ਸਲਾਵੋਨਸਕੀ ਬ੍ਰੋਡ ਕਸਬੇ ਨੇੜੇ ਰਾਜਧਾਨੀ ਜਾਗਰੇਬ ਅਤੇ ਸਰਬੀਆ ਦੀ ਸਰਹੱਦ ਵਿਚਕਾਰ ਹਾਈਵੇਅ 'ਤੇ ਵਾਪਰਿਆ।
ਤੂਫਾਨ In-fa ਦੇ ਮੱਦੇਨਜ਼ਰ ਸ਼ੰਘਾਈ ਨੇ ਉਡਾਣਾਂ ਕੀਤੀਆਂ ਰੱਦ, ਬਾਹਰੀ ਗਤੀਵਿਧੀਆਂ ’ਤੇ ਵੀ ਲਗਾਈ ਰੋਕ
ਰਾਸ਼ਟਰੀ ਮੌਸਮ ਬਿਊਰੋ ਨੇ ਦੱਸਿਆ ਕਿ ਇਨ-ਫਾ ਦੇ ਸ਼ੰਘਾਈ ਦੇ ਦੱਖਣ ਝੇਜਿਆਂਗ ਪ੍ਰਾਂਤ ਵਿਚ ਐਤਵਾਰ ਦੁਪਹਿਰ ਨੂੰ ਦਸਤਕ ਦੇਣ ਦੀ ਸੰਭਾਵਨਾ ਹੈ।