ਕੌਮਾਂਤਰੀ
Editorial: ਆਸਿਮ ਮੁਨੀਰ : ਫੀਲਡ ਜਾਂ ਫੇਲ੍ਹਡ ਮਾਰਸ਼ਲ?
Editorial: ਅਯੂਬ ਖ਼ਾਨ ਤੋਂ ਬਾਅਦ ਉਹ ਪਾਕਿਸਤਾਨ ਦਾ ਦੂਜਾ ਫੀਲਡ ਮਾਰਸ਼ਲ ਹੈ
America: UC ਸੈਂਟਾ ਕਰੂਜ਼ ਨੇ ਭਾਰਤੀ ਮੂਲ ਦੇ ਵਿਦਵਾਨ ਦੀ ਅਗਵਾਈ ਹੇਠ ਸਿੱਖ ਅਧਿਐਨ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ
ਇਹ ਪਹਿਲ, UCSC ਦੇ ਇੰਸਟੀਚਿਊਟ ਫਾਰ ਦ ਹਿਊਮੈਨਟੀਜ਼ ਵਿਖੇ ਸ਼ੁਰੂ ਕੀਤੀ ਗਈ ਹੈ
Pakistan News: ਪਾਕਿਸਤਾਨ ਵਿੱਚ ਹੋਵੇਗਾ ਗ੍ਰਹਿ ਯੁੱਧ? ਸਿੰਧ ਦੇ ਗ੍ਰਹਿ ਮੰਤਰੀ ਦੇ ਘਰ 'ਤੇ ਹਮਲਾ
ਸਿੰਧ ਦੇ ਗ੍ਰਹਿ ਮੰਤਰੀ ਜ਼ਿਆਉਲ ਹਸਨ ਲੰਜਰ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ।
ਸੈਨੇਟ ’ਚ ਗਾਜ਼ਾ ਸੰਘਰਸ਼ ਨੂੰ ਲੈ ਕੇ ਅਮਰੀਕੀ ਵਿਦੇਸ਼ ਮੰਤਰੀ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ
ਪ੍ਰਦਰਸ਼ਨਕਾਰੀਆਂ ਨੇ ‘ਨਸਲਕੁਸ਼ੀ ਬੰਦ ਕਰੋ’ ਵਰਗੇ ਨਾਅਰੇ ਲਗਾਏ
ਰੂਬੀਓ ਦਾ ਦਾਅਵਾ, ਚੀਨ ਵਪਾਰਕ ਅਭਿਆਸਾਂ ਦੀ ਦੁਰਵਰਤੋਂ ਕਰਦੈ
ਤਕਨਾਲੋਜੀ ਚੋਰੀ-ਫੈਂਟਾਨਿਲ ਦੇ ਹੜ੍ਹ ਵਰਗੇ ਦੋਸ਼ ਵੀ ਲਗਾਏ
Pakistan Bomb Blast: ਬਲੋਚਿਸਤਾਨ ਵਿੱਚ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਧਮਾਕੇ ਵਿੱਚ 3 ਬੱਚਿਆਂ ਸਮੇਤ 5 ਲੋਕਾਂ ਦੀ ਮੌਤ
4 ਬੱਚਿਆਂ ਦੀ ਮੌਤ ਤੇ 38 ਜ਼ਖ਼ਮੀ
Japan's Agriculture Minister: ਚੌਲਾਂ ’ਤੇ ਟਿੱਪਣੀ ਕਾਰਨ ਜਾਪਾਨ ਦੇ ਖੇਤੀਬਾੜੀ ਮੰਤਰੀ ਨੂੰ ਦੇਣਾ ਪਿਆ ਅਸਤੀਫ਼ਾ
Japan's Agriculture Minister: ਵਧੀਆਂ ਕੀਮਤਾਂ ਵਿਚਕਾਰ ਚੌਲਾਂ ’ਤੇ ਦਿਤੇ ਬਿਆਨ ਨੂੰ ਲੈ ਕੇ ਲੋਕਾਂ ਤੋਂ ਮੰਗੀ ਮੁਆਫ਼ੀ
Indian-origin techie killed in Texas: ਅਮਰੀਕਾ ਦੀ ਸਿਟੀ ਬੱਸ ਵਿੱਚ ਭਾਰਤੀ ਨੌਜਵਾਨ ਦਾ ਕਤਲ
ਹਮਲਾਵਰ ਨੇ ਕਿਹਾ- 'ਉਹ ਮੇਰੇ ਚਾਚੇ ਵਰਗਾ ਲੱਗ ਰਿਹਾ ਸੀ'
European Union News: ਯੂਰਪੀਅਨ ਯੂਨੀਅਨ ਨੇ ਰੂਸ 'ਤੇ ਫਿਰ ਲਗਾਈਆਂ ਪਾਬੰਦੀਆਂ, 200 ਰੂਸੀ ਕੰਪਨੀਆਂ 'ਤੇ ਪਾਬੰਦੀ ਲਗਾਉਣ ਦੀ ਤਿਆਰੀ
European Union News: ਪੁਤਿਨ ਦੇ ਯੂਕਰੇਨ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਨਾ ਹੋਣ 'ਤੇ ਹੋਵੇਗੀ ਕਾਰਵਾਈ
Aamir Hamza Firing News: ਲਸ਼ਕਰ-ਏ-ਤੋਇਬਾ ਦੇ ਬਦਨਾਮ ਅਤਿਵਾਦੀ ਆਮਿਰ ਹਮਜ਼ਾ 'ਤੇ ਫ਼ਾਇਰਿੰਗ, ਹਾਲਤ ਗੰਭੀਰ
Aamir Hamza Firing News: ਮੁੰਬਈ ਹਮਲੇ ਦਾ ਮੁਲਜ਼ਮ ਹੈ ਆਮਿਰ ਹਮਜ਼ਾ, ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਦੂਜਾ ਸਰਗਨਾ ਹੈ ਹਮਜ਼ਾ