ਕੌਮਾਂਤਰੀ
ਕੈਨੇਡਾ ਵਿੱਚ ਜਗਮੀਤ ਸਿੰਘ ਨੂੰ ਅੱਤਵਾਦੀ ਕਹਿਣ ਉੱਤੇ ਵਿਵਾਦ, ਵਿਧਾਇਕ ਨੇ ਮੰਗੀ ਮੁਆਫ਼ੀ
ਵਿਧਾਇਕ, ਰਾਕੇਲ ਹਿਲਬਰਟ ਨੇ 25 ਮਾਰਚ ਨੂੰ ਦਿੱਤੇ ਆਪਣੇ ਬਿਆਨ ਲਈ ਮੁਆਫ਼ੀ ਮੰਗੀ
Beijing News : ਚੀਨੀ ਵਿਦੇਸ਼ ਮੰਤਰਾਲੇ ਨੇ ਮਾਓ ਜ਼ੇ-ਤੁੰਗ ਦਾ ਇੱਕ ਪੁਰਾਣਾ ਵੀਡੀਓ ਸਾਂਝਾ ਕੀਤਾ
Beijing News : ਮਾਓ ਨਿੰਗ ਨੇ X 'ਤੇ ਵੀਡੀਓ ਸਾਂਝਾ ਕਰਦੇ ਹੋਏ ਕਿਹਾ "ਇਹ ਜੰਗ ਕਿੰਨੀ ਦੇਰ ਚੱਲੇਗੀ ਇਹ ਅਸੀਂ ਫ਼ੈਸਲਾ ਨਹੀਂ ਕਰ ਸਕਦੇ।
Kash Patel : ਐਫ਼ਬੀਆਈ ਡਾਇਰੈਕਟਰ ਕਾਸ਼ ਪਟੇਲ ਨੂੰ ਏਟੀਐਫ਼ ਮੁਖੀ ਦੇ ਅਹੁਦੇ ਤੋਂ ਹਟਾਇਆ
Kash Patel : ਪਟੇਲ ਦੀ ਥਾਂ ਫ਼ੌਜ ਸਕੱਤਰ ਡੈਨੀਅਲ ਡ੍ਰਿਸਕੋਲ ਨੂੰ ਕੀਤਾ ਨਿਯੁਕਤ
America News: ਟਰੰਪ ਦੇ ਟੈਰਿਫ਼ ਉੱਤੇ 90 ਦਿਨਾਂ ਦੀ ਰੋਕ ਤੋਂ ਬਾਅਦ ਅਮਰੀਕੀ ਸ਼ੇਅਰਾਂ ਵਿਚ ਉਛਾਲ, ਇੱਕ ਦਿਨ ਵਿਚ ਰਿਕਾਰਡ ਤੋੜ ਵਾਧਾ
ਅਮਰੀਕਾ ਨੇ 10 ਅਪ੍ਰੈਲ ਤੋਂ ਚੀਨੀ ਸਾਮਾਨ 'ਤੇ ਟੈਰਿਫ 104% ਤੋਂ ਵਧਾ ਕੇ 125% ਕਰਨ ਦਾ ਐਲਾਨ ਕੀਤਾ ਹੈ।
New Delhi: ਏਅਰ ਇੰਡੀਆ ਦੇ ਮੁਸਾਫ਼ਰ ਨੇ ਆਪਣੀ ਨਾਲ ਵਾਲੀ ਸੀਟ ’ਤੇ ਬੈਠੇ ਮੁਸਾਫ਼ਰ ’ਤੇ ਕੀਤਾ ਪਿਸ਼ਾਬ
ਜਹਾਜ਼ ਦਿੱਲੀ ਤੋਂ ਬੈਂਕਾਕ ਜਾ ਰਿਹਾ ਸੀ।
104% ਟੈਰਿਫ ਦੇ ਜਵਾਬ ਵਿੱਚ ਚੀਨ ਦਾ ਟਰੰਪ ਨੂੰ ਮੋੜਵਾਂ ਜਵਾਬ
ਅਮਰੀਕੀ ਸਾਮਾਨਾਂ 'ਤੇ ਟੈਰਿਫ ਵਧਾ ਕੇ ਕੀਤਾ 84%
Dominican Republic Nightclub: ਡੋਮਿਨਿਕਨ ਰੀਪਬਲਿਕ ਵਿੱਚ ਨਾਈਟ ਕਲੱਬ ਦੀ ਛੱਤ ਡਿੱਗਣ ਨਾਲ ਮੌਤਾਂ ਦੀ ਗਿਣਤੀ ਵੱਧ ਕੇ ਹੋਈ 98
Dominican Republic Nightclub: 150 ਤੋਂ ਵੱਧ ਜ਼ਖ਼ਮੀ, ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ
America : ਟਰੰਪ ਪ੍ਰਸ਼ਾਸਨ ਨੇ 9 ਲੱਖ ਪ੍ਰਵਾਸੀਆਂ ਦੇ ਪਰਮਿਟ ਕੀਤੇ ਰੱਦ
ਬਾਈਡੇਨ ਪ੍ਰਸ਼ਾਸਨ ਦੌਰਾਨ ਸ਼ੁਰੂ ਹੋਈ ਸੀਬੀਪੀ ਵਨ ਐਪ ਨੀਤੀ ਦੇ ਤਹਿਤ ਅਮਰੀਕਾ ਆਏ ਸਨ ਪ੍ਰਵਾਸੀ
ਵਹਾਈਟ ਹਾਊਸ ਦੇ ਪ੍ਰੈੱਸ ਸੈਕਟਰੀ ਨੇ ਅਮਰੀਕਾ ’ਚ ‘ਵਿਦੇਸ਼ੀ ਅੱਤਿਵਾਦੀਆਂ’ ਨੂੰ ਦਿਤੀ ਚੇਤਾਵਨੀ
ਆਪਣੇ ਆਪ ਨੂੰ ਦੇਸ਼ ਨਿਕਾਲਾ ਦਿਉ ਨਹੀਂ ਤਾਂ ਤੁਹਾਨੂੰ ਜੇਲ ਵਿਚ ਸੁੱਟ ਦਿਤਾ ਜਾਵੇਗਾ : ਕੈਰੋਲੀਨ ਲੇਵਿਟ
Trump tariff: ਡੋਨਾਲਡ ਟਰੰਪ ਨੇ ਦਵਾਈਆਂ ’ਤੇ ਟੈਰਿਫ਼ ਦਾ ਕੀਤਾ ਐਲਾਨ
Trump tariff: ਕਿਹਾ, ਇਸ ਨਾਲ ਫ਼ਾਰਮਾ ਕੰਪਨੀਆਂ ਅਮਰੀਕਾ ਵਾਪਸ ਆਉਣਗੀਆਂ