ਕੌਮਾਂਤਰੀ
ਪ੍ਰਿੰਸ ਫਿਲਿਪ ਦੀ ਮੌਤ 'ਤੇ ਤਨਮਨਜੀਤ ਸਿੰਘ ਢੇਸੀ ਨੇ ਟਵੀਟ ਕਰ ਪ੍ਰਗਟਾਇਆ ਦੁੱਖ
ਉਹ ਦਿਲ ਵਿਚ ਇਨਫੈਕਸ਼ਨ ਦਾ ਇਲਾਜ ਕਰਵਾਉਣ ਤੋਂ ਬਾਅਦ ਘਰ ਪਰਤੇ ਸੀ।
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੇ ਪਤੀ ਦਾ ਹੋਇਆ ਦੇਹਾਂਤ
99 ਸਾਲ ਦੀ ਉਮਰ ’ਚ ਲਏ ਆਖਰੀ ਸਾਹ
ਅਮਰੀਕਾ: ਅਪਣੇ ਘਰ ਵਿਚ ਹੀ ਮ੍ਰਿਤਕ ਮਿਲਿਆ ਭਾਰਤੀ ਜੋੜਾ, ਬਾਲਕਨੀ ਵਿਚ ਰੋ ਰਹੀ ਸੀ 4 ਸਾਲਾ ਬੱਚੀ
ਬੱਚੀ ਨੂੰ ਰੋਂਦਿਆਂ ਦੇਖ ਗੁਆਂਢੀਆਂ ਨੇ ਸੱਦੀ ਪੁਲੀਸ
ਹੈਰਾਨੀਜਨਕ! ਲੜਕੀ ਨੇ 28 ਸਾਲ ਬਾਅਦ ਕਟਵਾਏ ਅਪਣੇ ਨਹੁੰ, ਬਣਾਇਆ ਗਿਨੀਜ਼ ਵਰਲਡ ਰਿਕਾਰਡ
ਗਿਨੀਜ਼ ਵਰਲਡ ਰਿਕਾਰਡ ਦੇ ਇੰਸਟਾਗ੍ਰਾਮ ’ਤੇ ਇਸ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ।
ਸਿੱਖ ਇਤਿਹਾਸ ਹੁਣ ਕੈਨੇਡਾ ਦੀ ਯੂਨੀਵਰਸਿਟੀ ਆਫ਼ ਕੈਲਗਰੀ ’ਚ ਪੜ੍ਹਾਇਆ ਜਾਵੇਗਾ
ਦੂਜਿਆਂ ਲਈ ਜਿਉਣ ਦਾ ਮੰਤਵ ਸਿਖਾਇਆ ਜਾਵੇਗਾ
ਸਿੰਗਾਪੁਰ ਵਿਚ 8 ਹਜ਼ਾਰ ਭਾਰਤੀਆਂ ਦੀ ਐਂਟਰੀ ’ਤੇ ਰੋਕ, 11 ਹਜ਼ਾਰ ਲੋਕਾਂ ਦੀ ਜਾ ਸਕਦੀ ਹੈ ਨੌਕਰੀ
ਨਿਊਜ਼ੀਲੈਂਡ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੀ ਐਂਟਰੀ 'ਤੇ ਲਗਾਈ ਰੋਕ
ਕੋਰੋਨਾ : ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੀ ਐਂਟਰੀ 'ਤੇ ਨਿਊਜ਼ੀਲੈਂਡ ਨੇ ਲਗਾਈ ਪਾਬੰਦੀ
11 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਐਂਟਰੀ ਤੇ ਪਾਬੰਦੀ
ਕੋਰੋਨਾ ਮਹਾਂਮਾਰੀ ਕਰਕੇ ਟੋਰਾਂਟੋ 'ਚ ਹੁਣ ਸਕੂਲ ਬੰਦ, ਆਨਲਾਈਨ ਹੋਵੇਗੀ ਪੜ੍ਹਾਈ
ਮਹਾਂਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ।
Mrs. Sri Lanka ਮੁਕਾਬਲੇ ਦੌਰਾਨ ਹੋਇਆ ਹੰਗਾਮਾ, ਵਿਜੇਤਾ ਦੇ ਸਿਰ ਤੋਂ ਖੋਹਿਆ ਗਿਆ ਤਾਜ
ਤਾਜ ਖੋਹੇ ਜਾਣ ਦੌਰਾਨ ਵਿਜੇਤਾ ਦੇ ਸਿਰ ਤੇ ਲੱਗੀਆਂ ਸੱਟਾਂ
ਦੋ ਦਿਨ ਦੇ ਭਾਰਤ ਦੌਰੇ ’ਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਵੀ ਲਾਵਰੋਵ
ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਕਰਨਗੇ ਮੀਟਿੰਗ