ਕੌਮਾਂਤਰੀ
ਮਿਸ਼ੀਗਨ ਦੀ Vaidehi Dongre ਦੇ ਸਿਰ ਸਜਿਆ Miss India USA 2021 ਦਾ ਤਾਜ
ਮਿਸ਼ੀਗਨ ਦੀ 25 ਸਾਲਾ ਵੈਦੇਹੀ ਡੋਂਗਰੇ ਨੇ ਮਿਸ ਇੰਡੀਆ ਯੂਐਸਏ 2021 ਦਾ ਖ਼ਿਤਾਬ ਜਿੱਤਿਆ ਹੈ।
ਚੀਨ ਵਿਚ ਹੜ੍ਹ ਦਾ ਕਹਿਰ: ਹਜ਼ਾਰਾਂ ਲੋਕ ਘਰ ਛੱਡਣ ਨੂੰ ਮਜਬੂਰ, 12 ਲੋਕਾਂ ਦੀ ਮੌਤ
ਭਾਰੀ ਬਾਰਿਸ਼ ਦੇ ਚਲਦਿਆਂ ਕੇਂਦਰੀ ਚੀਨ ਦੇ ਕਈ ਹਿੱਸਿਆ ਵਿਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਹੜ੍ਹ ਕਾਰਨ ਹੁਣ ਤੱਕ 12 ਲੋਕਾਂ ਦੀ ਮੌਤ ਹੋ ਗਈ
ਕੋਰੋਨਾ ਨਾਲ ਨਜਿੱਠਣ ਲਈ ਕਰੀਬ 157 ਅਰਬ ਡਾਲਰ ਦੀ ਦਿੱਤੀ ਵਿੱਤੀ ਮਦਦ : World Bank
ਇਹ ਰਾਸ਼ੀ ਗਲੋਬਲ ਮਹਾਮਰੀ ਤੋਂ ਪਹਿਲਾਂ ਦੇ 15 ਮਹੀਨਿਆਂ ਦੀ ਤੁਲਨਾ ਵਿਚ 60 ਫੀਸਦੀ ਤੋਂ ਵੀ ਜ਼ਿਆਦਾ ਹੈ।
ਧੋਖਾਧੜੀ ਦੀਆਂ ਘਟਨਾਵਾਂ ਨੂੰ ਕੈਨੇਡੀਅਨ ਪੀਐਮ ਨੇ ਦੱਸਿਆ ਮੰਦਭਾਗਾ, ਦਿੱਤਾ ਸਖ਼ਤ ਕਾਰਵਾਈ ਦਾ ਭਰੋਸਾ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਜਿਹੀਆਂ ਘਟਾਨਾਵਾਂ ਨੂੰ ਮੰਦਭਾਗਾ ਦੱਸਿਆ ਹੈ। ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਬਾਰੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
Covid ਵੈਕਸੀਨ ਲਗਵਾ ਚੁੱਕੇ ਨਾਗਰਿਕਾਂ ਲਈ ਕੈਨੇਡਾ ਨੇ ਖੋਲ੍ਹੇ ਦਰਵਾਜ਼ੇ, 7 ਸਤੰਬਰ ਤੋਂ ਮਿਲੇਗੀ ਐਂਟਰੀ
ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਪੂਰੀ ਦੁਨੀਆਂ ਵਿਚ ਟੀਕਾਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਭਾਰਤ ਤੋਂ ਡਰਿਆ ਚੀਨ! Ladakh ਕੋਲ Fighter Aircrafts ਲਈ ਤਿਆਰ ਕਰ ਰਿਹਾ ਹੈ ਨਵਾਂ ਏਅਰਬੇਸ
ਭਾਰਤ ਨਾਲ ਹੋਏ ਟਕਰਾਅ ਤੋਂ ਬਾਅਦ ਚੀਨ ਲੜਾਕੂ ਜਹਾਜ਼ਾਂ ਦੇ ਸੰਚਾਲਨ ਲਈ ਸ਼ਕਚੇ ਏਅਰਬੇਸ ਨੂੰ ਤੇਜ਼ੀ ਨਾਲ ਅਪਗ੍ਰੇਡ ਕਰ ਰਿਹਾ ਹੈ।
ਬਗ਼ਦਾਦ ਵਿਚ ਈਦ ਤੋਂ ਪਹਿਲਾਂ ਬੰਬ ਧਮਾਕਾ, 25 ਲੋਕਾਂ ਦੀ ਮੌਤ
ਇਰਾਕ ਦੀ ਰਾਜਧਾਨੀ ਬਗ਼ਦਾਦ ਦੇ ਇਕ ਬਜ਼ਾਰ ਵਿਚ ਹੋਏ ਇਕ ਬੰਬ ਧਮਾਕੇ ਵਿਚ ਘੱਟੋ ਘੱਟ 25 ਲੋਕਾਂ ਦੀ ਮੌਤ ਹੋ ਗਈ ਜਦਕਿ ਦਰਜਨਾਂ ਲੋਕ ਜ਼ਖਮੀ ਹੋ ਗਏ।
ਦੋ ਸਾਲ ਦੀ ਬੱਚੀ ਨੂੰ ਕਾਰ ਵਿਚ Lock ਕਰਕੇ ਭੁੱਲੀ ਮਹਿਲਾ, ਹੋਈ ਮੌਤ
ਸ ਨੇ ਦੋਸ਼ੀ ਔਰਤ ਨੂੰ ਕਰ ਲਿਆ ਗ੍ਰਿਫਤਾਰ
ਪੈਗੰਬਰ ਦਾ ਵਿਵਾਦਿਤ ਕਾਰਟੂਨ ਬਣਾਉਣ ਵਾਲੇ ਕਾਰਟੂਨਿਸਟ Kurt Westergaard ਦਾ ਦੇਹਾਂਤ
ਵੇਸਟਰਗਾਰਡ 1980 ਦੇ ਸ਼ੁਰੂ ਵਿਚ ਰੂੜ੍ਹੀਵਾਦੀ ਜੈਲਲੈਂਡਜ਼-ਪੋਸਟੇਨ ਅਖਬਾਰ ਲਈ ਕਾਰਟੂਨ ਬਣਾਉਂਦਾ ਸੀ
ਲਹਿੰਦੇ ਪੰਜਾਬ ਵਿਚ ਭਿਆਨਕ ਹਾਦਸਾ: ਬੱਸ ਤੇ ਟਰੱਕ ਦੀ ਟੱਕਰ ਵਿਚ 30 ਲੋਕਾਂ ਦੀ ਮੌਤ
ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਬੱਸ ਅਤੇ ਟਰੱਕ ਦੀ ਟੱਕਰ ਵਿਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 40 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ।