ਕੌਮਾਂਤਰੀ
ਪ੍ਰਧਾਨ ਮੰਤਰੀ ਮੋਦੀ ਅਗਲੇ ਮਹੀਨੇ ਸ਼੍ਰੀਲੰਕਾ ਦਾ ਕਰਨਗੇ ਦੌਰਾ
ਹੇਰਾਥ ਨੇ ਕਿਹਾ, ‘‘ਅਸੀਂ ਅਪਣੇ ਗੁਆਂਢੀ ਦੇਸ਼ ਭਾਰਤ ਨਾਲ ਨੇੜਲੇ ਸਬੰਧ ਬਣਾਏ ਰੱਖੇ ਹਨ।
ਅਮਰੀਕਾ ’ਚ ਵਿਸ਼ਾਲ ਤੂਫਾਨ ਨੇ ਢਾਹਿਆ ਕਹਿਰ, 16 ਲੋਕਾਂ ਦੀ ਮੌਤ
ਵਾਵਰੋਲੇ ਅਤੇ ਅੱਗ ਲੱਗਣ ਦਾ ਖਤਰਾ ਪੈਦਾ ਹੋਇਆ
ਗਾਜ਼ਾ ਪੱਟੀ ’ਚ ਇਜ਼ਰਾਇਲੀ ਹਵਾਈ ਹਮਲਿਆਂ ’ਚ 8 ਲੋਕਾਂ ਦੀ ਮੌਤ: ਫਲਸਤੀਨੀ ਡਾਕਟਰ
ਇਲਾਕੇ ਵਿਚ ਦੋ ਹਵਾਈ ਹਮਲਿਆਂ ਵਿਚ ਅੱਠ ਲਾਸ਼ਾਂ ਮਿਲੀਆਂ
ਮਿਆਂਮਾਰ ’ਚ ਦੂਰਸੰਚਾਰ ਧੋਖਾਧੜੀ ਦੇ ਮਾਮਲਿਆਂ ’ਚ ਸ਼ਾਮਲ 2,800 ਤੋਂ ਵੱਧ ਚੀਨੀ ਭੇਜੇ ਵਾਪਸ
ਮਿਆਂਮਾਰ ਤੋਂ ਚੀਨ ਵਾਪਸ ਭੇਜ ਦਿਤਾ ਗਿਆ
‘ਕਦੇ ਵੀ ਅਮਰੀਕਾ ਦਾ ਹਿੱਸਾ ਨਹੀਂ ਬਣਾਂਗੇ’ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਦੋ ਟੂਕ
"ਅਸੀਂ ਕਦੇ ਵੀ, ਕਿਸੇ ਵੀ ਤਰ੍ਹਾਂ ਅਮਰੀਕਾ ਦਾ ਹਿੱਸਾ ਨਹੀਂ ਬਣਾਂਗੇ। ਅਮਰੀਕਾ ਕੈਨੇਡਾ ਨਹੀਂ ਹੈ, ਅਸੀਂ ਅਸਲ ਵਿਚ ਇਕ ਵਖਰਾ ਦੇਸ਼ ਹਾਂ।’’
Pakistan News : ਪਾਕਿਸਤਾਨ ’ਚ ਲਹਿੰਦੇ ਪੰਜਾਬ ਦੇ ਕਾਲਜਾਂ ’ਚ ਭਾਰਤੀ ਗੀਤਾਂ ਅਤੇ ਨਾਚ 'ਤੇ ਪਾਬੰਦੀ
Pakistan News : ਕਮਿਸ਼ਨ ਨੇ ਇਸ ਸਬੰਧੀ ਸਾਰੇ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਡਾਇਰੈਕਟਰਾਂ ਨੂੰ ਇੱਕ ਸਰਕੂਲਰ ਕੀਤਾ ਜਾਰੀ ਕੀਤਾ
ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿੱਚ ਨਾਨਕਸ਼ਾਹੀ ਸੰਮਤ 557 ਦੀ ਆਮਦ ਨੂੰ ਸਮਰਪਿਤ ਕਰਵਾਏ ਗਏ ਸਮਾਗਮ
ਵਰਲਡ ਸਿੱਖ ਪਾਰਲੀਮੈਂਟ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਕੀਤਾ ਜਾਰੀ
ਧਾਰਮਕ ਵਿਤਕਰਾ ਸਾਰੇ ਧਰਮਾਂ ਦੇ ਪੈਰੋਕਾਰਾਂ ਨੂੰ ਪ੍ਰਭਾਵਤ ਕਰਦਾ ਹੈ: ਭਾਰਤ
ਭਾਰਤ ਵੰਨ-ਸੁਵੰਨਤਾ ਅਤੇ ਬਹੁਲਵਾਦ ਦੀ ਧਰਤੀ ਹੈ।
ਸੰਯੁਕਤ ਰਾਸ਼ਟਰ ਮਹਾਸਭਾ ’ਚ ਜੰਮੂ-ਕਸ਼ਮੀਰ ਦਾ ‘ਅਣਉਚਿਤ’ ਜ਼ਿਕਰ ਕਰਨ ’ਤੇ ਭਾਰਤ ਨੇ ਪਾਕਿਸਤਾਨ ਦੀ ਕੀਤੀ ਨਿੰਦਾ
'ਨਾ ਹੀ ਸਰਹੱਦ ਪਾਰ ਅਤਿਵਾਦ ਦੇ ਉਸ ਦੇ ਅਭਿਆਸ ਨੂੰ ਜਾਇਜ਼ ਠਹਿਰਾਉਣਗੀਆਂ'
ਬਲੋਚਿਸਤਾਨ ਤੋਂ ਬਾਅਦ ਹੁਣ ਲਹਿੰਦੇ ਪੰਜਾਬ ਵਿਰੁੱਧ ਟੀਟੀਪੀ ਵੱਲੋਂ ਜੰਗ ਦਾ ਐਲਾਨ
ਟੀਟੀਪੀ ਨੇ ਪਾਕਿਸਤਾਨ ਵਿੱਚ ਨਵੇਂ ਆਪ੍ਰੇਸ਼ਨ ਦਾ ਕੀਤਾ ਐਲਾਨ