ਕੌਮਾਂਤਰੀ
America-Colombia: ਪ੍ਰਵਾਸੀਆਂ ਦੀਆਂ ਉਡਾਣਾਂ ਨੂੰ ਆਗਿਆ ਨਾ ਦੇਣ ਤੇ ਅਮਰੀਕਾ, ਕੋਲੰਬੀਆਂ ਨੇ ਇੱਕ ਦੂਜੇ ਵਿਰੁਧ ਚੁੱਕੇ ਕਦਮ
ਦੱਖਣੀ ਅਮਰੀਕੀ ਦੇਸ਼ ਨੇ ਅਮਰੀਕਾ 'ਤੇ ਆਯਾਤ ਡਿਊਟੀਆਂ ਵਧਾਉਣ ਦਾ ਵੀ ਫ਼ੈਸਲਾ ਕੀਤਾ।
ਇਜ਼ਰਾਈਲ ਨੂੰ 2,000 ਪੌਂਡ ਭਾਰੇ ਬੰਬਾਂ ਦੀ ਸਪਲਾਈ ਕਰੇਗਾ ਅਮਰੀਕਾ, ਟਰੰਪ ਨੇ ਹਟਾਈ ਬਾਈਡਨ ਦੀ ਲਾਈ ਪਾਬੰਦੀ
ਕਮਜ਼ੋਰ ਜੰਗਬੰਦੀ ਕਾਰਨ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਫਿਲਹਾਲ ਰੁਕੀ ਹੋਈ ਹੈ
ਬੰਗਲਾਦੇਸ਼ ਅਤੇ ਪਾਕਿਸਤਾਨ ’ਚ ਹੋਰ ਮਜ਼ਬੂਤ ਹੋਣ ਲੱਗੇ ਰਿਸ਼ਤੇ, ਜਾਣੋ ਕੀ ਹੋਇਆ ਨਵਾਂ ਐਲਾਨ
ਬੰਗਲਾਦੇਸ਼ ਹਾਈ ਕਮਿਸ਼ਨਰ ਨੇ ਪਾਕਿਸਤਾਨ ਨਾਲ ਸਿੱਧੀਆਂ ਉਡਾਣਾਂ ਦਾ ਐਲਾਨ ਕੀਤਾ
ਲੇਬਨਾਨ ’ਚ ਇਜ਼ਰਾਇਲੀ ਫੌਜ ਦੀ ਗੋਲੀਬਾਰੀ, 11 ਲੋਕਾਂ ਦੀ ਮੌਤ
ਸਰਹੱਦੀ ਇਲਾਕਿਆਂ ਦੇ 12 ਤੋਂ ਵੱਧ ਪਿੰਡਾਂ ਤੋਂ ਲੋਕ ਹੋਏ ਜ਼ਖਮੀ
ਸੁਡਾਨ ਦੇ ਸਾਊਦੀ ਹਸਪਤਾਲ 'ਤੇ ਹਮਲੇ ਵਿੱਚ 70 ਲੋਕਾਂ ਦੀ ਮੌਤ: WHO
ਹਮਲੇ ਵਿੱਚ 19 ਲੋਕ ਗੰਭੀਰ ਜ਼ਖ਼ਮੀ, ਆਰਐਸਐਫ 'ਤੇ ਹਮਲੇ ਦੇ ਦੋਸ਼
ਉੱਤਰੀ ਕੋਰੀਆ ਨੇ ਕਰੂਜ਼ ਮਿਜ਼ਾਈਲਾਂ ਦਾ ਕੀਤਾ ਪ੍ਰੀਖਣ
ਮਿਜ਼ਾਈਲ ਪ੍ਰੀਖਣ ਸਫਲ ਰਿਹਾ: ਸ਼ਾਸਕ ਕਿਮ ਜੋਂਗ
US News : ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਭਾਰਤ ਨੂੰ ਗਣਤੰਤਰ ਦਿਵਸ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ
US News : ਕਿਹਾ- ਭਾਰਤ ਅਤੇ ਅਮਰੀਕਾ ਦੀ ਭਾਈਵਾਲੀ ਲਗਾਤਾਰ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ
ਬੈਲਜੀਅਮ ਦਾ ਪਹਿਲਾ ਸਿੱਖ ਸਿਆਸਤਦਾਨ ਬਣਿਆ 22 ਸਾਲਾ ਸੁਖਪ੍ਰੀਤ ਸਿੰਘ, ਕੌਂਸਲ ਚੌਣਾਂ ’ਚ ਜਿੱਤ ਕੀਤੀ ਹਾਸਲ
ਪਿੰਡ ਦਾਰਾਪੁਰ (ਨਵਾਂਸ਼ਹਿਰ) ਨਾਲ ਸਬੰਧਤ ਹੈ ਸੁਖਪ੍ਰੀਤ
ਸੁਡਾਨ ਦੇ ਅਲ ਫ਼ਾਸ਼ਰ ਸ਼ਹਿਰ ਦੇ ਇਕ ਹਸਪਤਾਲ ’ਤੇ ਹਮਲੇ, 70 ਲੋਕਾਂ ਦੀ ਮੌਤ
ਘਰੇਲੂ ਯੁੱਧ ਵਿਚ ਹੁਣ ਤੱਕ 28 ਹਜ਼ਾਰ ਲੋਕ ਮਾਰੇ ਗਏ
ਕੈਨੇਡਾ ਵਿਚ ਸੋਨੇ ਦੀ ਲੁੱਟ ਦੀ ਭਰਪਾਈ ਲਈ ਅਦਾਲਤ ਦਾ ਹੈਰਾਨੀਜਨਕ ਫ਼ੈਸਲਾ
400 ਕਿਲੋ ਸੋਨੇ ਦੇ ਭਰਨੇ ਪੈਣਗੇ ਕੇਵਲ 15 ਲੱਖ ਰੁਪਏ