ਕੌਮਾਂਤਰੀ
ਅਮਰੀਕੀ ਕੰਪਨੀ ਨੇ ਚੀਨ ‘ਤੇ ਠੋਕਿਆ 20 ਟ੍ਰਿਲੀਅਨ ਡਾਲਰ ਦਾ ਮੁਕੱਦਮਾ
ਜਾਣ-ਬੂਝ ਕੇ ਕੋਰੋਨਾ ਵਾਇਰਸ ਫੈਲਾਉਣ ਦਾ ਇਲਜ਼ਾਮ
ਇਹ ਮਹਿਲਾ ਡਾਕਟਰ ਨੇ ਦੱਖਣੀ ਕੋਰੀਆ ਵਿਚ ਲਾਗ ਫੈਲਨ ਉੱਤੇ ਲਗਾਈ ਬ੍ਰੇਕ
ਕੋਰੋਨਾ ਵਾਇਰਸ ਨੇ ਦੱਖਣੀ ਕੋਰੀਆ ਨੂੰ ਵੀ ਘੇਰ ਲਿਆ
ਦੇਸ਼ਾਂ ਨੇ ਵੀ ਸ਼ੁਰੂ ਕੀਤਾ ਰਾਸ਼ਨ ਜਮਾਂ ਕਰਨਾ, ਐਕਸਪੋਰਟ ‘ਤੇ ਲੱਗੀ ਰੋਕ
ਦੇਸ਼ ਭਰ ਦੀਆਂ ਰਾਸ਼ਨ ਦੁਕਾਨਾਂ 'ਤੇ ਪਿਛਲੇ ਕੁੱਝ ਦਿਨਾਂ ਤੋਂ ਕਾਫ਼ੀ ਭੀੜ ਹੈ ਅਤੇ ਲੋਕ ਲੋੜੀਂਦੀਆਂ ਚੀਜ਼ਾਂ ਨੂੰ ਕਾਫੀ ਮਾਤਰਾ ਵਿਚ ਇਕੱਠਾ ਕਰਨਾ ਚਾਹੁੰਦੇ ਹਨ।
ਸਮਾਜਿਕ ਦੂਰੀ 'ਤੇ ਹੋ ਜਾਓ ਗੰਭੀਰ, 1 ਮਰੀਜ਼ ਤੋਂ 59,000 'ਚ ਫੈਲ ਸਕਦਾ ਹੈ ਕੋਰੋਨਾ
ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ
ਕੋਰੋਨਾ ਤੋਂ ਬਾਅਦ ਚੀਨ ‘ਚ ਆਇਆ ਨਵਾਂ ਜਾਨਲੇਵਾ ‘ਹੰਤਾ’ ਵਾਇਰਸ, ਇਕ ਦੀ ਮੌਤ
ਚੀਨ ਹਾਲੇ ਪੂਰੀ ਤਾਂ ਕੋਰੋਨਾ ਵਾਇਰਸ ਦੀ ਜਕੜ ਤੋਂ ਨਿਕਲ ਵੀ ਨਹੀਂ ਪਾਇਆ ਕਿ ਉੱਥੇ ਇਕ ਨਵੇਂ ਵਾਇਰਸ ਦੇ ਪ੍ਰਕੋਪ ਦੀਆਂ ਖ਼ਬਰਾਂ ਆ ਰਹੀਆਂ ਹਨ।
ਬੁਖ਼ਾਰ-ਖਾਂਸੀ ਹੀ ਨਹੀਂ ਬਲਕਿ ਸੁੰਘਣ ਸ਼ਕਤੀ ਤੇ ਸੁਆਦ ਦਾ ਅਹਿਸਾਸ ਨਾ ਹੋਣਾ ਵੀ ਹੈ ਕੋਰੋਨਾ ਦਾ ਲ਼ੱਛਣ
ਕੋਰੋਨਾ ਵਾਇਰਸ ਮਹਾਮਾਰੀ ਦੇ ਸੰਕਰਮਣ ਨੂੰ ਲੈ ਕੇ ਇਕ ਹੋਰ ਖੌਫ਼ਨਾਕ ਦਾਅਵਾ ਸਾਹਮਣੇ ਆਇਆ ਹੈ।
1958 'ਚ ਚੀਨ ਕੋਲੋਂ ਹੋਈ ਸੀ ਇਤਿਹਾਸ ਦੀ ਸਭ ਤੋਂ ਵੱਡੀ ਗ਼ਲਤੀ
ਮੌਤ ਦਾ ਨਿਵਾਲਾ ਬਣ ਗਏ ਸਨ ਢਾਈ ਕਰੋੜ ਤੋਂ ਜ਼ਿਆਦਾ ਲੋਕ!
ਕੋਰੋਨਾ ਵਾਇਰਸ: ਇਟਲੀ ਵਿਚ 6,000 ਤੋਂ ਵੱਧ ਮੌਤਾਂ ਨਾਲ ਹਾਹਾਕਾਰ
ਸਪੇਨ, ਫਰਾਂਸ ਅਤੇ ਜਰਮਨੀ ਵਿਚ ਵੀ ਮੌਤਾਂ ਦੀ ਗਿਣਤੀ ਵੱਧ ਗਈ
ਟੋਕੀਓ ਓਲੰਪਿਕਸ ਕੋਰੋਨਾ ਵਾਇਰਸ ਦੇ ਕਾਰਨ ਮੁਲਤਵੀ ਕਰਨ ਲਈ ਤੈਅ, ਹੁਣ ਖੇਡਾਂ 2021 ਵਿਚ ਹੋਣਗੀਆਂ!
ਜਿਸਦਾ ਡਰ ਸੀ ਆਖਰਕਾਰ ਉਹੀ ਹੋਇਆ ਕੋਰੋਨਾ ਵਾਇਰਸ ਕਾਰਨ ਟੋਕਿਓ ਵਿੱਚ ਓਲੰਪਿਕ ਖੇਡਾਂ ਮੁਲਤਵੀ ਹੋਣ ਜਾ ਰਹੀਆਂ ਹਨ।
ਕੋਰੋਨਾ ਵਾਇਰਸ: ਸ਼ੋਏਬ ਅਖਤਰ ਤੋਂ ਬਾਅਦ ਕੇਵਿਨ ਪੀਟਰਸਨ ਨੇ ਵੀ ਚੀਨ 'ਤੇ ਗੁੱਸਾ ਕੱਢਿਆ
‘ਮੈਨੂੰ ਸਮਝ ਨਹੀਂ ਆ ਰਿਹਾ ਕਿ ਤੁਸੀਂ ਚਮਗਾਦੜ, ਕੁੱਤੇ ਅਤੇ ਬਿੱਲੀਆਂ ਕਿਵੇਂ ਖਾ ਸਕਦੇ ਹੋ’