ਖ਼ਬਰਾਂ
New Delhi: ED ਨੇ ਸਾਬਕਾ TMC ਸੰਸਦ ਮੈਂਬਰ ਦੇ ਪੁੱਤਰ ਦੇ 127 ਕਰੋੜ ਰੁਪਏ ਦੇ ਸ਼ੇਅਰ ਕੀਤੇ ਜ਼ਬਤ
ED ਨੇ ਕਿਹਾ ਕਿ ਇਹ ਮਾਮਲਾ ਕਥਿਤ ਤੌਰ 'ਤੇ 1,900 ਕਰੋੜ ਰੁਪਏ ਦੇ ਪੋਂਜ਼ੀ ਸਕੀਮ ਧੋਖਾਧੜੀ ਨਾਲ ਸਬੰਧਤ ਹੈ।
Supreme Court: FIR ਦਰਜ ਹੋਣ ਤੋਂ ਬਾਅਦ ਦੋ ਮਹੀਨਿਆਂ ਤਕ ਗਿ੍ਰਫ਼ਤਾਰੀ ਨਾ ਕਰੇ ਪੁਲਿਸ
ਘਰੇਲੂ ਹਿੰਸਾ ਮਾਮਲਿਆਂ 'ਚ ਸੁਪਰੀਮ ਕੋਰਟ ਦਾ ਅਹਿਮ ਫ਼ੈਸਲਾ
ਚਲਦੇ ਮੈਚ ਵਿਚ ਰਿਸ਼ਭ ਪੰਤ ਦੇ ਪੈਰ ਉਤੇ ਲੱਗੀ ਸੱਟ
ਵੋਕਸ ਦੇ ਯੌਰਕਰ ਨੂੰ ਰਿਵਰਸ ਸਵੀਪ ਕਰਨ ਦੀ ਕਰ ਰਹੇ ਸਨ ਕੋਸ਼ਿਸ਼
Supreme Court News : ਸੁਪਰੀਮ ਕੋਰਟ ਵਲੋਂ ਮਾਰਨ ਦਾ 1300 ਕਰੋੜ ਰੁਪਏ ਦਾ ਦਾਅਵਾ ਖਾਰਜ
Supreme Court News : ਸਪਾਈਸ ਜੈੱਟ ਵਿਰੁਧ ਕੇ.ਏ.ਐਲ. ਏਅਰਵੇਜ਼ ਤੇ ਕਲਾਨਿਧੀ ਮਾਰਨ ਦੀ ਪਟੀਸ਼ਨ ਰੱਦ ਕੀਤੀ
Gujarat News : ਗੁਜਰਾਤ 'ਚ ਹੁਣ 'ਆਪ' ਦੀ ਸਰਕਾਰ ਬਣੇਗੀ, ਪੰਜਾਬ ਵਰਗੀ ਖੇਤੀ ਕ੍ਰਾਂਤੀ ਹੁਣ ਗੁਜਰਾਤ 'ਚ ਵੀ ਹੋਵੇਗੀ- ਭਗਵੰਤ ਮਾਨ
Gujarat News : ਗੁਜਰਾਤ ਵਿੱਚ ਅਮੀਰਾਂ ਦੀ ਭਾਜਪਾ ਸਰਕਾਰ ਕਿਸਾਨਾਂ ਨੂੰ ਮਾਰਦੀ ਹੈ, ਅਸੀਂ ਪੰਜਾਬ ਵਿੱਚ ਕਿਸਾਨਾਂ ਦੇ ਖੇਤ ਸਿੰਜਦੇ ਹਾਂ - ਅਰਵਿੰਦ ਕੇਜਰੀਵਾਲ
Bihar News : ਸਿਰਫ਼ ਮੋਦੀ ਹੀ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦੇ ਹਨ :ਹਰਜੀਤ ਸਿੰਘ ਸੀਨੀਅਰ ਭਾਜਪਾ
Bihar News : ਕਿਉਂਕਿ ਦੇਸ਼ ਭਰ 'ਚ ਨਸ਼ਿਆਂ ਵਿਰੁੱਧ ਕੀਤੀ ਜਾ ਰਹੀ ਵੱਡੀ ਕਾਰਵਾਈ ਨੇ ਨਸ਼ਿਆਂ ਦੇ ਕਾਰੋਬਾਰ 'ਚ ਸ਼ਾਮਲ ਲੋਕਾਂ 'ਚ ਬਹੁਤ ਬੇਚੈਨੀ ਪੈਦਾ ਕਰ ਦਿੱਤੀ ਹੈ
ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਡਿਪਟੀ ਸਪੀਕਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੈਸ਼ਨਲ ਮੈਰਾਥਨ ਕਰਵਾਉਣ ਲਈ ਵਿਸ਼ੇਸ਼ ਮੀਟਿੰਗ ਬੁਲਾਈ
Punjab News : ਪੰਜਾਬ ਦੀ ਸ਼ਾਨ ਨੂੰ ਬਹਾਲ ਕਰਨ ਲਈ ਨਸ਼ਿਆਂ ਵਿਰੁੱਧ ਸੂਬਾ ਪੱਧਰੀ ਮੁਹਿੰਮ ਚਲਾਈ ਜਾ ਰਹੀ ਹੈ
ਪ੍ਰੋਜੈਕਟ ਜੀਵਨਜੋਤ 2.0 ਤਹਿਤ ਅੱਜ 15 ਜ਼ਿਲ੍ਹਿਆਂ ਵਿੱਚ ਛਾਪੇਮਾਰੀ ਦੌਰਾਨ 20 ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਇਆ ਗਿਆ: ਡਾ. ਬਲਜੀਤ ਕੌਰ
ਪੰਜਾਬ ਸਰਕਾਰ ਨੇ ਪ੍ਰਾਪਤ ਕੀਤਾ ਮੀਲ ਪੱਥਰ: 7 ਦਿਨਾਂ ਵਿੱਚ 169 ਬੱਚਿਆਂ ਨੂੰ ਕੀਤਾ ਗਿਆ ਰੈਸਕਿਊ – ਡਾ. ਬਲਜੀਤ ਕੌਰ
MP ਸਤਨਾਮ ਸਿੰਘ ਸੰਧੂ ਨੇ ਰਾਜਸਭਾ 'ਚ ਪੰਜਾਬ ਦੇ ਕਬਾਇਲੀ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀਆਂ 'ਚ ਸ਼ਾਮਲ ਕਰਨ ਦਾ ਚੁੱਕਿਆ ਮੁੱਦਾ
ਪੰਜਾਬ 'ਚ ਵੱਸਦੇ ਕਬਾਇਲੀ ਭਾਈਚਾਰਿਆਂ ਨੂੰ ਅਨੁਸੂਚਿਤ ਜਨਜਾਤੀ ਦੀ ਲਿਸਟ 'ਚ ਸ਼ਾਮਲ ਕਰਨ ਦੀ ਪ੍ਰਕਿਰਿਆ 'ਚ ਤੇਜ਼ੀ ਲਿਆਉਣ ਦੀ ਕੀਤੀ ਮੰਗ
Sri Anandpur Sahib News : ਪਿੰਡ ਨਿੱਕੂਵਾਲ ਦੇ ਨੌਜਵਾਨ ਦੀ ਕੈਨੇਡਾ ਦੇ ਸਰੀ 'ਚ ਦਿਲ ਦਾ ਦੌਰਾ ਪੈ ਜਾਣ ਕਾਰਨ ਹੋਈ ਮੌਤ
Sri Anandpur Sahib News : ਦੋ ਸਾਲ ਪਹਿਲਾ ਹੋਇਆ ਸੀ ਵਿਆਹ, 15 ਸਤੰਬਰ 2024 ਨੂੰ ਵਰਕ ਪਰਮਿਟ 'ਤੇ ਗਿਆ ਸੀ ਕੈਨੇਡਾ