ਖ਼ਬਰਾਂ
ਸਾਨੇ ਤਾਕਾਇਚੀ ਬਣੀ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ
ਦੱਖਣੀ ਅਫਰੀਕਾ ਨਾਲ ਮੁਕਾਬਲੇ ਲਈ ਟੀਮ ਇੰਡੀਆ A ਦਾ ਐਲਾਨ
ਰਿਸ਼ਭ ਪੰਤ ਨੂੰ ਕਪਤਾਨ ਕੀਤਾ ਗਿਆ ਨਿਯੁਕਤ, ਰਜਤ ਪਾਟੀਦਾਰ ਨੂੰ ਵੀ ਮਿਲੀ ਜਗ੍ਹਾ
Mumbai News: ਦੀਵਾਲੀ ਵਾਲੇ ਦਿਨ ਛੇ ਸਾਲ ਦੀ ਬੱਚੀ ਸਮੇਤ ਜ਼ਿੰਦਾ ਸੜੇ ਚਾਰ ਲੋਕ
Mumbai News: ਇਮਾਰਤ ਵਿਚ ਅੱਗ ਲੱਗਣ ਕਾਰਨ ਵਾਪਰੀ ਘਟਨਾ, ਲੋਕ ਹੋਏ ਗੰਭੀਰ ਜ਼ਖ਼ਮੀ
ਮੋਹਾਲੀ 'ਚ ਦੀਵਾਲੀ ਵਾਲੀ ਰਾਤ ਭਾਂਡਿਆਂ ਵਾਲੀ ਦੁਕਾਨ 'ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
ਘਰ ਦੇ ਬਾਹਰ ਪਾਰਕਿੰਗ 'ਚ ਖੜੀ ਗੱਡੀ ਨੂੰ ਵੀ ਅਚਾਨਕ ਲੱਗੀ ਅੱਗ
'Operation Sindoor' ਦੌਰਾਨ ਭਾਰਤ ਨੇ ਧਰਮ ਦਾ ਪਾਲਣ ਕੀਤਾ ਅਤੇ ਅਨਿਆਂ ਦਾ ਬਦਲਾ ਲਿਆ : ਪ੍ਰਧਾਨ ਮੰਤਰੀ ਮੋਦੀ
ਕਿਹਾ : ਭਗਵਾਨ ਸ੍ਰੀ ਰਾਮ ਸਾਨੂੰ ਅਨਿਆਂ ਨਾਲ ਲੜਨ ਦਾ ਹੌਸਲਾ ਦਿੰਦੇ ਨੇ
ਚੰਡੀਗੜ੍ਹ 'ਚ ਮੰਗਲਵਾਰ ਤੜਕ ਸਵੇਰ ਤੱਕ ਚੱਲੇ ਪਟਾਕੇ, ਧੂੰਏਂ ਨੇ ਵਧਾਇਆ ਪ੍ਰਦੂਸ਼ਣ
ਲੋਕਾਂ ਨੇ ਪ੍ਰਦੂਸ਼ਣ ਦੇ ਪ੍ਰਭਾਵਾਂ ਦੀ ਉਲੰਘਣਾ ਕਰਦੇ ਹੋਏ ਕਈ ਘੰਟਿਆਂ ਤੱਕ ਚਲਾਏ ਪਟਾਕੇ
ਦੀਵਾਲੀ ਮੌਕੇ ਬਿਹਾਰ ਨਿਵਾਸੀਆਂ ਨੇ ਚਲਾਏ 750 ਕਰੋੜ ਰੁਪਏ ਦੇ ਪਟਾਕੇ
ਮਠਿਆਈਆਂ, ਦੀਵਿਆਂ ਅਤੇ ਸਜਾਵਟੀ ਲੜੀਆਂ 'ਤੇ ਵੀ ਖਰਚੇ ਕਰੋੜਾਂ ਰੁਪਏ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ‘ਪੁਲਿਸ ਯਾਦਗਾਰੀ ਦਿਵਸ' ਪ੍ਰੋਗਰਾਮ 'ਚ ਕੀਤੀ ਸ਼ਿਰਕਤ
ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਪੁਲਿਸ ਕਰਮਚਾਰੀਆਂ ਨੂੰ ਦਿੱਤੀ ਸ਼ਰਧਾਂਜਲੀ
Punjab News: ਪੰਜਾਬ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਨਾਕਾਮ, ਗ੍ਰਨੇਡ ਸਮੇਤ 2 ਦਹਿਸ਼ਤਗਰਦਾਂ ਨੂੰ ਕੀਤਾ ਕਾਬੂ
ਪਾਕਿਸਤਾਨ ਦੇ ISI ਦੇ ਸੰਪਰਕ ਵਿਚ ਸਨ ਮੁਲਜ਼ਮ
ਪੰਜਾਬ-ਹਰਿਆਣਾ ਹਾਈ ਕੋਰਟ ਦੇ ਹੁਕਮਾਂ 'ਤੇ ਪੰਜਾਬ ਦੇ 13 ਜੱਜਾਂ ਦਾ ਕੀਤਾ ਗਿਆ ਤਬਾਦਲਾ
ਕਈ ਜੱਜਾਂ ਦਾ ਤਰੱਕੀ ਤੋਂ ਬਾਅਦ ਕੀਤਾ ਗਿਆ ਤਬਾਦਲਾ