ਖ਼ਬਰਾਂ
ਦਿਗਵਿਜੇ ਸਿੰਘ ਨੇ ਟਵੀਟ ਕਰਕੇ ਈਵੀਐਮ ਦੀ ਭਰੋਸੇਯੋਗਤਾ ‘ਤੇ ਚੁੱਕੇ ਸਵਾਲ
- ਮਾਨਯੋਗ ਚੋਣ ਕਮਿਸ਼ਨ ਨੂੰ ਵੀ ਕੀਤੀ ਸ਼ਿਕਾਇਤ ਕੀਤੀ
ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਵੱਲੋਂ ਪੰਜਾਬ ਦੀ ਮੁੱਖ ਸਕੱਤਰ ਨਾਲ ਮੁਲਾਕਾਤ
ਪੰਜਾਬ ਸਰਕਾਰ ਵਲੋਂ ਅਨੁਸੂਚਿਤ ਵਰਗ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਲਈ ਕੀਤਾ ਧੰਨਵਾਦ
34 ਵੇਂ ਦਿਨ ਵੀ ਰੇਲਵੇ ਸਟੇਸ਼ਨ ‘ਤੇ ਡਟੇ ਰਹੇ
5 ਨਵੰਬਰ ਦੇ ਚੱਕੇ ਜਾਮ ਵਿਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ
ਪੰਜਾਬੀਆਂ ਨੂੰ ਦਬਾਉਣ ਦੇ ਰਾਹ ਪਈ ਕੇਂਦਰ ਸਰਕਾਰ, ਇਤਿਹਾਸ ਤੋਂ ਸੇਧ ਲੈਣ ਦੀ ਲੋੜ!
ਕਿਸਾਨੀ ਮਸਲਿਆਂ ਦੇ ਸੰਜੀਦਾ ਹੱਲ ਲਈ ਇਕਜੁਟ ਹੋਣ ਸਿਆਸੀ ਧਿਰਾਂ
ਦਿੱਲੀ ਵਿੱਚ ਡਿੱਗਿਆ ਤਾਪਮਾਨ, ਸਾਲ 2020 ਨਵੰਬਰ 'ਚ ਹੀ ਦਸੰਬਰ ਵਰਗਾ ਹਾਲ
ਦਿੱਲੀ ਦਾ ਘੱਟੋ ਘੱਟ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਘੱਟ 10.0 ਡਿਗਰੀ ਸੈਲਸੀਅਸ ਰਿਹਾ।
ਕੈਪਟਨ ਦਾ ਇੱਕ ਹੋਰ ਡਰਾਮਾ ਹੈ ਮੋਦੀ ਥਾਂ ਰਾਜਘਾਟ ਜਾਣਾ- ਭਗਵੰਤ ਮਾਨ
ਡਰਾਮੇਬਾਜ਼ੀ ਛੱਡ ਐਮਐਸਪੀ 'ਤੇ ਖ਼ਰੀਦ ਦੀ ਗਰੰਟੀ ਯਕੀਨੀ ਕਰਨ ਕੈਪਟਨ-'ਆਪ'
23 ਨਵੰਬਰ ਨੂੰ ਕਿਸਾਨ ਆਗੂਆਂ ਨਾਲ ਬੈਠਕ ਕਰਨਗੇ ਮੁੱਖ ਮੰਤਰੀ : ਪੰਧੇਰ
ਕਿਸਾਨ ਆਗੂ ਸਵਰਣ ਸਿੰਘ ਪੰਧੇਰ ਨੇ ਸਾਂਝੀ ਕੀਤੀ ਜਾਣਕਾਰੀ
ਆਪਣੀਆਂ ਹੀ ਧੀਆਂ ਦਾ ਜਿਨਸੀ ਸ਼ੋਸ਼ਣ ਕਰਦੀ ਸੀ ਮਾਂ, ਹੋਈ 723 ਸਾਲ ਦੀ ਸਜ਼ਾ
ਇਸ ਕੇਸ ਦਾ ਫੈਸਲਾ ਜੱਜ ਸਟੀਫਨ ਬਰਾਊਨ ਦੁਆਰਾ ਸੁਣਾਇਆ ਗਿਆ ਸੀ
ਦੋ ਸਰਕਾਰੀ ਸਕੂਲਾਂ ਦਾ ਨਾਮ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੇ ਨਾਂ 'ਤੇ ਰੱਖਿਆ
ਚਾਰ ਹੋਰ ਸਰਕਾਰੀ ਸਕੂਲਾਂ ਦੇ ਨਾਮ ਵੀ ਸ਼ਹੀਦ ਫ਼ੌਜੀ ਜਵਾਨਾਂ ਦੇ ਨਾਂ 'ਤੇ ਰੱਖੇ: ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ
ਅਮਰੀਕਾ ’ਚ ਚੋਣ ਮੌਕੇ ਹਿੰਸਾ ਦਾ ਡਰ-ਵਾਈਟ ਹਾਊਸ ਕਿਲ੍ਹੇ 'ਚ ਬਦਲਿਆ
ਇਸ ਤੋਂ ਬਾਅਦ, ਰਾਸ਼ਟਰਪਤੀ ਦੀ ਰਿਹਾਇਸ਼ ਦੇ ਆਲੇ ਦੁਆਲੇ ਇਕ ਅਸਥਾਈ ਉੱਚੀ ਕੰਧ ਖੜ੍ਹੀ ਕਰ ਦਿੱਤੀ ਗਈ।