ਖ਼ਬਰਾਂ
India vs Pakistan News: ਅਤਿਵਾਦੀਆਂ 'ਤੇ ਕਾਰਵਾਈ ਤੋਂ ਬਾਅਦ ਭੜਕਿਆ ਪਾਕਿਸਤਾਨ, LOC 'ਤੇ ਕੀਤੀ ਗੋਲੀਬਾਰੀ, 3 ਭਾਰਤੀ ਨਾਗਰਿਕਾਂ ਦੀ ਮੌਤ
India vs Pakistan News: ਭਾਰਤੀ ਫੌਜ ਦੇ ਰਹੀ ਮੂੰਹ ਤੋੜ ਜਵਾਬ
India vs Pakistan Option Sandur News: ਭਾਰਤ ਨੇ ਪਾਕਿਸਤਾਨ 'ਤੇ ਕੀਤੀ ਏਅਰ ਸਟ੍ਰਾਈਕ, ਦਾਗ਼ੀਆਂ 24 ਮਿਜ਼ਾਇਲਾਂ, 30 ਮੌਤਾਂ
India vs Pakistan Option Sandur News: ਜੈਸ਼-ਏ-ਲਸ਼ਕਰ ਦੇ ਹੈੱਡਕੁਆਰਟਰ ਤਬਾਹ, ਪਹਿਲਗਾਮ ਹਮਲੇ ਦੇ 15 ਦਿਨ ਬਾਅਦ ਕੀਤੀ ਕਾਰਵਾਈ
Operation Sindoor ਤੋਂ ਬਾਅਦ ਭਾਰਤ ਨੇ ਪੁਲਵਾਮਾ ’ਚ ਪਾਕਿਸਤਾਨ ਦਾ ਜੇਐੱਫ-17 ਜੈੱਟ ਡੇਗਿਆ
ਪਾਕਿਸਤਾਨੀ ਫੌਜ ਨੇ ਪੁਸ਼ਟੀ ਕੀਤੀ ਕਿ ਭਾਰਤੀ ਹਮਲਿਆਂ ਨੇ ਮੁਜ਼ੱਫਰਾਬਾਦ, ਕੋਟਲੀ ਅਤੇ ਬਹਾਵਲਪੁਰ ਦੇ ਅਹਿਮਦ ਪੂਰਵੀ ਖੇਤਰ ਨੂੰ ਨਿਸ਼ਾਨਾ ਬਣਾਇਆ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (07 ਮਈ 2025)
Ajj da Hukamnama Sri Darbar Sahib: ਧਨਾਸਰੀ ਮਹਲਾ ੫ ॥ ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥
Operation Sindoor: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਕੀਤਾ ਜਵਾਬੀ ਕਾਰਵਾਈ ਦਾ ਐਲਾਨ
ਉਨ੍ਹਾਂ ਨੇ ਜਵਾਬੀ ਕਾਰਵਾਈ ਦਾ ਐਲਾਨ ਕਰਦਿਆਂ ਕਿਹਾ ਕਿ ਪਾਕਿਸਤਾਨ ਇਸ “ਜੰਗੀ ਕਾਰਵਾਈ” ਦਾ ਮੂੰਹਤੋੜ ਜਵਾਬ ਦੇਵੇਗਾ।
Operation Sindoor: ਭਾਰਤ ਨੇ POK ਤੇ ਪਾਕਿਸਤਾਨ 'ਚ ਅੱਤਵਾਦੀ ਢਾਂਚੇ ਨੂੰ ਬਣਾਇਆ ਨਿਸ਼ਾਨਾ
ਇਸ ਆਪਰੇਸ਼ਨ ਵਿੱਚ ਕੁੱਲ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਭਾਰਤੀ ਹਵਾਈ ਫੌਜ ਪਾਕਿਸਤਾਨ ਨਾਲ ਲਗਦੀ ਸਰਹੱਦ ’ਤੇ ਅੱਜ ਤੋਂ ਦੋ ਰੋਜ਼ਾ ਜੰਗੀ ਅਭਿਆਸ ਕਰੇਗੀ
ਰਾਫੇਲ, ਐਸ.ਯੂ.-30 ਐਮ.ਕੇ.ਆਈ., ਮਿਗ-29, ਮਿਰਾਜ-2000, ਤੇਜਸ ਅਤੇ ਅਵਾਕਸ ਇਸ ਅਭਿਆਸ ਵਿਚ ਸ਼ਾਮਲ ਹੋਣਗੇ
1984 ਸਿੱਖ ਕਤਲੇਆਮ : ਬਰੀ ਕਰਨ ਦੇ ਫੈਸਲੇ ਨੂੰ ਚੁਨੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਮੁਲਜ਼ਮਾਂ ਨੂੰ ਨੋਟਿਸ ਜਾਰੀ
21 ਜੁਲਾਈ ਦੀ ਤਰੀਕ ਨਿਰਧਾਰਤ ਕੀਤੀ
ਰਾਏਕੋਟ ਨਾਲ ਸਬੰਧਤ ਡੀ.ਐਸ.ਸੀ. ਜਵਾਨ ਦੀ ਸ਼੍ਰੀਨਗਰ ਵਿਚ ਮੌਤ
ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਜ਼ਖ਼ਮੀ ਹੋ ਗਏ ਸਨ ਸੇਵਾਮੁਕਤ ਸੂਬੇਦਾਰ ਹਰਵਿੰਦਰ ਸਿੰਘ
India UK FTA : ਭਾਰਤ ਤੇ ਬਰਤਾਨੀਆਂ ਵਿਚਾਲੇ ਮੁਕਤ ਵਪਾਰ ਸਮਝੌਤਾ ਸਿਰੇ ਚੜ੍ਹਿਆ, ਜਾਣੋ ਕੀ-ਕੀ ਹੋਵੇਗਾ ਸਸਤਾ
India UK FTA : ਯੂ.ਕੇ. ਦੇ ਹਮਰੁਤਬਾ ਨਾਲ ਗੱਲਬਾਤ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਐਲਾਨ, ਭਾਰਤ ਆਉਣ ਦਾ ਸੱਦਾ ਦਿਤਾ