ਖ਼ਬਰਾਂ
ਸੀਐਮ ਦੇ ਉਦਘਾਟਨ ਕਰਨ ਤੋਂ ਪਹਿਲਾਂ ਹੀ ਟੁੱਟ ਗਈ ਮੈਗਾ ਬ੍ਰਿਜ ਦੀ ਅਪ੍ਰੋਚ ਸੜਕ
ਬਿਹਾਰ ਵਿਚ ਇਕ ਵਾਰ ਫਿਰ ਤੋਂ ਇਕ ਪੁਲ ਦੀ ਅਪ੍ਰੋਚ ਸੜਕ ਉਦਘਾਟਨ ਤੋਂ ਪਹਿਲਾਂ ਹੀ ਟੁੱਟ ਗਈ ਹੈ
ਰੂਸ ਦੀ ਵੈਕਸੀਨ ਤੋਂ ਬਾਅਦ ਭਾਰਤ ਕਰੇਗਾ ਇਹ ਪ੍ਰਯੋਗ, AIIM ਡਾਇਰੈਕਟਰ ਨੇ ਦੱਸਿਆ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਸਦੇ ਦੇਸ਼ ਨੇ ਕੋਰੋਨਾ ਵਾਇਰਸ ਦੀ ਪਹਿਲੀ ਵੈਕਸੀਨ ਬਣਾ ਲਈ ਹੈ।
26 ਸਾਲ ਪੁਰਾਣੇ ਝੂਠੇ ਮਾਮਲੇ ਵਿਚ ਫਸੇ ਸਾਬਕਾ ਇਸਰੋ ਵਿਗਿਆਨੀ ਨੂੰ ਮਿਲਿਆ 1.30 ਕਰੋੜ ਦਾ ਮੁਆਵਜ਼ਾ
ਕੇਰਲ ਸਰਕਾਰ ਨੇ ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਸਾਬਕਾ ਵਿਗਿਆਨੀ ਨੰਬੀ ਨਾਰਾਇਣ ਨੂੰ ਮੰਗਲਵਾਰ ਨੂੰ 1.30 ਕਰੋੜ ਰੁਪਏ ਦਾ ਮੁਆਵਜ਼ਾ ਸੌਂਪਿਆ ਹੈ।
US: ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕ 'ਚ ਬਣੀ ਉਪਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ
ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਤਿਆਰੀਆਂ ਜ਼ੋਰਾਂ 'ਤੇ ਹਨ।
ਜੇਲ੍ਹ ਮੰਤਰੀ ਰੰਧਾਵਾ ਨੇ ਕਿਹਾ, ਪੰਜਾਬ ਦੀਆਂ ਜੇਲ੍ਹਾਂ 'ਚੋਂ ਛੱਡੇ ਜਾਣਗੇ 4000 ਦੇ ਕਰੀਬ ਹੋਰ ਕੈਦੀ
ਕੋਵਿਡ ਦੇ ਵਧਦੇ ਕੇਸਾਂ ਨੂੰ ਦੇਖਦਿਆਂ ਸੂਬੇ ਦੀਆਂ ਜੇਲ੍ਹਾਂ ਵਿਚ ਸਿਹਤ ਸੁਰੱਖਿਆ ਉਪਾਵਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕੈਦੀਆਂ ਦੀ ਅਧਿਕਾਰਤ ਸਮਰੱਥਾ.....
ਕੋਰੋਨਾ ਵਾਇਰਸ: ਪਿਛਲੇ 24 ਘੰਟਿਆਂ ਵਿਚ 60,963 ਨਵੇਂ ਮਾਮਲੇ, 834 ਲੋਕਾਂ ਦੀ ਮੌਤ
ਭਾਰਤ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 23 ਲੱਖ ਤੋਂ ਪਾਰ ਪਹੁੰਚ ਗਏ ਹਨ।
ਖੁਸ਼ਖਬਰੀ- ਜਨਮ ਅਸ਼ਟਮੀ ਦੇ ਮੌਕੇ 1317 ਰੁਪਏ ਸਸਤਾ ਹੋਇਆ ਸੋਨਾ
ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਨਿਰੰਤਰ ਵਾਧਾ ਰੁਕ ਗਿਆ ਹੈ।
ਬਾਬਾ ਫਰੀਦ ਨਰਸਿੰਗ ਕਾਲਜ ਨੇ ਬਿਨਾਂ ਆਈਲੈਟਸ ਤੋਂ ਜਪਾਨ ਭੇਜਣ ਦੇ ਕੀਤੇ ਪ੍ਰਬੰਧ : ਡਾ. ਢਿੱਲੋਂ
ਬਿਨਾਂ ਆਈਲੈਟਸ ਤੋਂ ਵਿਦੇਸ਼ ਜਾਣ ਸਬੰਧੀ ਭਾਰਤ ਅਤੇ ਜਪਾਨ ਸਰਕਾਰ ਵਿਚਕਾਰ ਹੋਏ ਸਮਝੌਤੇ ਬਾਰੇ ਜਾਣਕਾਰੀ ਦਿੰਦਿਆਂ ਬਾਬਾ ਫਰੀਦ ਕਾਲਜ ਆਫ਼ ਨਰਸਿੰਗ
ਲਿਬਨਾਨ ਦੇ ਪ੍ਰਧਾਨ ਮੰਤਰੀ ਨੇ ਪੂਰੀ ਕੈਬਨਿਟ ਦੇ ਨਾਲ ਦਿਤਾ ਅਸਤੀਫ਼ਾ
ਧਮਾਕੇ ਦੇ ਵਿਰੋਧ 'ਚ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ 'ਚ ਹੋਈਆਂ ਝੜਪਾਂ
ਸਿੱਖ ਕੌਮ 'ਤੇ ਜਾਤੀ ਹਮਲਾ ਕਰਨ ਦੀ ਪ੍ਰਧਾਨ ਮੰਤਰੀ ਤੋਂ ਨਹੀਂ ਸੀ ਉਮੀਦ : ਬਲਦੇਵ ਮਾਨ
ਸਿੱਖ ਗੁਰੂਆਂ ਨੂੰ ਰਾਮਚੰਦਰ ਦੇ ਬੇਟੇ ਲਵ ਅਤੇ ਕੁਸ਼ ਦੇ ਵੰਸ਼ਿਜ ਦੱਸਣਾ ਵੀ ਮੰਦਭਾਗਾ