ਖ਼ਬਰਾਂ
ਕੋਰੋਨਾ ਦਾ ਕਹਿਰ : ਇਕ ਦਿਨ ਵਿਚ ਰੀਕਾਰਡ 64,399 ਨਵੇਂ ਮਾਮਲੇ, 861 ਮਰੀਜ਼ਾਂ ਦੀ ਮੌਤ
ਹਰ ਮਿੰਟ ਵਿਚ ਲਗਭਗ 500 ਨਮੂਨਿਆਂ ਦੀ ਜਾਂਚ
ਸੌ ਤੋਂ ਵੱਧ ਰਖਿਆ ਹਥਿਆਰਾਂ, ਸਾਜ਼ੋ-ਸਮਾਨ ਦੀ ਦਰਾਮਦ 'ਤੇ ਰੋਕ
ਰਖਿਆ ਮੰਤਰੀ ਰਾਜਨਾਥ ਸਿੰਘ ਨੇ 2024 ਤਕ ਰੋਕ ਲਾਉਣ ਦਾ ਕੀਤਾ ਐਲਾਨ
ਕੋਰੋਨਾ ਸੰਕਟ ਦੌਰਾਨ ਕਿਸਾਨ ਬਣੇ ਹਨ ਵੱਡਾ ਸਹਾਰਾ : ਮੋਦੀ
ਇਕ ਲੱਖ ਕਰੋੜ ਰੁਪਏ ਦਾ ਖੇਤੀ ਬੁਨਿਆਦੀ ਢਾਂਚਾ ਫ਼ੰਡ ਸ਼ੁਰੂ
'ਭਾਰਤ ਛੱਡੋ ਅੰਦੋਲਨ' ‘ਚ ਭਾਗ ਲੈਣ ਵਾਲੇ ਆਜ਼ਾਦੀ ਘੁਲਾਟੀਏ ਨੇ ਰਾਸ਼ਟਰਪਤੀ ਐਵਾਰਡ ਲੈਣ ਤੋਂ ਕੀਤਾ ਇਨਕਾਰ
ਕਰੀਬ ਅੱਧੇ ਘੰਟੇ ਦੀਆਂ ਮਿੰਨਤਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸਨਮਾਨ ਲੈਣ ਲਈ ਮਨਾਇਆ
ਸੌ ਤੋਂ ਵੱਧ ਰਖਿਆ ਹਥਿਆਰਾਂ, ਸਾਜ਼ੋ-ਸਮਾਨ ਦੀ ਦਰਾਮਦ 'ਤੇ ਰੋਕ
ਰਖਿਆ ਮੰਤਰੀ ਰਾਜਨਾਥ ਸਿੰਘ ਨੇ 2024 ਤਕ ਰੋਕ ਲਾਉਣ ਦਾ ਕੀਤਾ ਐਲਾਨ
ਪੀ ਚਿਦੰਬਰਮ ਨੇ ਰਖਿਆ ਉਪਕਰਨਾਂ ਦੀ ਦਰਾਮਦ 'ਤੇ ਰੋਕ ਨੂੰ ਦਸਿਆ ਮਹਿਜ਼ ਸ਼ਬਦਜਾਲ!
ਕਿਹਾ, ਉਮੀਦ ਦੇ ਉਲਟ ਰਿਹਾ ਰੱਖਿਆ ਮੰਤਰੀ ਦਾ ਐਲਾਨ
ਰਾਹੁਲ ਦਾ ਮੋਦੀ 'ਤੇ ਨਿਸ਼ਾਨਾ, ਕਿਹਾ, ਸਰਕਾਰ ਦੀਆਂ ਨੀਤੀਆਂ ਕਾਰਨ 14 ਕਰੋੜ ਲੋਕ ਹੋਏ ਬੇਰੁਜ਼ਗਾਰ!
ਪ੍ਰਧਾਨ ਮੰਤਰੀ ਅੰਦਰ ਤਾਂ ਚੀਨ ਦਾ ਨਾਮ ਲੈਣ ਦੀ ਵੀ ਹਿੰਮਤ ਨਹੀਂ
ਅਖੌਤੀ ਦਿੱਲੀ ਮਾਡਲ ਤੋਂ ਹਾਈ ਕੋਰਟ ਵੀ ਨਹੀਂ ਹੈ ਸੰਤੁਸ਼ਟ: ਬਲਬੀਰ ਸਿੱਧੂ
ਦਿੱਲੀ ਵਿੱਚ ‘ਆਪ’ ਦੇ ਕੋਵਿਡ ਵਿਰੁੱਧ ਲੜਾਈ ਵਿੱਚ ਅਧੂਰੇ ਸਿਹਤ ਪ੍ਰਬੰਧਾਂ ਕਰਕੇ ਕੇਂਦਰ ਵਲੋ ਕੋਵਿਡ ਮਹਾਂਮਾਰੀ ਦੀ ਲੜਾਈ ਆਪਣੇ ਹੱਥਾਂ ਵਿੱਚ ਲੈਣ ’ਤੇ ਚੁੱਕੇ ਸਵਾਲ
ਮਹਾਰਾਸ਼ਟਰ 'ਚ ਆਵਾਜ਼ ਤੋਂ ਹੋਵੇਗੀ ਕਰੋਨਾ ਦੀ ਜਾਂਚ, ਸ਼ਿਵ ਸੈਨਾ ਆਗੂ ਨੇ ਦਿਤੀ ਜਾਣਕਾਰੀ!
ਸੂਬੇ ਅੰਦਰ ਰਿਕਵਰੀ ਦਰ 67.26 ਫ਼ੀ ਸਦੀ ਰਹੀ
ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਕੋਵਿਡ ਟੈਸਟਿੰਗ ਸਮਰੱਥਾ ਵਿੱਚ ਹੋਵੇਗਾ ਵਾਧਾ
ਸਤੰਬਰ ਦੋਰਾਨ 4 ਨਵੀਆਂ ਵਾਇਰਲ ਟੈਸਟਿੰਗ ਲੈਬਜ਼ ਦੀ ਸਮਰੱਥਾ ਪ੍ਰਤੀ ਦਿਨ 4000 ਕੋਵਿਡ ਟੈਸਟ ਕੀਤੀ ਜਾਵੇਗੀ