ਖ਼ਬਰਾਂ
ਕਿਸਾਨੀ ਸੰਘਰਸ਼ ਨੇ ਹਲਾਈਆਂ ਪੰਜਾਬ ਭਾਜਪਾ ਦੀਆਂ ਚੂਲਾਂ, ਕੇਂਦਰੀ ਲੀਡਰਸ਼ਿਪ ਨੇ ਘੜੀ ਨਵੀਂ ਰਣਨੀਤੀ!
ਕਿਸਾਨੀ ਸੰਘਰਸ਼ ਨੂੰ ਨਕਸਲੀ ਤਾਕਤਾਂ ਨਾਲ ਜੋੜ ਪੰਜਾਬ ਸਰਕਾਰ ਤੇ ਸੰਘਰਸ਼ੀ ਧਿਰਾਂ 'ਤੇ ਦਬਾਅ ਬਣਾਉਣ ਦੀ ਤਿਆਰੀ
ਨਿਕਿਤਾ ਹੱਤਿਆਕਾਂਡ 'ਤੇ ਬੋਲੇ ਖੱਟੜ- ਸਰਕਾਰ ਦੀ ਕਾਰਵਾਈ ਤੋਂ ਸੰਤੁਸ਼ਟ ਹੈ ਪੀੜਤ ਪਰਿਵਾਰ
ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਲਈ ਬਣਾਇਆ ਜਾਵੇਗਾ ਫਾਸਟ ਟਰੈਕ ਕੋਰਟ-ਮਨੋਹਰ ਲਾਲ ਖੱਟੜ
ਲੁਧਿਆਣਾ ਪੁਲਿਸ ਨੇ ਸਾਲਾਂ ਤੋਂ ਖੜ੍ਹੇ ਵਾਹਨਾਂ ਦੀ ਨਿਲਾਮੀ ਲਈ ਵਿਸ਼ੇਸ਼ ਕੈਂਪ ਲਗਾਇਆ
ਜ਼ਬਤ ਕੀਤੇ ਜਾਂ ਚੋਰੇ ਹੋਏ ਵਾਹਨਾਂ ਦੀ ਕੀਤੀ ਜਾਵੇਗੀ ਨਿਲਾਮੀ
ਮੁੱਖ ਮੰਤਰੀ ਦੇ ਘਰ ਬਾਹਰ SGPC ਪ੍ਰਧਾਨ ਲੌਂਗੋਵਾਲ ਦੀ ਅਗਵਾਈ 'ਚ ਧਰਨਾ
ਕੈਪਟਨ ਅਮਰਿੰਦਰ ਸਿੰਘ ਸ਼੍ਰੋਮਣੀ ਕਮੇਟੀ ਨੂੰ ਤੋੜਨਾ ਚਾਹੁੰਦੇ ਨੇ - SGPC ਪ੍ਰਧਾਨ ਲੌਂਗੋਵਾਲ
''ਪੰਜਾਬ ਸਰਕਾਰ ਨੇ ਵਜੀਫ਼ਾ ਸਕੀਮ ਸ਼ੁਰੂ ਕਰਕੇ ਐਸ.ਸੀ.ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਕੀਤਾ''
ਕਿਹਾ: ਸ਼ੋ੍ਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਕੋਲ ਨਹੀਂ ਕੋਈ ਸਿਆਸੀ ਮੁੱਦਾ, ਬੇਵਜ੍ਹਾ ਕਰ ਰਹੀਆਂ ਨੇ ਵਿਰੋਧ
ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਦਰਗਾਹ ਜਾਣ ਤੋਂ ਰੋਕਿਆ, ਸਰਕਾਰ 'ਤੇ ਭੜਕੀ ਮਹਿਬੂਬਾ ਮੁਫਤੀ
ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਨੇ ਟਵੀਟ ਜ਼ਰੀਏ ਕੀਤਾ ਦਾਅਵਾ
ਸਿੱਖਿਆ ਵਿਭਾਗ ਵੱਲੋਂ ਦਿਵਿਆਂਗ ਕਰਮਚਾਰੀਆਂ ਨੂੰ ਦੀਕਸ਼ਾ ਐਪ ਦੀ ਟ੍ਰੇਨਿਗ ਤੋਂ ਛੋਟ ਦੇਣ ਦਾ ਫੈਸਲਾ
ਇਸ ਵਿੱਚ ਸਮੂਹ ਵਿਭਾਗਾਂ ਦੇ ਮੋਹਰਲੀ ਕਤਾਰ ਦੇ ਸਟਫ਼ ਨੂੰ ਆਈ.ਜੀ.ਓ.ਟੀ. ਪਲੇਟਫਾਰਮ ਰਾਹੀਂ ਆਨ ਲਾਈਨ ਟ੍ਰੇਨਿਗ ਕੋਰਸ ਮੁਕੰਮਲ ਕਰਨ ਲਈ ਲਿਖਿਆ ਗਿਆ ਸੀ
ਜਲੰਧਰ ਜੇਪੀ ਨਗਰ 'ਚ ਕੋਠੀ ਨੂੰ ਲੱਗੀ ਅੱਗ, ਕੀਮਤੀ ਸਾਮਾਨ ਸੜ ਕੇ ਹੋਇਆ ਸੁਆਹ
ਵਿਭਾਗ ਦੀ ਟੀਮ ਨੇ ਤਿੰਨ ਗੱਡੀਆਂ ਦੀ ਮਦਦ ਨਾਲ ਕਰੀਬ ਇਕ ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ
ਜਲੰਧਰ ਦੀ ਬਹਾਦਰ ਲੜਕੀ ਕੁਸੁਮ ਲਈ CM ਨੇ ਭੇਜੀ ਵਿੱਤੀ ਮਦਦ
ਰਾਜ ਬਹਾਦਰੀ ਐਵਾਰਡ ਲਈ ਸਿਫ਼ਾਰਸ਼ ਕੀਤੀ ਜਾ ਚੁਕੀ
NTA ਨੇ ਜਾਰੀ ਕੀਤਾ ਯੂਜੀਸੀ ਨੈੱਟ ਪ੍ਰੀਖਿਆ ਲਈ ਐਡਮਿਟ ਕਾਰਡ, ਲਿੰਕ ਰਾਹੀਂ ਕਰੋ ਡਾਊਨਲੋਡ
ਇਹ ਐਡਮਿਟ ਕਾਡ ਨਵੰਬਰ ਮਹੀਨੇ ਦੀ ਪ੍ਰੀਖਿਆ ਲਈ ਹੈ।