ਖ਼ਬਰਾਂ
‘ਰਾਮ ਮੰਦਰ ਨਿਰਮਾਣ ਵਿਚ ਪੀਐਮ ਮੋਦੀ ਦਾ ਕੋਈ ਯੋਗਦਾਨ ਨਹੀਂ’, ਭਾਜਪਾ ਸੰਸਦ ਮੈਂਬਰ ਦਾ ਬਿਆਨ
ਸੁਬਰਾਮਨੀਅਮ ਸਵਾਮੀ ਬੋਲੇ, 5 ਸਾਲ ਤੋਂ ਰਾਮ ਸੇਤੂ ਦੀ ਫਾਈਲ ਪੀਐਮ ਦੇ ਟੇਬਲ ‘ਤੇ ਪਈ, ਨਹੀਂ ਹੋਏ ਦਸਤਖ਼ਤ
ਜ਼ਹਿਰੀਲੀ ਸ਼ਰਾਬ ਮਾਮਲੇ ਵਿਚ 17 ਹੋਰ ਕਾਬੂ
ਪੁਲਿਸ ਵਲੋਂ ਪ੍ਰਭਾਵਤ ਜ਼ਿਲ੍ਹਿਆਂ ਵਿਚ 100 ਤੋਂ ਵੱਧ ਛਾਪੇਮਾਰੀ, ਸੈਂਕੜੇ ਲੀਟਰ ਲਾਹਣ ਕੀਤਾ ਜ਼ਬਤ
ਸੂਬਾ ਸਰਕਾਰ ਨੇ ਪੈਸੇ ਕਮਾਉਣ ਲਈ ਤਾਲਾਬੰਦੀ ਦੌਰਾਨ ਵੀ ਠੇਕੇ ਖੋਲ੍ਹੇ : ਬਲਜਿੰਦਰ ਕੌਰ
ਤਰਨ ਤਾਰਨ ਅਧੀਨ ਕਰੀਬ ਪੰਜ ਪਿੰਡਾਂ ਵਿਚ ਵੀਰਵਾਰ ਤੋਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਕੋਵਿਡ ਕੇਸਾਂ 'ਚ ਵਾਧੇ ਕਾਰਨ ਮੁੱਖ ਮੰਤਰੀ ਨੇ ਲੋਕਾਂ ਦੇ ਰਵਈਏ 'ਤੇ ਚਿੰਤਾ ਜ਼ਾਹਰ ਕਰਦਿਆਂ ਪੁਛਿਆ
ਮਾਸਕ ਪਾਉਣਾ ਤੇ ਹੱਥ ਧੋਣਾ ਏਨਾ ਔਖਾ ਕਿਉਂ ਲਗਦੈ?
ਗੋਲਡੀ ਪੀਪੀ ਤੇ ਪਵਨ ਬਾਰੇ ਲਾਈਵ ਹੋ ਕੇ ਆਹ ਕੀ ਕਹਿ ਗਈ ਪੰਜਾਬੀ ਗਾਇਕ ਜੱਸੀ ਕੌਰ!
ਜੱਸੀ ਕੌਰ ਨੇ ਕਿਹਾ ਕਿ ਸਮਾਜ ਸੇਵੀਆਂ ਲਈ...
Goldy PP ਬਾਰੇ ਮਾੜਾ ਬੋਲਣ ਲਈ ਇਸ ਪਰਿਵਾਰ ਨੂੰ ਆ ਰਹੇ ਨੇ ਫੋਨ, ਸ਼ਰੇਆਮ ਕਰਤਾ ਖੁਲਾਸਾ
ਪਰ ਹੁਣ ਪਰਿਵਾਰ ਨੇ ਸਾਰਾ ਸੱਚ ਸਾਹਮਣੇ...
ਗ੍ਰਿਫ਼ਤਾਰ ਹੋਣਗੇ ਵਿਰਾਟ ਕੋਹਲੀ? ਹਾਈਕੋਰਟ ਵਿਚ ਪਟੀਸ਼ਨ ਦਰਜ, ਜਾਣੋ ਕੀ ਹੈ ਮਾਮਲਾ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਨਲਾਈਨ ਜੂਏ ਨੂੰ ਲੈ ਕੇ ਵੱਡੇ ਵਿਵਾਦ ਵਿਚ ਫਸ ਗਏ ਹਨ।
PP Goldy ਦਾ ਵੱਡਾ ਬਿਆਨ, ਜਲਦ ਲੋਕਾਂ ਸਾਹਮਣੇ ਰੱਖਾਂਗੇ ਸਪੱਸ਼ਟੀਕਰਨ, ਕਿਉਂਕਿ ਅਸੀਂ ਸੱਚੇ ਹਾਂ
ਜਿਹੜੇ ਲੋਕ ਉਹਨਾਂ ਨੂੰ ਸੇਵਾ ਭੇਜਦੇ ਹਨ ਉਹਨਾਂ ਨੂੰ ਗੋਲਡੀ...
ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 17 ਲੱਖ ਤੋਂ ਪਾਰ, 24 ਘੰਟਿਆਂ ‘ਚ ਆਏ 54,736 ਕੇਸ
ਦੇਸ਼ ਵਿਚ ਕੋਰੋਨਾ ਵਾਇਰਸ ਦੀ ਚਪੇਟ ਵਿਚ ਆਉਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
ਇਹਨਾਂ ਘਰਾਂ ਵਿਚ ਜ਼ਿਆਦਾ ਫੈਲ ਰਿਹਾ ਹੈ ਕੋਰੋਨਾ ਵਾਇਰਸ, ਵਿਗਿਆਨੀਆਂ ਨੇ ਕੀਤਾ ਖ਼ੁਲਾਸਾ
ਦੇਸ਼ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਤੇਜ਼ੀ ਨਾਲ ਵਧ ਰਿਹਾ ਹੈ।