ਖ਼ਬਰਾਂ
Tarn Taran News : ਤਰਨਤਾਰਨ ’ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਹੋਈ ਮੌਤ
Tarn Taran News : ਪਿੰਡ ਦੇ ਕੁਝ ਨੌਜਵਾਨ ਬਲਦੇਵ ਨੂੰ ਘਰੋਂ ਬੁਲਾ ਕੇ ਲੈ ਗਏ ਸੀ ਬਾਹਰ, ਮ੍ਰਿਤਕ ਇੱਕ ਮਹੀਨਾ ਪਹਿਲਾਂ ਹੀ ਦੁਬਈ ਤੋਂ ਆਇਆ ਸੀ ਵਾਪਸ
Sudan Military Plane Crash: ਸੁਡਾਨ 'ਚ ਜਹਾਜ਼ ਹਾਦਸਾਗ੍ਰਸਤ, ਫ਼ੌਜੀ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 49 ਲੋਕਾਂ ਦੀ ਹੋਈ ਮੌਤ
Sudan Military Plane Crash: ਪੰਜ ਲੋਕ ਹੋਏ ਜ਼ਖ਼ਮੀ
'ਆਪ' ਉਮੀਦਵਾਰ ਸੰਜੀਵ ਅਰੋੜਾ ਨੂੰ ਐਲਾਨਣ ਤੋਂ ਬਾਅਦ ਰਾਜਾ ਵੜਿੰਗ ਦਾ ਵੱਡਾ ਬਿਆਨ
ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਇੰਚਾਰਜ ਭੁਪੇਸ਼ ਬਘੇਲ 1 ਮਾਰਚ ਨੂੰ ਆਉਣਗੇ ਪੰਜਾਬ
Canada immigration Rules : ਅਮਰੀਕਾ ਤੋਂ ਬਾਅਦ ਕੈਨੇਡਾ ਨੇ ਵੀ ਆਪਣੇ ਇਮੀਗ੍ਰੇਸ਼ਨ ਨਿਯਮਾਂ ’ਚ ਕੀਤੇ ਬਦਲਾਅ
Canada immigration Rules:ਹੁਣ ਨਹੀਂ ਮਿਲੇਗੀ ਕੈਨੇਡਾ ’ਚ ਐਂਟਰੀ, ਕਿਸੇ ਵੀ ਸਮੇਂ ਰੱਦ ਕੀਤਾ ਜਾ ਸਕਦਾ ਹੈ ਵੀਜ਼ਾ,ਨਵੇਂ ਨਿਯਮ ਫ਼ਰਵਰੀ ਦੀ ਸ਼ੁਰੂਆਤ ਤੋਂ ਹੋਏ ਲਾਗੂ
ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਇੰਚਾਰਜ ਭੁਪੇਸ਼ ਬਘੇਲ 1 ਮਾਰਚ ਨੂੰ ਆਉਣਗੇ ਪੰਜਾਬ
ਕਾਂਗਰਸ ਦੇ ਆਗੂਆਂ ਨਾਲ ਕਰਨਗੇ ਮੀਟਿੰਗ
ਲੁਧਿਆਣਾ ਫ਼ਾਇਰਿੰਗ ਮਾਮਲੇ ਵਿਚ ਤਿੰਨ ਗ੍ਰਿਫ਼ਤਾਰ, ਜੇਲ ਵਿਚ ਬੰਦ ਮਕਾਨ ਮਾਲਕ ਨਾਲ ਹੋਈ ਝੜਪ ਕਾਰਨ ਦਿੱਤਾ ਵਾਰਦਾਤ ਨੂੰ ਅੰਜਾਮ
ਦਹਿਸ਼ਤ ਫੈਲਾਉਣ ਲਈ ਚਲਾਈਆਂ ਗੋਲੀਆਂ
ਜ਼ਿਮਨੀ ਚੋਣ 'ਚ 'ਆਪ' ਵਲੋਂ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨਣ 'ਤੇ ਰਵਨੀਤ ਸਿੰਘ ਬਿੱਟੂ ਨੇ ਚੁੱਕੇ ਸਵਾਲ
ਗੁਰਪ੍ਰੀਤ ਗੋਗੀ ਦੇ ਪਰਿਵਾਰ ਨੂੰ ਕੀਤਾ ਅੱਖੋ-ਪਰੋਖੇ
Moga Accident News: ਮੋਗਾ 'ਚ ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ, 4 ਜ਼ਖ਼ਮੀ, 2 ਦੀ ਹਾਲਤ ਗੰਭੀਰ
Moga Accident News: ਵਿਆਹ ਤੋਂ ਪਰਤਦੇ ਸਮੇਂ ਵਾਪਰਿਆ ਹਾਦਸਾ
Telangana tunnel accident: ਮਲਬੇ ਵਿੱਚ ਫਸੇ ਲੋਕਾਂ ਨੂੰ ਲੱਭਣ ਲਈ ਖੋਜੀ ਕੁੱਤਿਆਂ ਦੀ ਲਈ ਜਾਵੇਗੀ ਮਦਦ
ਪਿਛਲੇ ਪੰਜ ਦਿਨਾਂ ਤੋਂ ਫਸੇ ਅੱਠ ਲੋਕਾਂ ਨੂੰ ਲੱਭਣ ਲਈ ਬਚਾਅ ਕਰਮਚਾਰੀ ਸੁੰਘਣ ਵਾਲੇ ਕੁੱਤਿਆਂ ਦੀ ਮਦਦ ਲੈਣ ਦੀ ਯੋਜਨਾ ਬਣਾ ਰਹੇ ਹਨ
Singapore News: ਹੋਟਲ ਕਤਲ ਮਾਮਲੇ ਵਿੱਚ ਭਾਰਤੀ ਮੂਲ ਦੇ 5 ਵਿਅਕਤੀਆਂ ਨੂੰ ਹੋਈ ਜੇਲ
ਹੱਤਿਆ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ ਪੰਜ ਲੋਕਾਂ ਨੂੰ ਦੋ ਤੋਂ ਤਿੰਨ ਸਾਲ ਦੀ ਕੈਦ ਅਤੇ ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ ਹੈ।