ਖ਼ਬਰਾਂ
Who is Prabhsimran Singh? : ਪੰਜਾਬ ਕਿੰਗਜ਼ ਦੇ ਸਟਾਰ ਓਪਨਰ ਦੀ ਹਰ ਪਾਸੇ ਹੋ ਰਹੀ ਭਰਵੀਂ ਤਾਰੀਫ਼, ਜਾਣੋ ਕੌਣ ਹੈ ਪ੍ਰਭਸਿਮਰਨ ਸਿੰਘ?
ਮੌਜੂਦਾ ਸੀਜ਼ਨ ’ਚ ਪੰਜਾਬ ਕਿੰਗਜ਼ ਦਾ ਸਟਾਰ ਬੱਲੇਬਾਜ਼ ਅਪਣੀ ਚੋਟੀ ਦੀ ਫਾਰਮ ’ਚ ਹੈ, ਪ੍ਰਭਸਿਮਰਨ ਨੇ IPL 2025 ’ਚ 11 ਮੈਚਾਂ ’ਚ 437 ਦੌੜਾਂ ਬਣਾਈਆਂ ਹਨ
Nainital School Board exam Result: ਨੈਨੀਤਾਲ ਸਕੂਲ ਨੇ 10ਵੀਂ ਜਮਾਤ ਦੀ ਸਟੇਟ ਬੋਰਡ ਪ੍ਰੀਖਿਆ ਵਿੱਚ ਜ਼ੀਰੋ ਪਾਸ ਪ੍ਰਤੀਸ਼ਤਤਾ ਦਰਜ ਕੀਤੀ
ਸਕੂਲ ਵਿੱਚ ਸੱਤ ਅਧਿਆਪਕ ਸਨ ਜੋ ਕਲਾ, ਗਣਿਤ, ਵਿਗਿਆਨ, ਹਿੰਦੀ, ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਪੜ੍ਹਾਉਂਦੇ ਸਨ।
Rajasthan: IPL ਖਿਡਾਰੀ ਸ਼ਿਵਾਲਿਕ ਸ਼ਰਮਾ ਗ੍ਰਿਫ਼ਤਾਰ, ਸਾਬਕਾ ਮੰਗੇਤਰ ਨੇ ਲਗਾਇਆ ਸੀ ਜ਼ਬਰ-ਜਨਾਹ
ਅਦਾਲਤ 'ਚ ਪੇਸ਼ ਕਰ ਨਿਆਂਇਕ ਹਿਰਾਸਤ ਭੇਜਿਆ
Samay Raina: ਅਦਾਲਤ ਨੇ ਸਮਯ ਰੈਨਾ ਅਤੇ ਹੋਰ ਪ੍ਰਭਾਵਸ਼ਾਲੀ ਲੋਕਾਂ ਨੂੰ ਵੱਖਰੇ ਤੌਰ 'ਤੇ ਅਪਾਹਜ ਲੋਕਾਂ ਦਾ ਮਜ਼ਾਕ ਉਡਾਉਣ ਲਈ ਭੇਜਿਆ ਸੰਮਨ
ਬੈਂਚ ਨੇ ਅਜਿਹੇ ਲੋਕਾਂ ਦਾ ਮਜ਼ਾਕ ਉਡਾਉਣ ਵਾਲੇ ਪ੍ਰਭਾਵਕਾਂ ਨੂੰ "ਨੁਕਸਾਨਦੇਹ" ਅਤੇ "ਮਨੋਬਲ" ਨੂੰ ਨੁਕਸਾਨ ਪਹੁੰਚਾਉਣ ਵਾਲੇ ਕਰਾਰ ਦਿੱਤਾ
Punjab News: ਜ਼ਿਮਨੀ ਚੋਣਾਂ ਤੋਂ ਪਹਿਲਾਂ ਲੁਧਿਆਣਾ ਪੱਛਮੀ ਲਈ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ: ਸਿਬਿਨ ਸੀ
ਡੀਈਓ ਲੁਧਿਆਣਾ ਨੇ ਸਿਆਸੀ ਪਾਰਟੀਆਂ ਨੂੰ ਅੰਤਿਮ ਵੋਟਰ ਸੂਚੀ ਦੀਆਂ ਕਾਪੀਆਂ ਸੌਂਪੀਆਂ
Neemrana Hotel Attack: ਅਤਿਵਾਦੀਆਂ ਦੇ ਲਿੰਕ ਦਾ ਪਤਾ ਲਗਾਉਣ ਲਈ NIA ਨੇ 10 ਥਾਵਾਂ 'ਤੇ ਕੀਤੀ ਛਾਪੇਮਾਰੀ
ਹੋਟਲ ਹਾਈਵੇਅ ਕਿੰਗ ਦੇ ਅਹਾਤੇ ਦੇ ਆਲੇ-ਦੁਆਲੇ 35 ਗੋਲੀਆਂ ਚਲਾਈਆਂ ਗਈਆਂ ਸਨ-NIA
Punjab News: NCC Group Chandigarh ਨੇ ਸਾਲ ਭਰ ਚੱਲਣ ਵਾਲੀ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਲਈ ਪ੍ਰੋਗਰਾਮ ਕੈਲੰਡਰ ਜਾਰੀ ਕੀਤਾ
ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਮੁਹਿੰਮ ਲਈ ਚੰਡੀਗੜ੍ਹ ਪ੍ਰਸ਼ਾਸਨ ਅਤੇ ਐਨ.ਸੀ.ਸੀ. ਨੇ ਹੱਥ ਮਿਲਾਇਆ
ਵਕਫ਼ ਸੋਧ ਐਕਟ ਦੀ ਸੁਣਵਾਈ ਸੁਪਰੀਮ ਕੋਰਟ ਨੇ 15 ਮਈ ਤਕ ਕੀਤੀ ਮੁਲਤਵੀ
ਸੀਜੇਆਈ ਸੰਜੀਵ ਖੰਨਾ ਨੇ ਆਪਣੇ ਆਪ ਨੂੰ ਕੇਸ ਤੋਂ ਕੀਤਾ ਵੱਖ
Pahalgam TerroR Attack: ਸੈਲਾਨੀਆਂ ਦੀ ਸੁਰੱਖਿਆ ਦੀ ਮੰਗ ਵਾਲੀ ਜਨਹਿੱਤ ਪਟੀਸ਼ਨ ਸੁਪਰੀਮ ਕੋਰਟ ਨੇ ਕੀਤੀ ਖਾਰਜ
ਜਸਟਿਸ ਸੂਰਿਆਕਾਂਤ ਨੇ ਤਿਵਾੜੀ ਨੂੰ ਕਿਹਾ, "ਤੁਸੀਂ ਅਜਿਹੀ ਜਨਹਿੱਤ ਪਟੀਸ਼ਨ ਕਿਉਂ ਦਾਇਰ ਕੀਤੀ ਹੈ?
ਪੰਜਾਬੀ ਗੀਤਕਾਰ ਦੇ ਮੋਟਰਸਾਈਕਲ ਨੂੰ ਟਰੱਕ ਨੇ ਮਾਰੀ ਟੱਕਰ, ਹੋਈ ਮੌਤ
ਘਰ ਦਾ ਇਕਲੌਤਾ ਕਮਾਉਣ ਵਾਲਾ ਸੀ ਗੁਰਸੇਵਕ ਸਿੰਘ