ਖ਼ਬਰਾਂ
ਭਾਜਪਾ ਨਾਲ ਤੋੜ ਵਿਛੋੜੇ ਤੋਂ ਬਾਅਦ ਸੁਖਬੀਰ ਬਾਦਲ ਦੇ ਰਾਹ ਵਿਚ ਟਕਸਾਲੀ ਅਕਾਲੀ ਖੜੇ ਕਰਨਗੇ ਰੋੜੇ
ਢੀਂਡਸਾ ਨੇ ਜ਼ਿਲ੍ਹਾ ਰੂਪਨਗਰ ਦੇ ਅਣਗੌਲੇ ਟਕਸਾਲੀ ਅਕਾਲੀ ਭੁਪਿੰਦਰ ਸਿੰਘ ਬਜਰੂੜ ਨਾਲ ਕੀਤੀ ਮੀਟਿੰਗ
ਟਰੰਪ ਪ੍ਰਸ਼ਾਸਨ ਵਿਚ ਸਿੱਖ ਸੁਰੱਖਿਅਤ ਹਨ : ਸਿੱਖ ਆਗੂ
ਟਰੰਪ ਕਾਰਨ ਸਿੱਖ ਅਮਰੀਕੀ ਫ਼ੌਜ ਵਿਚ ਪੱਗ ਅਤੇ ਦਾਹੜੀ ਨਾਲ ਸੇਵਾ ਨਿਭਾ ਸਕਦੇ ਹਨ
ਘਰੇਲੂ ਇਕਾਂਤਵਾਸ ਵਿਚ ਤਕਰੀਬਨ 47,502 ਮਰੀਜ਼ ਸਿਹਤਯਾਬ ਹੋਏ : ਬਲਬੀਰ ਸਿੱਧੂ
ਸੂਬੇ ਵਿਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 81 ਫ਼ੀ ਸਦ
ਕੈਪਟਨ ਦਾ ਖੇਤੀ ਬਿੱਲਾਂ ਨੂੰ ਲੈ ਕੇ ਅਦਾਲਤ ਜਾਣ ਦਾ ਐਲਾਨ ਕਿਸਾਨਾਂ ਨਾਲ ਵੱਡਾ ਧੋਖਾ: ਹਰਪਾਲ ਚੀਮਾ
ਚੀਮਾ ਨੇ ਰਾਜਾ ਅਮਰਿੰਦਰ ਦੇ ਬਿਆਨਾਂ ਤੋਂ ਸਮੂਹ ਕਿਸਾਨ ਸੰਗਠਨਾਂ ਨੂੰ ਸੁਚੇਤ ਰਹਿਣ ਦੀ ਕੀਤੀ ਅਪੀਲ
ਮੋਦੀ ਸਰਕਾਰ ਖਿਲਾਫ਼ ਆਰ-ਪਾਰ ਦੀ ਲੜਾਈ ਲੜੇਗਾ ਅਕਾਲੀ ਦਲ : ਹਰਸਿਮਰਤ ਬਾਦਲ
ਕੇਂਦਰ ਸਰਕਾਰ 'ਤੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਦੇ ਹੱਥਾਂ 'ਚੋਂ ਰੋਟੀ ਖੋਹਣ ਦੇ ਲਾਏ ਦੋਸ਼
ਸਿੱਟ ਸੁਮੇਧ ਸੈਣੀ ਦੇ ਜੁਆਬਾਂ ਤੋਂ ਨਹੀਂ ਹੋਈ ਸੰਤੁਸ਼ਟ, ਸੈਣੀ ਨੂੰ ਮੁੜ ਹਾਜ਼ਰ ਹੋਣ ਲਈ ਭੇਜਿਆ ਨੋਟਿਸ
ਬਹਿਬਲ ਗੋਲੀ ਕਾਂਡ 'ਚ ਵੀ ਆਇਆ ਨਾਮ, ਮੁਸ਼ਕਲਾਂ ਵਧੀਆ
ਖੇਤੀ ਬਿੱਲਾਂ ਸਬੰਧੀ ਸੁਖਬੀਰ ਬਾਦਲ ਦੀਆਂ ਸਰਗਰਮੀਆਂ 'ਤੇ ਪਰਮਿੰਦਰ ਢੀਂਡਸਾ ਨੇ ਵੀ ਚੁੱਕੇ ਸਵਾਲ!
ਕਿਹਾ, ਸਿਆਸਤ 'ਚ ਗ਼ਲਤੀ-ਦਰ-ਗ਼ਲਤੀ ਕਰਨ ਵਾਲਿਆਂ ਨੂੰ ਲੋਕ ਕਦੇ ਵੀ ਮੁਆਫ਼ ਨਹੀਂ ਕਰਦੇ
ਸੰਗਰੂਰ ਪਹੁੰਚੇ ਸੁਖਬੀਰ ਬਾਦਲ ਨੂੰ ਸਿੱਖ ਜਥੇਬੰਦੀਆਂ ਨੇ ਘੇਰਿਆ
ਗੁੰਮ ਹੋਏ 328 ਪਾਵਨ ਸਰੂਪਾਂ ਨੂੰ ਲੈ ਕੇ ਕੀਤਾ ਗਿਆ ਵਿਰੋਧ
ਸੁਖਦੇਵ ਢੀਂਡਸਾ ਵੱਲੋਂ ਰੇਲ ਰੋਕੋ ਦੇ ਸੱਦੇ ਦੀ ਡੱਟਵੀਂ ਹਮਾਇਤ ਕਰਨ ਦਾ ਐਲਾਨ
ਸੁਖਦੇਵ ਢੀਂਡਸਾ ਨੇ ਸੁਖਬੀਰ ਬਾਦਲ ਦੀ ਕੀਤੀ ਤਿੱਖੀ ਅਲੋਚਨਾ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖ਼ਲ ਤੋਂ ਬਾਅਦ GNDU SC ਮੁਲਾਜ਼ਮਾਂ ਨੂੰ ਤਰੱਕੀਆਂ ਦਿੱਤੀਆਂ
ਐਸ.ਸੀ.ਐਸ.ਟੀ. ਇੰਮਪਾਲੀਜ਼ ਯੂਨੀਅਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰਧਾਨ ਮਹਿੰਦਰ ਰਾਜ ਵੱਲੋਂ ਕਮਿਸ਼ਨ ਕੋਲ ਕੀਤੀ ਗਈ ਸੀ ਸ਼ਿਕਾਇਤ