ਖ਼ਬਰਾਂ
ਮੰਤਰੀ ਨੇ 31 ਮਾਰਚ ਤਕ ਮੰਡੀ ਬੋਰਡ ਦੀਆਂ ਸੜਕਾਂ ਪੂਰੀਆਂ ਕਰਨ ਦਾ ਭਰੋਸਾ ਦਿਤਾ : ਕੁਲਜੀਤ ਸਿੰਘ ਰੰਧਾਵਾ
ਡੇਰਾਬੱਸੀ ਦੇ ਵਿਧਾਇਕ ਨੇ ਅਪਣੇ ਹਲਕੇ ਦੀਆਂ ਟੁੱਟੀਆਂ ਲਿੰਕ ਸੜਕਾਂ ਦਾ ਮੁੱਦਾ ਸਦਨ ਵਿੱਚ ਉਠਾਇਆ
ਪ੍ਰਤਾਪ ਸਿੰਘ ਬਾਜਵਾ ਨੂੰ ਵਿਧਾਇਕ ਅਮਨ ਅਰੋੜਾ ਨੇ ਦਿੱਤਾ ਜਵਾਬ
-"32 ਵਿਧਾਇਕਾਂ ਨੂੰ ਆਪਣੇ ਨਾਲ ਬੈਠਾ ਕੇ ਫੋਟੋ ਖਿਚਵਾ ਲੈਣ ਨਹੀਂ ਤਾਂ ਉਹ ਵਿਰੋਧੀ ਧਿਰ ਦੇ ਨੇਤਾ ਤੋਂ ਦੇਣ ਅਸਤੀਫ਼ਾ।"
ਪ੍ਰਤਾਪ ਬਾਜਵਾ ਨੂੰ ਲੈ ਕੇ ਮਹਿੰਦਰ ਭਗਤ ਦਾ ਵੱਡਾ ਬਿਆਨ
ਕਿਹਾ- ਆਪਣੀ ਪਾਰਟੀ ਤਾਂ ਸੰਭਾਲ ਲਵੋਂ ਦੂਜਿਆਂ ਦੀ ਚਿੰਤਾ ਨਾ ਕਰੋ
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤੀ ਚੁਣੌਤੀ
''ਕਾਂਗਰਸ ਦਾ ਕੋਈ ਵੀ ਬੰਦਾ ਪ੍ਰਤਾਪ ਸਿੰਘ ਬਾਜਵਾ ਦੀ ਸ਼ਕਲ ਵੇਖਣ ਨੂੰ ਤਿਆਰ ਨਹੀਂ''
Gold Rate: ਸੋਨੇ ਦੀ ਕੀਮਤ ’ਚ ਆਈ ਗਿਰਾਵਟ, ਜਾਣੋ ਕਿੰਨੀਆਂ ਘਟੀਆਂ ਸੋਨੇ ਦੀਆਂ ਕੀਮਤਾਂ
ਵਾਅਦਾ ਕਾਰੋਬਾਰ ਵਿੱਚ ਸੋਨਾ 19 ਰੁਪਏ ਡਿੱਗ ਕੇ 85,991 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ।
Punjab News: ‘ਆਪ’ ਦੇ 32 ਵਿਧਾਇਕਾਂ ਦੇ ਬਾਜਵਾ ਦੇ ਸੰਪਰਕ ’ਚ ਹੋਣ ’ਤੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਨੀਲ ਗਰਗ ਦਾ ਦਾਅਵਾ
ਅਮਨ ਅਰੋੜਾ ਨੇ ਕਿਹਾ ਕਿ ਬਾਜਵਾ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਲਗਭਗ ਤੈਅ ਹੈ
ਪ੍ਰਤਾਪ ਬਾਜਵਾ ਨੂੰ ਲੈ ਕੇ ਤਰੁਨਪ੍ਰੀਤ ਸਿੰਘ ਸੌਂਦ ਦਾ ਵੱਡਾ ਬਿਆਨ
ਪ੍ਰਤਾਪ ਬਾਜਵਾ ਖ਼ੁਦ ਭਾਜਪਾ ਦੇ ਸੰਪਰਕ ਵਿੱਚ ਹਨ: ਤਰੁਨਪ੍ਰੀਤ ਸੌਂਦ
Goindwal Sahib Accident: ਗੋਇੰਦਵਾਲ ਸਾਹਿਬ 'ਚ ਵਾਪਰੇ ਭਿਆਨਕ ਹਾਦਸੇ ਵਿਚ 2 ਨਾਬਾਲਗ ਬੱਚਿਆਂ ਦੀ ਮੌਤ
Goindwal Sahib Accident: ਟਰੱਕ ਤੇ ਮੋਟਰਸਾਈਕਲ ਦੀ ਆਪਸ ਵਿਚ ਹੋਈ ਟੱਕਰ ਕਾਰਨ ਵਾਪਰਿਆ ਹਾਦਸਾ
Sri Muktsar Sahib News : ਸ੍ਰੀ ਮੁਕਤਸਰ ਸਾਹਿਬ ’ਚ ਲਾਰੈਂਸ ਬਿਸ਼ਨੋਈ ਗਰੋਹ ਦੇ 2 ਮੈਂਬਰਾਂ ਨੂੰ ਕੀਤਾ ਕਾਬੂ
Sri Muktsar Sahib News : 3 ਵਿਦੇਸ਼ੀ ਪਿਸਟਲਾਂ ਤੇ 20 ਜਿੰਦਾਂ ਰੌਂਦ ਵੀ ਬਰਾਮਦ