ਖ਼ਬਰਾਂ
WHO ਦਾ ਚੀਨ ਨੂੰ ਵੱਡਾ ਝਟਕਾ? ਕੋਰੋਨਾ ਦਾ ਸਰੋਤ ਪਤਾ ਲਗਾਉਣ ਲਈ ਭੇਜੇਗਾ ਟੀਮ
ਕੋਰੋਨਾ ਵਾਇਰਸ ਦੇ ਸਰੋਤ ਦਾ ਪਤਾ ਲਗਾਉਣ ਲਈ ਵਿਸ਼ਵ ਸਿਹਤ ਸੰਗਠਨ ਅਗਲੇ ਹਫ਼ਤੇ ਅਪਣੀ ਇਕ ਟੀਮ ਚੀਨ ਭੇਜੇਗਾ।
ਫ਼ੂਡ ਪ੍ਰੋਸੈਸਿੰਗ ਉਦਮ ਸਕੀਮ ਨਾਲ ਪੰਜਾਬ ਦੀਆਂ 6700 ਇਕਾਈਆਂ ਨੂੰ ਲਾਭ ਮਿਲੇਗਾ : ਹਰਸਿਮਰਤ ਬਾਦਲ
ਕੇਂਦਰੀ ਫ਼ੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸੂਖਮ ਫੂਡ ਪ੍ਰੋਸੈਸਿੰਗ ਉਦਮ ਸਕੀਮ ਦੀ ਸ਼ੁਰੂਆਤ ਕਰਦਿਆਂ ਦਾਅਵਾ ਕੀਤਾ
ਸੁਖਦ ਖ਼ਬਰ : ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧਣ ਲੱਗੀ
ਦਿਹਾਤੀ ਖੇਤਰਾਂ 'ਚ ਛੋਟੇ ਪ੍ਰਾਈਵੇਟ ਸਕੂਲਾਂ ਨੂੰ ਲੱਗੇ ਵੱਡੇ ਝਟਕੇ
ਪਟਰੌਲ ਦੇ ਰੇਟਾਂ 'ਚ ਕੀਤੇ ਵਾਧੇ ਤੋਂ ਗੁਸਾਏ ਕਾਂਗਰਸੀਆਂ ਨੇ ਮੋਦੀ ਸਰਕਾਰ ਦੇ ਵਿਰੁਧ ਲਗਾਇਆ ਧਰਨਾ
ਮੋਦੀ ਸਰਕਾਰ ਨੇ ਦੇਸ਼ ਦੇ ਵਪਾਰੀਆਂ, ਕਿਸਾਨਾਂ ਤੇ ਨੌਜਵਾਨਾਂ ਦਾ ਕੀਤਾ ਬੇੜਾ ਗਰਕ : ਕੇ.ਕੇ. ਮਲਹੋਤਰਾ
ਸਰਕਾਰ ਨੇ ਟਿਕ-ਟਾਕ ਸਮੇਤ 59 ਚੀਨੀ ਐਪਸ 'ਤੇ ਲਾਈ ਪਾਬੰਦੀ
ਅੱਜ ਭਾਰਤ ਸਰਕਾਰ ਨੇ ਟਿਕ-ਟਾਕ, ਯੂਸੀ ਬ੍ਰਾਉਜ਼ਰ, ਹੈਲੋ ਤੇ ਸ਼ੇਅਰ ਇਅ ਸਮੇਤ 59 ਚੀਨੀ ਐਪਸ 'ਤੇ ਪਾਬੰਦੀ ਲਾ ਦਿਤੀ ਹੈ
ਕਸ਼ਮੀਰ ਦਾ ਡੋਡਾ ਜ਼ਿਲ੍ਹਾ ਹੋਇਆ ਅਤਿਵਾਦ ਮੁਕਤ
ਬਾਕੀ ਬਚਦਾ ਇਕ ਅਤਿਵਾਦੀ ਵੀ ਮਾਰ ਮੁਕਾਇਆ
ਨਿਊਜ਼ੀਲੈਂਡ 'ਚ ਭਾਰਤੀ ਯਾਤਰੀ ਸਮੇਤ ਕੋਰੋਨਾ ਕੇਸਾਂ 'ਚ ਦੋ ਹੋਰ ਦਾ ਵਾਧਾ
ਨਿਊਜ਼ੀਲੈਂਡ 'ਚ ਮੈਨੇਜਡ ਆਈਸੋਲੇਸ਼ਨ 'ਚ ਦੋ ਹੋਰ ਨਵੇਂ ਕੇਸ ਸਾਹਮਣੇ ਆਏ ਹਨ।
ਕੋਰੋਨਾ ਨੂੰ ਫੈਲਣ 'ਚ ਮਦਦ ਕਰਨ ਵਾਲੇ ਜੀਨ ਦਾ ਲਗਿਆ ਪਤਾ, ਟੀਕਾ ਬਣਾਉਣ 'ਚ ਮਿਲੇਗੀ ਮਦਦ
ਵਿਗਿਆਨੀਆਂ ਨੇ ਅਜਿਹੇ ਜੀਨ ਲੱਭਣ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਦੀ ਸਹਾਇਤਾ ਨਾਲ ਕੋਰੋਨਾ ਵਾਇਰਸ ਫੈਲਦਾ ਹੈ।
ਦਿੱਲੀ ਵਿਚ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਬਣੇਗਾ ਪਲਾਜ਼ਮਾ ਬੈਂਕ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਰਾਜਧਾਨੀ ਵਿਚ ਕੋਵਿਡ-19 ਨਾਲ ਪੀੜਤ ਗੰਭੀਰ ਮਰੀਜ਼ਾਂ ਦੀ ਜਾਨ ਬਚਾਉਣ
ਹੈਦਰਾਬਾਦ 'ਚ ਠੀਕ ਹੋਣ ਤੋਂ ਬਾਅਦ ਵੀ 50 ਮਰੀਜ਼ਾਂ ਨੂੰ ਪਰਵਾਰਕ ਮੈਂਬਰ ਘਰ ਲਿਜਾਣ ਲਈ ਤਿਆਰ ਨਹੀਂ
ਕੋਰੋਨਾ ਮਰੀਜ਼ਾਂ ਲਈ ਖ਼ੂਨ ਦੇ ਰਿਸ਼ਤੇ ਵੀ ਹੋਏ ਬਿਗਾਨੇ