ਖ਼ਬਰਾਂ
ਪਟਰੌਲ-ਡੀਜ਼ਲ ਕੀਮਤਾਂ ਵਿਚ ਵਾਧੇ ਵਿਰੁਧ ਪੰਜਾਬ ਯੂਥ ਕਾਂਗਰਸ ਨੇ ਮੋਰਚਾ ਖੋਲ੍ਹਿਆ
ਪ੍ਰਦੇਸ਼ ਕਾਂਗਰਸ ਭਵਨ ਤੋਂ ਸੰਕੇਤਕ ਪ੍ਰਦਰਸ਼ਨ ਨਾਲ ਕੀਤੀ ਸ਼ੁਰੂਆਤ
ਮੁੱਖ ਮੰਤਰੀ ਨੇ ਬੱਸਾਂ 'ਤੇ 50 ਫ਼ੀ ਸਦੀ ਸਵਾਰੀਆਂ ਲਿਜਾਣ ਦੀ ਰੋਕ ਹਟਾਈ
ਮਾਸਕ ਪਹਿਨਣ ਦੀ ਪਾਲਣਾ ਸਖ਼ਤੀ ਨਾਲ ਕਰਨੀ ਹੋਵੇਗੀ
ਦੇਸ਼ ‘ਚ ਕਰੋਨਾ ਨਾਲ ਹੋਣ ਵਾਲੀਆਂ 87 ਫੀਸਦੀ ਮੌਤਾਂ ਤੇ 85 ਫੀਸਦੀ ਕੇਸ ਇਨ੍ਹਾਂ ਅੱਠ ਰਾਜਾਂ ‘ਚੋਂ
ਸ਼ਨੀਵਾਰ ਨੂੰ ਦੇਸ਼ ਵਿਚੋਂ ਕਰੋਨਾ ਦੇ 18,552 ਨਵੇਂ ਕੇਸ ਦਰਜ਼ ਹੋਏ ਹਨ।
ਖਾੜੀ ਦੇਸ਼ਾਂ ਵਿਚ ਫਸੇ ਪੰਜਾਬੀਆਂ ਦੀ ਦੁਰਦਸ਼ਾ ਲਈ ਸੂਬੇ ਦੇ ਕਾਂਗਰਸ ਅਤੇ ਕੇਂਦਰ ਦੀ ਭਾਜਪਾ ਸਰਕਾਰ...
ਵੀਡੀਉ ਕਾਨਫ਼ਰੰਸ ਰਾਹੀਂ ਬਸਪਾ ਸੂਬਾ ਪ੍ਰਧਾਨ ਨੇ ਪੰਜਾਬੀਆਂ ਦੇ ਦੁਖੜੇ ਸੁਣੇ
ਬ੍ਰਿਟੇਨ ਦੇ 'ਸਕਿਪਿੰਗ ਸਿੱਖ' ਨੂੰ ਕੀਤਾ ਗਿਆ ਸਨਮਾਨਤ
ਰਾਜਿੰਦਰ ਸਿੰਘ ਦੀ ਵੀਡੀਉ ਨੂੰ ਯੂ-ਟਿਊਬ 'ਤੇ 2,50,000 ਤੋਂ ਵੱਧ ਲੋਕਾਂ ਨੇ ਵੇਖਿਆ........
ਮਨੁੱਖੀ ਅਧਿਕਾਰ ਸੰਗਠਨ ਵਲੋਂ ਪਾਵਨ ਸਰੂਪ ਘੱਟ ਹੋਣ ਸਬੰਧੀ ਸ਼੍ਰੋਮਣੀ ਕਮੇਟੀ 'ਤੇ ਲਗਾਏ ਦੋਸ਼ ਬੇਬੁਨਿਆਦ
ਸੰਨ 2016 ਵਿਚ ਸ਼ਾਰਟ ਸਰਕਟ ਸਮੇਂ ਕੇਵਲ 14 ਪਾਵਨ ਸਰੂਪ ਹੀ ਨੁਕਸਾਨੇ ਗਏ ਸਨ
ਖੇਤੀ ਆਰਡੀਨੈਂਸਾਂ ਦੇ ਮੁੱਦੇ 'ਤੇ ਤੁਰਤ ਵਿਸ਼ੇਸ਼ ਸੈਸ਼ਨ ਸੱਦੇ ਸੂਬਾ ਸਰਕਾਰ : ਖਹਿਰਾ
ਕਿਹਾ, ਕੇਂਦਰ ਸਰਕਾਰ ਸੂਬਿਆਂ ਦੇ ਅਧਿਕਾਰ ਖੋਹ ਰਹੀ ਹੈ, ਖੇਤਰੀ ਪਾਰਟੀ ਦੇ ਗਠਨ ਲਈ ਯਤਨ ਸ਼ੁਰੂ
ਕੋਰੋਨਾ ਨਾਲ ਪੰਜਾਬ ਵਿਚ 7 ਹੋਰ ਮੌਤਾਂ, 100 ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ ਆਏ
ਪੰਜਾਬ ਵਿਚ ਕੋਰੋਨਾ ਦੇ ਕਹਿਰ ਵਿਚ ਕੋਈ ਕਮੀ ਨਹੀਂ ਹੋ ਰਹੀ ਬਲਕਿ ਹਰ ਦਿਨ ਮੌਤਾਂ ਹੋ ਰਹੀਆਂ ਹਨ ਤੇ ਪਾਜ਼ੇਟਿਵ ਕੇਸਾਂ ਦਾ ਅੰਕੜਾ ਹਰ ਜ਼ਿਲ੍ਹੇ ਵਿਚ ਵੱਧ ਰਿਹਾ ਹੈ।
ਕਰਨ ਅਵਤਾਰ ਸਿੰਘ ਵਲੋਂ ਨਵਾਂ ਅਹੁਦਾ ਸੰਭਾਲਣ ਤੋਂ ਨਾਂਹ
2 ਮਹੀਨੇ ਦੀ ਛੁੱਟੀ 'ਤੇ ਗਏ, 31 ਅਗੱਸਤ ਨੂੰ ਹੋ ਰਹੇ ਹਨ ਸੇਵਾ ਮੁਕਤ
ਪੰਜਾਬ ਦਾ ਇਕ ਹੋਰ ਫ਼ੌਜੀ ਜਵਾਨ ਦੇਸ਼ ਦੀ ਰਖਿਆ ਕਰਦਾ ਹੋਇਆ ਸ਼ਹੀਦ
ਸਲੀਮ ਖ਼ਾਨ ਨੂੰ ਫ਼ੌਜੀ ਸਨਮਾਨਾਂ ਤੇ ਸੇਜਲ ਅੱਖਾਂ ਨਾਲ ਸਪੁਰਦ-ਏ-ਖ਼ਾਕ ਕੀਤਾ