ਖ਼ਬਰਾਂ
ਮਨੁੱਖੀ ਅਧਿਕਾਰ ਸੰਗਠਨ ਵਲੋਂ ਪਾਵਨ ਸਰੂਪ ਘੱਟ ਹੋਣ ਸਬੰਧੀ ਸ਼੍ਰੋਮਣੀ ਕਮੇਟੀ 'ਤੇ ਲਗਾਏ ਦੋਸ਼ ਬੇਬੁਨਿਆਦ
ਸੰਨ 2016 ਵਿਚ ਸ਼ਾਰਟ ਸਰਕਟ ਸਮੇਂ ਕੇਵਲ 14 ਪਾਵਨ ਸਰੂਪ ਹੀ ਨੁਕਸਾਨੇ ਗਏ ਸਨ
ਨਵਾਜ਼ ਸ਼ਰੀਫ਼ ਵਿਰੁਧ ਭ੍ਰਿਸ਼ਟਾਚਾਰ ਦਾ ਇਕ ਹੋਰ ਮਾਮਲਾ ਦਰਜ
ਤਿੰਨ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ 70 ਸਾਲਾ ਸ਼ਰੀਫ਼ ਵਿਰੁਧ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ ਪਰ ਉਹ ਅਜੇ ਇਲਾਜ ਕਰਾਉਣ ਲਈ ਲੰਡਨ ਵਿਚ ਹਨ।
ਬ੍ਰਿਟੇਨ ਦੇ 'ਸਕਿਪਿੰਗ ਸਿੱਖ' (ਰੱਸੀ ਟੱਪ) ਨੂੰ ਕੀਤਾ ਗਿਆ ਸਨਮਾਨਤ
ਰਾਜਿੰਦਰ ਸਿੰਘ ਦੀ ਵੀਡੀਉ ਨੂੰ ਯੂ-ਟਿਊਬ 'ਤੇ 2,50,000 ਤੋਂ ਵੱਧ ਲੋਕਾਂ ਨੇ ਵੇਖਿਆ
ਅਮਿਤ ਸ਼ਾਹ ਤੇ ਕੇਜਰੀਵਾਲ ਵਲੋਂ 10 ਹਜ਼ਾਰ ਬਿਸਤਰਿਆਂ ਦੇ ਕੋਵਿਡ ਸੈਂਟਰ ਦਾ ਦੌਰਾ
ਦਿੱਲੀ ਵਿਚ ਜੰਗੀ ਪੱਧਰ 'ਤੇ ਕੋਰੋਨਾ ਨਾਲ ਲੜ ਰਹੇ ਹਾਂ : ਕੇਜਰੀਵਾਲ
ਕਰਨ ਅਵਤਾਰ ਸਿੰਘ ਵਲੋਂ ਨਵਾਂ ਅਹੁਦਾ ਸੰਭਾਲਣ ਤੋਂ ਨਾਂਹ
2 ਮਹੀਨੇ ਦੀ ਛੁੱਟੀ 'ਤੇ ਗਏ, 31 ਅਗੱਸਤ ਨੂੰ ਹੋ ਰਹੇ ਹਨ ਸੇਵਾ ਮੁਕਤ......
ਪੂਰਬੀ ਲੱਦਾਖ਼ 'ਚ ਫ਼ੌਜੀ ਹਿੰਸਾ ਦੀ ਚੀਨ ਨੂੰ ਭਾਰੀ ਕੀਮਤ ਚੁਕਾਉਣੀ ਪਏਗੀ: ਮਾਹਰ
ਰਣਨੀਤਕ ਮਾਮਲਿਆਂ ਦੇ ਮਾਹਰਾਂ ਨੇ ਕਿਹਾ ਕਿ ਪੂਰਬੀ ਲੱਦਾਖ 'ਚ ਭਾਰਤ ਪ੍ਰਤੀ ਹਿਸੰਕ ਫ਼ੌਜੀ ਰਵੱਈਆ ਅਪਣਾਉਣ ਲਈ ਚੀਨ ਨੂੰ ਦਹਾਕਿਆਂ ਤਕ ''ਭਾਰੀ ਕੀਮਤ'' ਚੁਕਾਉਣੀ ਪਏਗੀ
ਬਾਦਲ ਪ੍ਰਵਾਰ ਆਪੋ-ਅਪਣੇ ਅਹੁਦਿਆਂ ਤੋ ਅਸਤੀਫ਼ੇ ਦੇ ਕੇ ਸਿੱਖ ਪੰਥ ਨੂੰ ਬਚਾਉਣ ਲਈ ਅੱਗੇ ਆਉਣ
ਸੀਨੀਅਰ ਅਕਾਲੀ ਨੇਤਾ ਰਘਬੀਰ ਸਿੰਘ ਰਾਜਾਸਾਂਸੀ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਦਲਾਂ ਨੂੰ ਸ਼੍ਰੋਮਣੀ ਅਕਾਲੀ ਦਲ ...
ਚੀਨ ਨੂੰ ਇਹ ਦਸੱਣ ਦਾ ਸਮਾਂ ਆ ਗਿਐ ਕਿ ਬੱਸ ਹੁਣ ਬਹੁਤ ਹੋਇਆ
ਲੱਦਾਖ਼ 'ਚ ਚੀਨੀ ਹਿੰਸਾ 'ਤੇ ਭੜਕੇ ਅਮਰੀਕੀ ਸਾਂਸਦ ਕਿਹਾ, ਅਮਰੀਕਾ ਸ਼ਾਂਤ ਦੇਸ਼ਾਂ ਨੂੰ ਧਮਕਾਏ ਜਾਣ ਦੀ ਚੀਨ ਦੀ ਹਰਕਤ ਨੂੰ ਬਰਦਾਸ਼ਤ ਨਹੀਂ ਕਰੇਗਾ
ਸਰਕਾਰ ਧਰਮ, ਜਾਤ ਜਾਂ ਭਾਸ਼ਾ ਦੇ ਆਧਾਰ 'ਤੇ ਵਿਤਕਰਾ ਨਹੀਂ ਕਰਦੀ : ਪ੍ਰਧਾਨ ਮੰਤਰੀ
ਭਾਰਤ ਦੇ ਸੰਵਿਧਾਨ ਨੂੰ ਦਸਿਆ ਸਰਕਾਰ ਦਾ ਮਾਰਗਦਰਸ਼ਕ
ਕੋਰੋਨਿਲ ਨੂੰ ਲੈ ਕੇ ਜੈਪੁਰ 'ਚ ਦਰਜ ਹੋਈ ਦੋ ਐਫ਼.ਆਈ.ਆਰ
ਬਾਬਾ ਰਾਮਦੇਵ ਦੀਆਂ ਮੁਸ਼ਕਲਾਂ ਵਧੀਆਂ