ਖ਼ਬਰਾਂ
ਦੇਸ਼ ਦੇ ਇਸ ਸ਼ਹਿਰ ਵਿਚ ਵਿਕ ਰਿਹਾ ਹੈ ਸਭ ਤੋਂ ਸਸਤਾ ਪੈਟਰੋਲ-ਡੀਜ਼ਲ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਤੇਜ਼ੀ ਦਾ ਸਿਲਸਿਲਾ ਜਾਰੀ ਹੈ। 12 ਦਿਨ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 7 ਰੁਪਏ ਤੱਕ ਵਧ ਗਈਆਂ ਹਨ
ਸ਼ਰਾਬ ਦੇ ਨਸ਼ੇ 'ਚ ਔਰਤ ਨੇ ਭੰਨੀ ਜਹਾਜ਼ ਦੀ ਖਿੜਕੀ, ਐਮਰਜੈਂਸੀ ਕਰਨੀ ਪਈ ਲੈਂਡਿੰਗ
ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬ੍ਰੇਅਕੱਪ ਕਾਰਨ ਉਹ ਕਾਫੀ ਪ੍ਰੇਸ਼ਾਨ ਸੀ, ਜਿਸ ਤੋਂ ਬਾਅਦ ਉਸ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ ਕੀਤੀ ਸੀ।
ਖਿਡਾਰੀਆਂ ਨੂੰ ਜਿੱਤਣ ਦਾ ਹੌਂਸਲਾ ਦੇਣ ਵਾਲੇ ਅੱਜ ਖੁਦ ਹੀ ਹਾਰੇ ਹਾਲਾਤਾਂ ਦੀ ਜੰਗ
ਕੋਰੋਨਾ ਕਾਲ ਦੇ ਕਾਰਨ ਖੇਡ ਗਤੀਵਿਧੀਆਂ ਬੰਦ ਹਨ।
ਬਿਨਾਂ ਰਿਚਾਰਜ 50 ਰੁਪਏ ਤੱਕ ਦਾ Talktime ਦੇ ਰਿਹਾ BSNL, ਜਾਣੋ ਕੀ ਹੈ ਖ਼ਾਸ ਆਫਰ
ਭਾਰਤ ਸੰਚਾਰ ਨਿਗਮ ਲਿਮਟਡ ਵੱਲੋਂ ਗਾਹਕਾਂ ਨੂੰ 50 ਰੁਪਏ ਤੱਕ ਦਾ ਟਾਕਟਾਈਮ ਲੋਨ ਦਿੱਤਾ ਜਾ ਰਿਹਾ ਹੈ।
ਯਾਦਗਾਰੀ ਥਾਵਾਂ ਨੂੰ ਪ੍ਰਾਈਵੇਟ ਹੱਥਾਂ 'ਚ ਦੇਵੇਗੀ ਪੰਜਾਬ ਸਰਕਾਰ, ਜਲਦ ਕੱਢਿਆ ਜਾਵੇਗਾ ਟੈਂਡਰ
ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ, ਚੱਪੜ ਚਿੜੀ ਦੀ ਸੰਭਾਲ ਦਾ ਕੰਮ ਪਬਲਿਕ ਪ੍ਰਾਈਵੇਟ ਪਾਰਟਨਸ਼ਿਪ ਨੂੰ ਦਿੱਤਾ ਜਾਵੇਗਾ।
ਦੇਸ਼ ਦੇ ਦੋ ਵੱਡੇ ਸ਼ਹਿਰਾਂ ‘ਚ ਹਨ ਸਭ ਤੋਂ ਜ਼ਿਆਦਾ ਚੀਨੀ ਨਾਗਰਿਕ, ਸੁਰੱਖਿਆ ਨੂੰ ਲੈ ਕੇ ਖੜੇ ਹੋਏ ਸਵਾਲ
ਭਾਰਤ-ਚੀਨ ਸਰਹੱਦ 'ਤੇ ਗਲਵਾਨ ਘਾਟੀ ਵਿਚ ਹੋਈ ਹਿੰਸਾ ਵਿਚ 20 ਭਾਰਤੀ ਫੌਜ ਦੇ ਜਵਾਨ ਸ਼ਹੀਦ ਹੋਏ ਹਨ
ਸ਼ਹੀਦ ਦੇ ਪਰਿਵਾਰ ਨੇ ਸਰਕਾਰ ਨੂੰ ਕੀਤੇ ਸਵਾਲ, ਕੀ ਮਰਨ ਉਪਰੰਤ ਐਵਾਰਡ ਦੇਣਾ ਹੀ ਸਰਕਾਰ ਦੀ ਜਿੰਮੇਵਾਰੀ?
ਪਰਿਵਾਰ ਨੇ ਇਹ ਵੀ ਕਿਹਾ ਕਿ ਸਰਕਾਰ ਅਜਿਹਾ ਕੁਝ ਕਿਉਂ ਨਹੀਂ ਕਰਦੀ ਜਿਸ ਨਾਲ ਜਵਾਨਾਂ ਦੇ ਸਹੀਦ ਹੋਣ ਪਿਛਲੇ ਕਾਰਨ ਹੀ ਮੁਕ ਜਾਣ।
ਸ਼ਹੀਦ ਕੇ .ਪਲਾਨੀ ਨੇ ਕਰਜ਼ਾ ਲੈ ਕੇ ਬਣਾਇਆ ਸੁਪਨਿਆਂ ਦਾ ਘਰ, ਇਕ ਵਾਰ ਵੇਖ ਵੀ ਨਾ ਸਕੇ
ਸ਼ਹੀਦ ਜਵਾਨ ਹੌਲਦਾਰ ਪਲਾਣੀ ਉਨ੍ਹਾਂ 20 ਭਾਰਤੀ ਜਵਾਨਾਂ ਵਿਚੋਂ ਇਕ ਹੈ ਜਿਨ੍ਹਾਂ ਨੇ 15 ਜੂਨ ਨੂੰ ਪੂਰਬੀ ਲੱਦਾਖ ਦੀ........
ਦਿੱਲੀ NCR 'ਤੇ ਅਮਿਤ ਸ਼ਾਹ ਦੀ ਵੱਡੀ ਬੈਠਕ, CM ਕੇਜਰੀਵਾਲ ਵੀ ਮੌਜੂਦ
ਰਾਜਧਾਨੀ ਦਿੱਲੀ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ਵਿਚ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ।
24 ਘੰਟਿਆਂ ‘ਚ ਕੋਰੋਨਾ ਦੇ ਰਿਕਾਰਡ 12881 ਕੇਸ, ਅਮਰੀਕਾ,ਬ੍ਰਾਜ਼ੀਲ ਤੋਂ ਬਾਅਦ ਤੀਜੇ ਨੰਬਰ ‘ਤੇ ਭਾਰਤ
ਭਾਰਤ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 3 ਲੱਖ 66 ਹਜ਼ਾਰ ਨੂੰ ਪਾਰ ਕਰ ਗਈ ਹੈ