ਖ਼ਬਰਾਂ
ਦਿੱਲੀ ਦੇ ਪ੍ਰਾਈਵੇਟ ਹਸਪਤਾਲਾ ਚ ਕਰੋਨਾ ਦਾ ਇਲਾਜ਼ ਹੋਇਆ ਸਸਤਾ,ਗ੍ਰਹਿ ਮੰਤਰਾਲੇ ਨੇ ਤੈਅ ਕੀਤੀਆ ਕੀਮਤਾਂ
ਦਿੱਲੀ ਵਿਚ ਕਰੋਨਾ ਤੋਂ ਪ੍ਰਭਾਵਿਤ ਵਿਅਕਤੀਆਂ ਦੇ ਇਲਾਜ਼ ਦੀਆਂ ਦਰਾਂ ਵਿਚ ਕਾਫੀ ਕਟੋਤੀ ਕੀਤੀ ਗਈ ਹੈ।
ਸੋਨੇ ਦਾ ਭਾਅ ਡਿੱਗਿਆ, ਚਾਂਦੀ ਵੀ ਖਿਸਕੀ, ਜਾਣੋ ਕੀ ਹੈ ਰੇਟ
ਸੋਨੇ ਅਤੇ ਚਾਂਦੀ ਦੇ ਭਾਅ ਵਿਚ ਹਫਤੇ ਦੇ ਆਖਰੀ ਕਾਰਜਕਾਰੀ ਦਿਨ ਸ਼ੁੱਕਰਵਾਰ ਨੂੰ ਗਿਰਾਵਟ ਦੇਖਣ ਨੂੰ ਮਿਲੀ
ਰਾਹੁਲ ਗਾਂਧੀ ਦਾ ਸਰਕਾਰ ‘ਤੇ ਨਿਸ਼ਾਨਾ, ਪਹਿਲਾਂ ਤੋਂ ਤੈਅ ਸੀ ਚੀਨ ਵੱਲੋਂ ਕੀਤਾ ਹਮਲਾ
ਭਾਰਤ ਅਤੇ ਚੀਨ ਦੀ ਸਰਹੱਦ ‘ਤੇ ਹੋਈ ਝੜਪ ਦੌਰਾਨ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ, ਇਸ ਘਟਨਾ ਨੂੰ ਲੈ ਕੇ ਦੇਸ਼ ਗੁੱਸੇ ਵਿਚ ਹੈ।
ਪੈਟਰੋਲ-ਡੀਜ਼ਲ ਦੇ ਭਾਅ ਚੜ੍ਹੇ ਆਸਮਾਨ, ਲਗਤਾਰ 13ਵੇਂ ਦਿਨ ਹੋਇਆ ਵਾਧਾ
ਮੁੰਬਈ ਵਿਚ ਪੈਟਰੋਲ ਦੀ ਕੀਮਤ 85 ਰੁਪਏ 21 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਚ 60 ਪੈਸੇ ਦੇ ਵਾਧੇ ਨਾਲ ਇਹ 75 ਰੁਪਏ 53 ਪੈਸੇ ਪ੍ਰਤੀ ਲੀਟਰ ਹੋ ਗਿਆ ਹੈ।
'ਆਪਣੇ ਫ਼ੋਨ ਤੋਂ 52 ਚੀਨੀ ਐਪਸ ਤੁਰੰਤ ਹਟਾਓ', ਕਰਮਚਾਰੀਆਂ ਨੂੰ ਯੂਪੀ STF ਦਾ ਆਦੇਸ਼
ਯੂਪੀ ਐਸਟੀਐਫ ਨੇ ਜਾਰੀ ਕੀਤਾ ਗੁਪਤ ਪੱਤਰ
ਕੋਰੋਨਾ ਮਹਾਂਮਾਰੀ ਦੌਰਾਨ ਪੁਰਾਣੀ ਪ੍ਰੰਪਰਾ ਵੱਲ ਜਾ ਰਹੇ ਲੋਕ,ਮਿੱਟੀ ਦੇ ਭਾਂਡਿਆਂ ਦੀ ਵਧੀ ਡਿਮਾਂਡ
ਕੋਰੋਨਾ ਮਹਾਂਮਾਰੀ ਦੇ ਕਾਰਨ, ਲੋਕ ਹੁਣ ਪੁਰਾਣੇ ਪਰੰਪਰਾ ਵੱਲ ਪਰਤ ਰਹੇ ਹਨ...........
ਪੰਜਾਬ 'ਚ ਰਾਹਤ ਦੀ ਖਬਰ!, 403 ਹੋਰ ਲੋਕ ਸਿਹਤਯਾਬ ਹੋਣ ਤੋਂ ਬਾਅਦ ਪਰਤੇ ਘਰ
ਪੰਜਾਬ ਵਿਚ ਕਰੋਨਾ ਵਾਇਰਸ ਦੇ ਪੌਜਟਿਵ ਮਰੀਜ਼ਾਂ ਦੀ ਗਿਣਤੀ 3721 ਦਰਜ਼ ਹੋਈ ਹੈ ਅਤੇ ਇਨ੍ਹਾਂ ਵਿਚੋਂ ਸੂਬੇ ਵਿਚ 1065 ਐਕਟਿਵ ਕੇਸ ਹਨ।
ਸਰਹੱਦ ‘ਤੇ ਤਣਾਅ ਦੇ ਚਲਦਿਆਂ ਰੱਖਿਆ ਮੰਤਰੀ ਜਾਣਗੇ ਮਾਸਕੋ, ਚੀਨੀ ਨੇਤਾਵਾਂ ਨਾਲ ਨਹੀਂ ਕਰਨਗੇ ਮੁਲਾਕਾਤ
ਰੱਖਿਆ ਮੰਤਰੀ ਰਾਜਨਾਥ ਸਿੰਘ ਰੂਸ ਦੀ ਯਾਤਰਾ ‘ਤੇ ਜਾ ਰਹੇ ਹਨ ਪਰ ਉਹ ਇਸ ਯਾਤਰਾ ਦੌਰਾਨ ਚੀਨੀ ਨੇਤਾਵਾਂ ਨਾਲ ਮੁਲਾਕਾਤ ਨਹੀਂ ਕਰਨਗੇ।
ਕਰਜ਼ਾ ਮੁਕਤ ਹੋਈ Reliance Industries, 58 ਦਿਨਾਂ 'ਚ ਇਕੱਠੇ ਕੀਤੇ 168,818 ਕਰੋੜ
ਟੈਲੀਕਾਮ ਕੰਪਨੀ ਰਿਲਾਇੰਸ ਜਿਓ ਵਿਚ ਅਧਿਕਾਰਾਂ ਦੇ ਮੁੱਦੇ ਅਤੇ ਹਿੱਸੇਦਾਰੀ ਵੇਚ ਕੇ ਕੰਪਨੀ ਨੇ ਇਹ ਫੰਡ ਇਕੱਠਾ ਕੀਤਾ ਹੈ।
ਪਟਿਆਲਾ ਦੇ ਕਰਮਿੰਦਰ ਸਿੰਘ ਨੂੰ ਅਮਰੀਕੀ ਫੌਜ ਵਿਚ ਹਾਸਲ ਹੋਇਆ ਵੱਡਾ ਅਹੁਦਾ
ਪਟਿਆਲਾ ਦੇ ਡਾਕਟਰ ਕਰਮਿੰਦਰ ਸਿੰਘ ਅਮਰੀਕੀ ਫੌਜ ਵਿਚ ਦੂਜੇ ਸਿੱਖ ਮੈਡੀਕਲ ਮਾਹਿਰ ਬਣ ਗਏ ਹਨ, ਜਿਨ੍ਹਾਂ ਨੂੰ ਅਮਰੀਕੀ ਫੌਜ ਵਿਚ ਬਤੌਰ ਕੈਪਟਨ ਨਿਯੁਕਤ ਕੀਤਾ ਗਿਆ ਹੈ।