ਖ਼ਬਰਾਂ
ਮਹਿਲਾ ਕਮਿਸ਼ਨ ਨੇ ਐਸ.ਐਸ.ਪੀ. ਖੰਨਾ ਤੋਂ ਮੰਗੀ 10 ਦਿਨਾਂ 'ਚ ਰਿਪੋਰਟ
ਮਾਮਲਾ ਪੁਲਿਸ ਵਲੋਂ ਵਾਪਰੇ ਗਿਦੜੀ ਕਾਂਡ ਦੇ ਸੱਚ 'ਤੇ ਪਰਦਾ ਪਾਉਣ ਦਾ
30 ਜੂਨ ਤੱਕ ਕਰ ਲਵੋ Tax,FD,Pan,PPF ਸਮੇਤ ਇਹ ਜਰੂਰੀ ਕੰਮ,ਨਹੀਂ ਤਾਂ ਭਰਨਾ ਪਵੇਗਾ ਭਾਰੀ ਜ਼ੁਰਮਾਨਾ
ਕੋਰੋਨਾਵਾਇਰਸ ਦੇ ਕਾਰਨ, ਦੇਸ਼ ਵਿੱਚ ਆਰਥਿਕ ਗਤੀਵਿਧੀਆਂ ਰੁਕੀਆਂ ਹੋਈਆਂ ਹਨ।
ਕੋਰੋਨਾ ਨਾਲ ਪੰਜਾਬ ਵਿਚ ਚਾਰ ਹੋਰ ਮੌਤਾਂ, 24 ਘੰਟੇ ਦੌਰਾਨ 110 ਨਵੇਂ ਪਾਜ਼ੇਟਿਵ ਮਾਮਲੇ ਆਏ
ਕੋਰੋਨਾ ਦੀ ਲਪੇਟ 'ਚ ਆਈ ਨਰਸ ਹੁਣ ਆਈਸੋਲੇਸ਼ਨ ਵਾਰਡ 'ਚ ਹੀ ਦੇ ਸਕੇਗੀ ਇਮਤਿਹਾਨ
11ਵੇਂ ਦਿਨ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਜਾਰੀ, ਜਾਣੋ ਅੱਜ ਦੇ ਰੇਟ
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਜਾਰੀ ਵਾਧਾ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ।
ਸੱਤਾਧਾਰੀ ਕਾਂਗਰਸ ਦੋ ਦਿਨ ਬਾਅਦ ਮੁਹਿੰਮ ਛੇੜੇਗੀ : ਜਾਖੜ
ਫ਼ਸਲਾਂ ਦੀ ਕੇਂਦਰੀ ਨਵੀਂ ਮੰਡੀਕਰਨ ਸਕੀਮ
ਸਾਬਕਾ ਪੰਜਾਬ ਰਾਜ ਸੂਚਨਾ ਕਮਿਸ਼ਨਰ ਨਿਧੜਕ ਬਰਾੜ ਅਕਾਲੀ ਦਲ ਛੱਡ ਕੇ ਢੀਂਡਸਾ ਖ਼ੇਮੇ ਵਿਚ ਸ਼ਾਮਲ
ਨਿਧੜਕ ਸਿੰਘ ਬਰਾੜ ਦੇ ਆਉਣ ਨਾਲ ਪੰਜਾਬ 'ਚ ਨਵਾਂ ਉਭਾਰ ਆਏਗਾ : ਢੀਂਡਸਾ
ਕੈਪਟਨ ਅਮਰਿੰਦਰ ਸਿੰਘ ਨੇ ਚੀਨ ਦੇ ਵਾਰ-ਵਾਰ ਹਮਲਿਆਂ ਦਾ ਭਾਰਤ ਵਲੋਂ ਕਰਾਰਾ ਜਵਾਬ ਦੇਣ ਦਾ ਸੱਦਾ ਦਿਤਾ
ਭਾਰਤੀ ਸੈਨਿਕਾਂ ਨੂੰ ਮਾਰਨ 'ਤੇ ਡੂੰਘਾ ਦੁਖ ਤੇ ਗੁੱਸਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ''ਸਾਡੇ ਸੈਨਿਕ ਕੋਈ ਸ਼ਿਕਾਰ ਕੀਤੇ ਜਾਣ ਵਾਲੇ ਜੀਅ ਜੰਤ ਨਹੀਂ''
ਕੋਰੋਨਾ ਮਹਾਂਮਾਰੀ 'ਚ ਔਰਤਾਂ ਨੂੰ ਸਮਰੱਥ ਬਣਾ ਰਹੇ ਹਨ ਭਾਰਤੀ ਮੂਲ ਦੇ ਐਮਐਮਏ ਫ਼ਾਈਟਰ ਭੁੱਲਰ
ਫ਼ਾਈਟਰ ਅਰਜਨ ਸਿੰਘ ਭੁੱਲਰ ਕੋਵਿਡ -19 ਮਹਾਂਮਾਰੀ ਦੌਰਾਨ ਉਨ੍ਹਾਂ ਦੇ ਜੱਦੀ ਪਿੰਡ ਜਲੰਧਰ 'ਚ ਔਰਤਾਂ ਨੂੰ ਸਮਰਥ ਬਣਾਉਣ ਵਿਚ ਸਹਾਇਤਾ ਕਰ ਰਹੇ ਹਨ।
ਮਹਾਂਮਾਰੀ ਦੌਰਾਨ ਕੈਂਪਸ 'ਚ ਪ੍ਰੀਖਿਆਵਾਂ ਕਰਵਾਉਣ ਦਾ ਫ਼ੈਸਲਾ ਗ਼ਲਤ : ਪ੍ਰਤਾਪ ਸਿੰਘ ਬਾਜਵਾ
ਉਚ ਸਿਖਿਆ ਮੰਤਰੀ ਤ੍ਰਿਪਤ ਬਾਜਵਾ ਤੇ ਗੁਰੂ ਨਾਨਕ ਦੇਵ ਦੇ ਵੀ.ਸੀ. ਨੂੰ ਲਿਖਿਆ ਪੱਤਰ
ਪਟਰੌਲ ਤੇ ਡੀਜ਼ਲ ਕੀਮਤਾਂ ਵਿਚ ਵਾਧਾ ਲੋਕਾਂ ਦੀਆਂ ਜੇਬਾਂ 'ਤੇ ਸ਼ਰੇਆਮ ਡਾਕਾ : ਧਰਮਸੋਤ
ਕਾਂਗਰਸ ਦਾ ਕੇਂਦਰ 'ਤੇ ਵੱਡਾ ਸਿਆਸੀ ਹਮਲਾ