ਖ਼ਬਰਾਂ
ਨਵਾਂ ਅਕਾਲੀ ਦਲ ਛੇਤੀ ਹੋਂਦ 'ਚ ਆਏਗਾ : ਪਰਮਿੰਦਰ ਢੀਂਡਸਾ
ਸਾਰੇ ਜ਼ਿਲ੍ਹਿਆਂ 'ਚ ਨੇਤਾਵਾਂ ਨਾਲ ਰਾਬਤਾ-ਗੱਲਬਾਤ ਜਾਰੀ
ਅਮਰੀਕਾ ਦੀ ਸੈਨਿਕ ਅਕੈਡਮੀ ਤੋਂ ਗ੍ਰੈਜੂਏਟ ਅਨਮੋਲ ਕੌਰ ਬਣੀ ਪਹਿਲੀ ਸਿੱਖ ਬੀਬੀ ਫ਼ੌਜੀ
ਅਨਮੋਲ ਕੌਰ ਦੀ ਨਿਯੁਕਤੀ ਦੇ ਬਾਅਦ ਸਿੱਖਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਪੰਜਾਬ 'ਚ 24 ਘੰਟੇ ਅੰਦਰ ਕੋਰੋਨਾ ਨੇ ਪੰਜ ਹੋਰ ਜਾਨਾਂ ਲਈਆਂ
ਹੁਣ ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਮੌਤਾਂ ਦਾ ਸਿਲਸਿਲਾ ਵੀ ਵੱਧ ਰਿਹਾ ਹੈ
ਪੰਜਾਬ ਦੇ ਸੀਐੱਮ ਵਲੋਂ ਹਫ਼ਤੇ ਦੇ ਅੰਤਲੇ ਦਿਨਾਂ ਤੇ ਛੁੱਟੀ ਵਾਲੇ ਦਿਨਾਂ 'ਚ ਪਾਬੰਦੀਆਂ ਨੂੰ ਪ੍ਰਵਾਨਗੀ
ਕਿਹਾ, ਜਾਨਾਂ ਬਚਾਉਣ ਲਈ ਸ²ਖ਼ਤ ਕਦਮ ਚੁਕਣੇ ਜ਼ਰੂਰੀ
ਪੰਜਾਬ 'ਚ ਅੱਜ ਸਾਹਮਣੇ ਆਏ ਨਵੇਂ ਮਾਮਲੇ
ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰ ਕੇ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ
ਡਾਕਟਰਾਂ ਦੀ ਤਨਖ਼ਾਹ ਨਾ ਦੇਣ ਦਾ ਮਾਮਲਾ
ਜੰਗ ਵਿਚ ਫ਼ੌਜੀਆਂ ਨੂੰ ਨਾਰਾਜ਼ ਨਹੀਂ ਕੀਤਾ ਜਾਂਦਾ : ਸੁਪਰੀਮ ਕੋਰਟ
ਚੀਨ ਨਾਲ ਕੋਈ ਸੰਘਰਸ਼ ਨਹੀਂ ਸਗੋਂ ਵਿਚਾਰਾਂ ਦੀ ਲੜਾਈ : ਨਿਕੋਲਸ
ਚੀਨ ਨਾਲ ਕੋਈ ਸੰਘਰਸ਼ ਨਹੀਂ ਸਗੋਂ ਵਿਚਾਰਾਂ ਦੀ ਲੜਾਈ : ਨਿਕੋਲਸ
ਕੋਵਿਡ ਮਰੀਜ਼ਾਂ ਦੇ ਇਲਾਜ ਅਤੇ ਲਾਸ਼ਾਂ ਦੇ ਮਾਮਲੇ ਵਿਚ ਕੇਂਦਰ ਅਤੇ ਰਾਜਾਂ ਤੋਂ ਮੰਗਿਆ ਜਵਾਬ
ਹਸਪਤਾਲਾਂ ਵਿਚ ਲਾਸ਼ਾਂ ਨੂੰ ਠੀਕ ਤਰ੍ਹਾਂ ਨਹੀਂ ਰਖਿਆ ਜਾ ਰਿਹਾ
ਯੋਗੀ ਦੀ ਰਿਹਾਇਸ਼ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਯੋਗੀ ਦੀ ਰਿਹਾਇਸ਼ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਕੇਂਦਰ ਸਰਕਾਰ ਦੇ ਤਿੰਨ ਆਰਡੀਨੈਂਸ ਤੁਰਤ ਵਾਪਸ ਲੈਣ ਸਬੰਧੀ ਦਿਤਾ ਮੰਗ ਪੱਤਰ
ਕੇਂਦਰ ਸਰਕਾਰ ਦੇ ਤਿੰਨ ਆਰਡੀਨੈਂਸ ਤੁਰਤ ਵਾਪਸ ਲੈਣ ਸਬੰਧੀ ਦਿਤਾ ਮੰਗ ਪੱਤਰ