ਖ਼ਬਰਾਂ
ਰਵੀਨਾ ਟੰਡਨ, ਫਰਾਹ ਖਾਨ ਅਤੇ ਭਾਰਤੀ ਸਿੰਘ ਨੂੰ ਮਿਲੀ ਵੱਡੀ ਰਾਹਤ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 14 ਜੁਲਾਈ ਤੱਕ ਪੁਲਿਸ ਨੋਟਿਸ 'ਤੇ ਲਗਾਈ ਰੋਕ
Power station:ਤਲਵੰਡੀ ਸਾਬੋ ਪਾਵਰ ਪਲਾਂਟ ’ਚ ਹੁਣ ਪਰਾਲੀ ਬਣੇਗੀ ਕੋਲੇ ਦਾ ਬਦਲ
ਪਰਾਲੀ ਕਾਰਨ ਕੋਲੇ ਦੀ ਵਰਤੋਂ 5 ਫ਼ੀਸਦ ਘਟੇਗੀ
Aamir Khan News: ਆਮਿਰ ਖਾਨ ਦੇ ਬੁਲਾਰੇ ਨੇ ਅਦਾਕਾਰ ਨੂੰ ਗੁਰੂ ਨਾਨਕ ਦੇਵ ਜੀ ਵਿਖਾਉਂਦਾ ਪੋਸਟਰ ਜਾਅਲੀ ਦਸਿਆ
ਪੋਸਟਰ ’ਚ ਆਮਿਰ ਨੂੰ ਗੁਰੂ ਨਾਨਕ ਦੇ ਰੂਪ ’ਚ ਵਿਖਾਇਆ ਗਿਆ
Italy News: ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਟਲੀ ਵਿੱਚ ਅੰਮ੍ਰਿਤ ਸੰਚਾਰ, 30 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਕੀਤੀ ਪ੍ਰਾਪਤ
Italy News: ਇਹ ਅੰਮ੍ਰਿਤ ਸੰਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੰਭਾਲ ਦਮਦਮੀ ਟਕਸਾਲ ਇਟਲੀ (ਪੰਚ ਪ੍ਰਧਾਨੀ) ਦੇ ਸਹਿਯੋਗ ਨਾਲ ਕਰਵਾਇਆ ਗਿਆ।
China News : ਚੀਨ ਨੇ ਡੋਨਾਲਡ ਟਰੰਪ ਦੇ ਸ਼ੀ ਜਿਨਪਿੰਗ ਨਾਲ ਫੋਨ ਕਾਲ ਦੇ ਦਾਅਵੇ ਨੂੰ ਕੀਤਾ ਰੱਦ
ਜਿੱਥੋਂ ਤੱਕ ਮੈਨੂੰ ਪਤਾ ਹੈ, ਦੋਵਾਂ ਰਾਸ਼ਟਰਾਂ ਦੇ ਮੁਖੀਆਂ ਵਿਚਕਾਰ ਹਾਲ ਹੀ ਵਿੱਚ ਕੋਈ ਫ਼ੋਨ ਕਾਲ ਨਹੀਂ ਹੋਈ ਹੈ: ਗੁਓ ਜਿਆਕੁਨ
Tahawwur Rana News: ਤਹੱਵੁਰ ਰਾਣਾ ਨੂੰ 12 ਹੋਰ ਦਿਨਾਂ ਦੀ NIA ਹਿਰਾਸਤ ’ਚ ਭੇਜਿਆ
ਸਖ਼ਤ ਸੁਰੱਖਿਆ ’ਚ ਦਿੱਲੀ ਦੀ ਵਿਸ਼ੇਸ਼ NIA ਅਦਾਲਤ ’ਚ ਕੀਤਾ ਗਿਆ ਸੀ ਪੇਸ਼
Ludhiana News: ਪਾਕਿਸਤਾਨ ਜ਼ਿੰਦਾਬਾਦ ਦੇ ਲੱਗੇ ਨਾਅਰੇ, ਵੀਡੀਓ ਵਾਇਰਲ
ਪੁਲਿਸ ਥਾਣਾ ਡਿਵੀਜ਼ਨ ਨੰਬਰ 7 ਨੇ ਮਾਮਲਾ ਦਰਜ
Italy News: ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਟਲੀ ਦੇ ਸ਼ਹਿਰ ਗੋਨਜਾਗਾ ਵਿਖੇ ਕਰਵਾਇਆ ਸਮਾਗਮ
Italy News: ਸਮਾਗਮ ਵਿੱਚ ਹਾਜ਼ਰੀ ਭਰਨ ਲਈ ਸ਼ਹਿਰ ਗੋਨਜਾਗਾ ਦੀ ਮੇਅਰ ਅਲੀਸਾਬੇਤਾ ਗਲੀੳਤੀ ਅਤੇ ਸ਼ਹਿਰ ਗੋਨਜਾਗਾ ਦੀ ਪੁਲਿਸ ਦੇ ਉੱਚ ਅਧਿਕਾਰੀ ਸ਼ਾਮਲ ਹੋਏ
Cricketer Shahid Afridi ਨੇ India ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ
ਸ਼ਾਹਿਦ ਅਫ਼ਰੀਦੀ ਨੇ ਭਾਰਤੀ ਫ਼ੌਜ ਨੂੰ ਲੈ ਕੇ ਉਗਲਿਆ ਜ਼ਹਿਰ
Amritsar Encounter News: ਅੰਮ੍ਰਿਤਸਰ ਪੁਲਿਸ ਅਤੇ ਮੁਲਜ਼ਮ ਵਿਚਾਲੇ ਮੁਠਭੇੜ, ਮੁਲਜ਼ਮ ਹੋਇਆ ਜ਼ਖ਼ਮੀ
ਸ਼ਿਵਮ ਸਿੰਘ ਵਜੋਂ ਹੋਈ ਮੁਲਜ਼ਮ ਦੀ ਪਹਿਚਾਣ, ਮੁਲਜ਼ਮ 'ਤੇ ਪਹਿਲਾਂ ਵੀ ਚਾਰ ਦੇ ਕਰੀਬ ਮਾਮਲੇ ਦਰਜ