ਖ਼ਬਰਾਂ
ਕੇਂਦਰ ਵਲੋਂ ਮ੍ਰਿਤਕਾਂ ਦੇ ਪ੍ਰਵਾਰ ਵਾਲਿਆਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ
ਸੂਬਾ ਸਰਕਾਰ ਵੀ ਦੇਵੇਗੀ 10-10 ਲੱਖ ਰੁਪਏ ਦਾ ਮੁਆਵਜ਼ਾ
ਦੇਸ਼ 'ਚ ਲਗਾਤਾਰ ਦਸਵੇਂ ਦਿਨ ਆਏ 50 ਹਜ਼ਾਰ ਤੋਂ ਵਧ ਕੋਵਿਡ-19 ਦੇ ਮਾਮਲੇ
ਕੋਰੋਨਾ ਨਾਲ ਇਕ ਦਿਨ 'ਚ 933 ਮਰੀਜ਼ਾਂ ਦੀ ਮੌਤ
15 ਅਗਸਤ ਨੂੰ PM ਮੋਦੀ ਨੂੰ Guard of honour ਦੇਣ ਲਈ ਕੁਆਰੰਟੀਨ ਹੋਏ 350 ਪੁਲਿਸ ਅਫ਼ਸਰ
ਦੇਸ਼-ਵਿਦੇਸ਼ ਵਿਚ ਫੈਲੇ ਕੋਰੋਨਾ ਵਾਇਰਸ ਦਾ ਪ੍ਰਭਾਵ ਹਰ ਚੀਜ਼ ‘ਤੇ ਪੈ ਰਿਹਾ ਹੈ।
'ਨਕਲੀ ਸ਼ਰਾਬ ਮਾਫ਼ੀਆ' ਦੇ ਟੈਗ ਤੋਂ ਸੁਚੇਤ ਹੋਈ ਕੈਪਟਨ ਸਰਕਾਰ
ਸਮਾਂ ਰਹਿੰਦਿਆਂ ਪਾਰਟੀ ਅੰਦਰਲੀਆਂ ਵਿਰੋਧੀ ਸੁਰਾਂ ਨੂੰ ਦੱਬਣ ਲਈ ਅਖ਼ਤਿਆਰਿਆ ਸਖ਼ਤ ਰੁਖ
ਮੰਦਭਾਗੀਆਂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੀਆਂ ਘਟਨਾਵਾਂ : 'ਆਪ'
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਐਨੇ ਦਿਨਾਂ ਬਾਅਦ ਵੀ ਪੁਲਿਸ ਜਾਂਚ ਦੌਰਾਨ ਕੋਈ ਸੰਕੇਤ ਨਾ ਮਿਲਣਾ ਪੂਰੀ ਸਰਕਾਰ ਦੀ ਕਾਬਲੀਅਤ ਅਤੇ ਕਾਰਗੁਜ਼ਾਰੀ 'ਤੇ ਉਗਲ ਉਠਾਉਂਦਾ ਹੈ।
ਪੰਜਾਬ ਕਾਂਗਰਸ ਦੇ ਵੱਡੇ ਆਗੂਆਂ 'ਚ ਕਾਟੋ ਕਲੇਸ਼ ਵਧਿਆ
ਬਾਜਵਾ ਤੇ ਦੁੱਲੋ ਨੇ ਸੋਨੀਆ ਗਾਂਧੀ ਤੋਂ ਸਮਾਂ ਮੰਗਿਆ
ਮੋਦੀਖਾਨਾ ਖੁੱਲ੍ਹਣ ਤੋਂ ਬਾਅਦ ਹੁਣ ਖੁੱਲ੍ਹਿਆ ਸਰਬੱਤ ਦਾ ਭਲਾ ਲੈਬ, ਸਸਤੇ ਰੇਟਾਂ ’ਤੇ ਹੋਣਗੇ ਟੈਸਟ
ਪਹਿਲਾਂ ਵੀ ਇਹ ਫਾਊਂਡੇਸ਼ਨ ਲੋਕਾਂ ਦੇ ਭਲੇ ਲਈ ਕਰਦੀ ਹੈ ਕੰਮ
SC ਭਾਈਚਾਰੇ ਨਾਲ ਹੋ ਰਹੇ ਧੱਕੇ ‘ਤੇ ਅਕਾਲੀ ਦਲ ਨੇ ਕੀਤਾ ਵਿਰੋਧ ਪ੍ਰਦਰਸ਼ਨ
ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਘੇਰੀ ਸਰਕਾਰ
ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਕੀਤੀ ਮੰਗ
ਸ਼ਰਾਬ ਦੇ ਮਸਲੇ ‘ਤੇ ਅਕਾਲੀ ਆਗੂਆਂ ਨੇ ਸਰਕਾਰ ਦਾ ਕੀਤਾ ਵਿਰੋਧ
ਪੰਜਾਬ ਸਰਕਾਰ ਹੋਰ ਸੂਬਿਆਂ ਦੇ ਮੁਕਾਬਲੇ ਕੋਰੋਨਾ ਦਾ ਫੈਲਾਅ ਰੋਕਣ ਵਿਚ ਕਿਤੇ ਬਿਹਤਰ - ਬਲਬੀਰ ਸਿੱਧੂ
ਹਰਪਾਲ ਚੀਮਾ ਆਪਣੀ ਸਲਾਹ ਆਪਣੇ ਕੋਲ ਰੱਖੇ, ਪੰਜਾਬ ਦੇ ਹਾਲਾਤ ਦਿੱਲੀ ਨਾਲੋਂ ਕਾਫੀ ਸੁਰੱਖਿਅਤ