ਖ਼ਬਰਾਂ
ਗੁਰਦਵਾਰੇ ਤੋਂ ਅਗ਼ਵਾ ਕੀਤੇ ਗਏ ਨਿਧਾਨ ਸਿੰਘ ਸਮੇਤ 11 ਸਿੱਖ ਭਾਰਤ ਪਰਤੇ
ਮੈਨੂੰ ਭਾਰਤ ਦਾ ਏਜੰਟ ਸਮਝ ਕੇ ਅਗ਼ਵਾ ਕੀਤਾ ਗਿਆ : ਨਿਧਾਨ ਸਿੰਘ
ਪੰਜਾਬ ਵਾਸੀਆਂ ਦਾ 'ਅਪਣਾ ਘਰ' ਬਣਾਉਣ ਦਾ ਸੁਪਨਾ ਹੋਵੇਗਾ ਪੂਰਾ : ਸਰਕਾਰੀਆ
ਪੰਜਾਬ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵਲੋਂ ਨਵੀਂ ਨੀਤੀ ਨੋਟੀਫ਼ਾਈ
ਕੋਰੋਨਾ ਵਿਰੁਧ ਲੜਾਈ ਲੜ ਰਹੇ ਮੁਲਾਜ਼ਮਾਂ ਨੂੰ ਫ਼ੌਰੀ ਪੱਕਾ ਕਰੇ ਸਰਕਾਰ : ਹਰਪਾਲ ਚੀਮਾ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੋਰੋਨਾ ਮਹਾਂਮਾਰੀ ਵਿਰੁਧ ਫ਼ਰੰਟ ਲਾਈਨ 'ਤੇ ਖੜੇ ਹੋ ਕੇ ਸਿੱਧੀ ਲੜਾਈ ਲੜ
ਐਤਵਾਰ ਨੂੰ ਪੰਜਾਬ 'ਚ ਕੋਰੋਨਾ ਵਾਇਰਸ ਨਾਲ 15 ਹੋਰ ਮੌਤਾਂ
ਐਤਵਾਰ ਨੂੰ ਪੰਜਾਬ ਵਿਚ ਕੋਰੋਨਾ ਦਾ ਕਹਿਰ ਹੋਰ ਵੱਧ ਗਿਆ ਹੈ ਅਤੇ ਮੌਤਾਂ ਤੇ ਪਾਜ਼ੇਟਿਵ ਮਾਮਲਿਆਂ ਦੀ 24 ਘੰਟੇ
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਿਸਾਨਾਂ ਲਈ ਅਰਜ਼ੀਆਂ ਦੇਣ ਦੀ ਮਿਤੀ 'ਚ 5 ਅਗੱਸਤ ਤਕ ਵਾਧਾ
ਸੂਬੇ ਦੇ 9.50 ਲੱਖ ਕਿਸਾਨਾਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਸਾਲ 2020-21 ਲਈ 'ਆਯੂਸ਼ਮਨ ਭਾਰਤ
ਢੀਂਡਸਾ ਵਾਲੇ ਦਲ ਨੂੰ ਮਿਲ ਰਹੇ ਹੁੰਗਾਰੇ ਤੋਂ ਬਾਅਦ ਬਾਦਲ ਦਲ ਦੀ ਜ਼ਮੀਨ ਖਿਸਕਣ ਲੱਗੀ
ਜਥੇਦਾਰ ਬ੍ਰਹਮਪੁਰਾ ਨਾਲ ਵੀ ਢੀਂਡਸਾ ਵਲੋਂ ਸੁਲਾਹ ਸਫ਼ਾਈ ਦੇ ਯਤਨ ਮੁੜ ਸ਼ੁਰੂ
ਨਵਜੋਤ ਸਿੱਧੂ ਵਲੋਂ ਕੈਪਟਨ ਨੂੰ ਭੇਜੀ ਚਿੱਠੀ ਦਾ ਆਇਆ ਜਵਾਬ
ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਦੇ ਨਾਂ ਭੇਜੀ ਗਈ ਚਿੱਠੀ ਦਾ ਜਵਾਬ ਪ੍ਰਸ਼ਾਸਨ ਨੇ ਦਿਤਾ ਹੈ।
ਹੁਣ ਨਿਜੀ ਹਸਪਤਾਲ ਵੀ ਲੈ ਸਕਣਗੇ ਪੰਜਾਬ ਸਰਕਾਰ ਦੇ ਪਲਾਜ਼ਮਾ ਬੈਂਕ ਤੋਂ ਪਲਾਜ਼ਮਾ
ਮਿਸ਼ਨ ਫ਼ਤਹਿ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ
ਵੀਰਪਾਲ 'ਮਨੁੱਖੀ ਬੰਬ' ਦੇ ਦੋਸ਼ਾਂ ਕਾਰਨ ਰਹਿ ਚੁਕੀ ਹੈ ਚਰਚਾ 'ਚ
ਡੇਰੇ ਅਤੇ ਸਾਨੂੰ ਬਦਨਾਮ ਕਰਨ ਲਈ ਰਚੀ ਗਈ ਸੀ 'ਮਨੁੱਖੀ ਬੰਬ' ਦੀ ਝੂਠੀ ਸਾਜ਼ਸ਼ : ਵੀਰਪਾਲ
ਕੋਰੋਨਾ ਤੋਂ ਬਾਅਦ ਅਮਰੀਕਾ ਵਿਚ ਨਵੀਂ ਮੁਸੀਬਤ, ਸਲਾਦ ਖਾਣ ਨਾਲ 600 ਲੋਕ ਬਿਮਾਰ
ਅਮਰੀਕਾ ਕੋਰੋਨਾ ਵਾਇਰਸ ਕਾਰਨ ਸਭ ਤੋਂ ਪ੍ਰਭਾਵਤ ਦੇਸ਼ਾਂ ਵਿਚ ਸ਼ਾਮਲ ਹੈ। ਪਰ ਇੱਕ ਨਵੀਂ ਬਿਮਾਰੀ ਨੇ ਉਥੇ ਟਰੰਪ ਸਰਕਾਰ ਦੀ ਮੁਸੀਬਤ ਨੂੰ ਵਧਾ ਦਿੱਤਾ ਹੈ....