ਖ਼ਬਰਾਂ
ਕਰੋਨਾ ਨੂੰ ਮਾਤ ਦੇ ਘਰ ਪਰਤੀ 101 ਸਾਲਾ ਬੇਬੇ, ਲੋੜ ਤੋਂ ਵਧੇਰੇ ਡਰਨ ਵਾਲਿਆਂ ਲਈ ਕਾਇਮ ਕੀਤੀ ਮਿਸਾਲ!
ਨਿਡਰਤਾ ਤੇ ਦਿੜ੍ਹ ਇਰਾਦੇ ਦੀ ਕਾਇਮ ਕੀਤੀ ਮਿਸਾਲ
Ludhiana 'ਚ Corona ਨਾਲ ਮਰੇ ਨੌਜਵਾਨ ਦੇ ਸਸਕਾਰ ਦਾ ਖ਼ੌਫ਼ਨਾਕ ਵੀਡੀਓ
ਰਾਸ਼ਟਰੀ ਰਾਜਧਾਨੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ...
ਭਾਜਪਾ ਦੇ ਇਰਾਦੇ ਸਾਫ਼, ਚੁਣੀਆਂ ਹੋਈਆਂ ਸਰਕਾਰਾਂ ਨੂੰ ਗਿਰਾਉਣ ਦੀ ਕਰ ਰਹੀ ਕੋਸ਼ਿਸ਼: ਪ੍ਰਿਯੰਕਾ ਗਾਂਧੀ
ਰਾਜਸਥਾਨ ਵਿਚ ਸਿਆਸੀ ਸੰਕਟ ਜਾਰੀ ਹੈ।
ਲੋਕਾਂ ਲਈ ਜਾਨ ਦਾ ਖੌਅ ਬਣਦਾ ਜਾ ਰਿਹੈ ਲੋਹੇ ਦਾ ਖਸਤਾ ਹਾਲਤ ਪੁਲ
ਰਾਹਗੀਰਾਂ ਦਾ ਦੱਸਣਾ ਹੈ ਕਿ ਇਸ ਪੁੱਲ ਦੀ ਹਾਲਤ ਸੁਧਾਰਨ...
ਕੋਰੋਨਾ ਵੈਕਸੀਨ ਦੀ ਖੋਜ ਵਿੱਚ UK ਸਭ ਤੋਂ ਅੱਗੇ, ਹੈਰਾਨੀਜਨਕ ਡਰੱਗ ਟ੍ਰਾਇਲ ਦਾ ਕਮਾਲ
ਇਸ ਸਮੇਂ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਦੇ ਵਿਗਿਆਨੀ ਕੋਰੋਨਾ ਮਹਾਂਮਾਰੀ ਵਿਰੁੱਧ ਦਵਾਈਆਂ........
ਮਨੁੱਖਤਾ ਦੀ ਮਿਸਾਲ ਹੈ ਇਹ ਵਿਅਕਤੀ, ਭੀਖ ‘ਚ ਮਿਲੇ ਪੈਸਿਆਂ ਨਾਲ ਕਰ ਰਿਹਾ ਹੈ ਕੋਰੋਨਾ ਪੀੜਤਾਂ ਦੀ ਮਦਦ
ਅਪਣੀ ਕਮਾਈ ਦਾ ਕੁਝ ਹਿੱਸਾ ਦਾਨ ਕਰਨ ਵਾਲੇ ਲੋਕਾਂ ਦੀ ਇਸ ਦੁਨੀਆ ਵਿਚ ਕਮੀ ਨਹੀਂ ਹੈ
ਜਲਦ ਬਦਲੇਗਾ ਮੌਸਮ ਦਾ ਮਿਜ਼ਾਜ਼, ਕਈ ਥਾਈ ਤੂਫ਼ਾਨ ਤੇ ਦਰਮਿਆਨੀ ਤੋਂ ਭਾਰੀ ਬਾਰਸ਼ ਦੀ ਚਿਤਾਵਨੀ!
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉਤਰੀ ਭਾਰਤ 'ਚ ਮੀਂਹ ਦੀ ਸੰਭਾਵਨਾ
ਖਰਚਿਆਂ ਵਿਚ ਕਟੌਤੀ ਕਰ ਕੇ ਰਾਸ਼ਟਰਪਤੀ ਨੇ Army Hospital ਨੂੰ ਦਾਨ ਕੀਤੇ 20 ਲੱਖ ਰੁਪਏ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੇਸ਼ ਦੇ ਸਾਹਮਣੇ ਇਕ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜੋ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਹੈ।
ਦੇਖੋ ਕਿਵੇਂ ਗੁਰੂ ਨਾਨਕ ਮੋਦੀਖਾਨਾ ਰਾਹੀਂ ਹੋ ਰਿਹਾ ਗਰੀਬ ਧੀਆਂ ਦਾ ਵਿਆਹ
ਹਰਪ੍ਰੀਤ ਸਿੰਘ ਖਾਲਸਾ ਨੇ ਦਸਿਆ ਕਿ ਗੁਰੂ ਨਾਨਕ ਦੇਵ ਜੀ ਦੀਆਂ...
ਕੋਵਿਡ-19 ਦੇ ਬਾਵਜੂਦ ਮਿੱਡ ਡੇਅ ਮੀਲ ਸਕੀਮ ਚੰਗੀ ਤਰ੍ਹਾਂ ਚੱਲ ਰਹੀ ਹੈ : ਸਿੱਖਿਆ ਮੰਤਰੀ
ਸਕੂਲੀ ਬੱਚਿਆਂ ਨੂੰ ਅਨਾਜ ਅਤੇ ਖਾਣਾ ਪਕਾਉਣ ਦੀ ਲਾਗਤ ਮੁਹੱਈਆ ਨਾ ਕਰਵਾਏ ਜਾਣ ਸਬੰਧੀ ਮੀਡੀਆ .......