ਖ਼ਬਰਾਂ
ਈ.ਡੀ. ਨੇ ਬੀ.ਬੀ.ਸੀ. ਵਰਲਡ ਸਰਵਿਸ ਇੰਡੀਆ ’ਤੇ ਲਗਾਇਆ 3.44 ਕਰੋੜ ਰੁਪਏ ਦਾ ਜੁਰਮਾਨਾ
BBC ਨੇ ਅਪਣੇ ਐਫ.ਡੀ.ਆਈ. ਨੂੰ ਘਟਾ ਕੇ 26 ਫ਼ੀ ਸਦੀ ਨਹੀਂ ਕੀਤਾ, ਬਲਕਿ ਇਸ ਨੂੰ 100 ਫ਼ੀ ਸਦੀ ’ਤੇ ਰੱਖਿਆ, ਜੋ ਭਾਰਤ ਸਰਕਾਰ ਵਲੋਂ ਜਾਰੀ ਨਿਯਮਾਂ ਦੀ ‘ਘੋਰ ਉਲੰਘਣਾ’ ਹੈ
ਅਰਸ਼ ਡੱਲਾ ਦੇ ਦੋ ਸਹਿਯੋਗੀਆਂ ਵਿਰੁਧ ਚਾਰਜਸ਼ੀਟ ਦਾਇਰ
ਅਰਸ਼ ਡੱਲਾ ਭਾਰਤ ’ਚ ਇਕ ਅਤਿਵਾਦੀ-ਗੈਂਗਸਟਰ ਗਿਰੋਹ ਨੂੰ ਪੈਸੇ ਦੇ ਰਿਹਾ ਸੀ, ਜਿਸ ’ਚ ਇਹ ਦੋਵੇਂ ਲੋਕ ਸ਼ਾਮਲ ਸਨ
ਤਰਨਤਾਰਨ ਵਿਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਠਭੇੜ
ਪੁਲਿਸ ਅਤੇ ਪ੍ਰਭ ਦਾਸੂਵਾਲ ਗੈਂਗਸਟਰ ਦੇ ਤਿੰਨ ਗੁਰਗਿਆ ਵਿਚਾਲੇ ਗੋਲੀਆਂ ਚੱਲੀਆਂ।
ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਪਨਾਮਾ ਭੇਜਣ ਬਾਰੇ ਵੇਰਵਿਆਂ ਦੀ ਪੁਸ਼ਟੀ ਜਾਰੀ : ਵਿਦੇਸ਼ ਮੰਤਰਾਲੇ
ਵਿਦੇਸ਼ ਮੰਤਰਾਲਾ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਅਤੇ ਸਨਮਾਨਜਨਕ ਵਾਪਸੀ ਨੂੰ ਯਕੀਨੀ ਬਣਾਉਣ ਲਈ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ
ਜਲੰਧਰ- ਜੰਮੂ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, 15 ਲੋਕ ਜ਼ਖ਼ਮੀ
ਜ਼ਖ਼ਮੀਆਂ 'ਚ 4 ਦੀ ਹਾਲਤ ਗੰਭੀਰ
Shambhu Border News : ਸ਼ੰਭੂ ਬਾਰਡਰ ’ਤੇ ਕਿਸਾਨਾਂ ਵਲੋਂ ਸ਼ਹੀਦ ਸ਼ੁਭਕਰਨ ਸਿੰਘ ਦੀ ਬਰਸੀ ’ਤੇ ਕੈਂਡਲ ਮਾਰਚ ਕੱਢਿਆ
Shambhu Border News : ਵੱਡੀ ਗਿਣਤੀ ਕਿਸਾਨਾਂ ਨੇ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਕੀਤੀ ਭੇਟ
ਮਹਿਲਾ ਦੀਆਂ ਵੀਡੀਓ ਵੇਚਣ ਵਾਲਾ ਪ੍ਰਯਾਗਰਾਜ ਦਾ ਯੂਟਿਊਬਰ ਸਮੇਤ 3 ਗ੍ਰਿਫ਼ਤਾਰ
ਮਹਾਂਕੁੰਭ ਵਿੱਚ ਨਹਾਉਣ ਵਾਲੀਆਂ ਮਹਿਲਾਂ ਦੀਆਂ ਵੀਡੀਓ ਬਣਾ ਕੇ ਵੇਚਣ ਦਾ ਮਾਮਲਾ
Khanna News : ਖੰਨਾ 'ਚ ਵਿਦਿਆਰਥੀ ਨੇ ਫ਼ਾਹਾ ਲਾ ਜੀਵਨ ਲੀਲਾ ਕੀਤੀ ਸਮਾਪਤ
Khanna News : ਮ੍ਰਿਤਕ ਦਾ ਇਕ ਸੁਸਾਈਡ ਨੋਟ ਵੀ ਹੋਇਆ ਬਰਾਮਦ, ਜਿਸ ’ਚ ਆਪਣੇ ਇਸ ਕਦਮ ਲਈ ਮਾਤਾ ਅਤੇ ਪਿਤਾ ਤੋਂ ਮੁਆਫ਼ੀ ਮੰਗੀ ਹੈ
ਅਡਾਨੀ ਵਿਵਾਦ ਪ੍ਰਧਾਨ ਮੰਤਰੀ ਮੋਦੀ ਦਾ ਨਿੱਜੀ ਨਹੀਂ ਬਲਕਿ ਦੇਸ਼ ਦਾ ਮਾਮਲਾ ਹੈ : ਰਾਹੁਲ ਗਾਂਧੀ
ਕੋਈ ਨਿੱਜੀ ਮਾਮਲਾ ਨਹੀਂ ਬਲਕਿ ਦੇਸ਼ ਨਾਲ ਜੁੜਿਆ ਮਾਮਲਾ : ਕਾਂਗਰਸ
ਪੰਜਾਬ ਸਰਕਾਰ ਵੱਲੋਂ ਸਾਰੇ ਡੌਗ ਬਰੀਡਰਾਂ ਅਤੇ ਪੈੱਟ ਸ਼ਾਪਸ ਦੀ ਕੀਤੀ ਜਾਵੇਗੀ ਰਜਿਸਟਰੇਸ਼ਨ
ਕੁੱਤਿਆਂ ਦੇ ਪਾਲਕਾਂ ਤੇ ਪਾਲਤੂ ਜਾਨਵਰਾਂ ਦੀਆਂ ਦੁਕਾਨਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਲਾਜ਼ਮੀ