ਖ਼ਬਰਾਂ
''USA ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਨਹੀਂ ਬਖ਼ਸ਼ਾਂਗੇ'', FBI ਚੀਫ਼ ਬਣਦੇ ਹੀ ਕਾਸ਼ ਪਟੇਲ ਨੇ ਦਿੱਤੀ ਚੇਤਾਵਨੀ
''ਅਮਰੀਕਾ ਦੇ ਦੁਸ਼ਮਣਾਂ ਨੂੰ ਧਰਤੀ ਦੇ ਹਰ ਕੋਨੇ ਵਿਚੋਂ ਲੱਭ ਕੇ ਲਿਆਵਾਂਗੇ''
Faridkot News : ਤਿੰਨ ਦਿਨ ਪਹਿਲਾਂ ਫ਼ਰੀਦਕੋਟ ’ਚ ਵਾਪਰੇ ਬੱਸ ਹਾਦਸੇ ਦੇ ਜ਼ਖ਼ਮੀਆਂ ’ਚੋਂ ਇੱਕ ਦੀ ਹੋਰ ਹੋਈ ਮੌਤ
Faridkot News : ਹਾਦਸੇ ਤੋਂ ਬਾਅਦ ਹਾਲਤ ਬਣੀ ਹੋਈ ਸੀ ਨਾਜ਼ੁਕ
ਚੈਂਪੀਅਨਜ਼ ਟਰਾਫ਼ੀ ਦਾ ਤੀਜਾ ਮੈਚ ਦੱਖਣੀ ਅਫ਼ਰੀਕਾ ਤੇ ਅਫ਼ਗਾਨਿਸਤਾਨ ਵਿਚਕਾਰ
ਦੱਖਣੀ ਅਫ਼ਰੀਕਾ ਨੇ ਜਿਤਿਆ ਟਾਸ
ਅੰਤ੍ਰਿੰਗ ਕਮੇਟੀ ਵੱਲੋਂ ਹਰਜਿੰਦਰ ਸਿੰਘ ਧਾਮੀ ਦਾ ਅਸਤੀਫ਼ਾ ਨਾ-ਮਨਜ਼ੂਰ, ਕਮੇਟੀ ਦਾ ਵਫ਼ਦ ਮਿਲ ਕੇ ਕਰੇਗਾ ਗੱਲਬਾਤ
ਅੰਤ੍ਰਿੰਗ ਕਮੇਟੀ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਅਸਤੀਫ਼ੇ 'ਤੇ ਵਿਚਾਰ ਕਰਨ ਲਈ ਕਿਹਾ ਗਿਆ
Punjab News : ਪੰਜਾਬ 'ਚ ਟਲੀ ਵੱਡੀ ਵਾਰਦਾਤ, ਗੈਂਗਸਟਰ ਭਿੰਡਰ ਦੇ 5 ਸਾਥੀ ਕਾਬੂ
Punjab News : 2 ਪਿਸਤੌਲ 30 ਬੋਰ, 9 ਜ਼ਿੰਦਾ ਕਾਰਤੂਸ ਅਤੇ 3 ਪਿਸਤੌਲ 32 ਬੋਰ, 14 ਜ਼ਿੰਦਾ ਕਾਰਤੂਸ ਬਰਾਮਦ
Kutch Accident News : ਭੁਜ ਵਿਚ ਬੱਸ ਅਤੇ ਟਰੱਕ ਵਿਚਕਾਰ ਭਿਆਨਕ ਟੱਕਰ
Kutch Accident News : 9 ਲੋਕਾਂ ਦੀ ਮੌਤ ਅਤੇ 38 ਜ਼ਖ਼ਮੀ
Patiala News : ਪਟਿਆਲਾ ਪੁਲਿਸ ਨੇ ਰਾਜਪੁਰਾ,ਪਟਿਆਲਾ ਤੋਂ ਇੱਕ ਵਿਦੇਸ਼ੀ ਗੈਂਗਸਟਰ ਗੋਲਡੀ ਢਿੱਲੋਂ ਦੇ 2 ਕਾਰਕੁਨਾਂ ਨੂੰ ਕੀਤਾ ਕਾਬੂ
Patiala News : 5 ਪਿਸਤੌਲਾਂ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ
‘ਬਿਨਾਂ ਬੁਲਾਏ ਅਮਰੀਕਾ ਗਏ ਸਨ ਪ੍ਰਧਾਨ ਮੰਤਰੀ, ਟਰੰਪ ਦਿੰਦੇ ਰਹੇ ਧਮਕੀਆਂ ਫਿਰ ਵੀ ਹਸਦੇ ਰਹੇ ਮੋਦੀ : ਕਾਂਗਰਸ
ਅਮਰੀਕਾ ਦੇ ਅਡਾਨੀ ਐਲੋਨ ਮਸਕ ਵਲੋਂ ਜਿਨ.ਐਫ਼-35 ਕਬਾੜ ’ਚ ਸੁੱਟੇ ਜਹਾਜ਼ ਭਾਰਤ ’ਤੇ ਥੋਪੇ ਜਾ ਰਹੇ ਹਨ : ਪਵਨ ਖੇੜਾ
ਅੰਮ੍ਰਿਤਪਾਲ ਦੀ ਪਾਈ ਪਟੀਸ਼ਨ ’ਤੇ ਅਦਾਲਤ ਨੇ ਕੇਂਦਰ ਨੂੰ ਪੁੱਛਿਆ ਸਵਾਲ, ਉਨ੍ਹਾਂ ਦੀ ਸੀਟ ਖ਼ਾਲੀ ਕਰਨ ਲਈ ਕੀ ਕਮੇਟੀ ਬਣਾਈ ਹੈ ਜਾਂ ਨਹੀਂ
ਹਾਈ ਕੋਰਟ ਨੇ ਸੁਣਵਾਈ ਦੌਰਾਨ ਅੰਤਰਿਮ ਆਦੇਸ਼ ਜਾਰੀ ਕਰਨ ਤੋਂ ਕੀਤਾ ਇਨਕਾਰ
Panama News : ਅਮਰੀਕਾ ਤੋਂ ਕੱਢੇ ਭਾਰਤੀ ਪਨਾਮਾ ਫ਼ਸੇ,ਪਨਾਮਾ ਦੇ ਅਧਿਕਾਰੀਆਂ ਨੇ ਭਾਰਤ ਸਰਕਾਰ ਨੂੰ ਕੀਤਾ ਸੂਚਿਤ
Panama News : ਉਹ ਇੱਕ ਹੋਟਲ ’ਚ ਠਹਿਰੇ ਹੋਏ ਹਨ ਅਤੇ ਸੁਰੱਖਿਅਤ ਹਨ, ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਕੰਮ ਕਰ ਰਹੇ ਹਾਂ।’’