ਖ਼ਬਰਾਂ
ਇਸ Hindu ਵੀਰ ਨੇ ਸਿੱਖਾਂ ਦੀਆਂ ਸਿਫ਼ਤਾਂ ਦੇ ਬੰਨ੍ਹੇ ਪੁੱਲ! ਚਾਰੇ ਪਾਸੇ ਹੋਏ ਚਰਚੇ
ਇਸ ਵੀਡੀਉ ਵਿਚ ਉਸ ਨੇ ਸਿੱਖਾਂ ਦੀ ਤਾਰੀਫ ਦੇ ਨਾਲ-ਨਾਲ...
ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਤਾਲਾਬੰਦੀ ਵਧਾਉਣ ਤੇ ਹੋ ਸਕਦਾ ਹੈ ਫੈਸਲਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਹੋਵੇਗੀ
ਪੰਜਾਬ ਵਿਚ ਲੂ ਨਾਲ ਪਹਿਲੀ ਮੌਤ, ਪਾਰਾ 46 ਡਿਗਰੀ ਤੱਕ ਪਹੁੰਚਿਆ
ਗਰਮ ਹਵਾ ਅੱਜ ਵੀ ਜਾਰੀ ਰਹੇਗੀ…ਵਧ ਸਕਦਾ ਹੈ ਤਾਪਮਾਨ
ਦੇਸ਼ 'ਚ ਪਿਛਲੇ 24 ਘੰਟੇ 'ਚ 6387 ਨਵੇ ਮਾਮਲੇ ਹੋਏ ਦਰਜ਼, 170 ਮੌਤਾਂ
ਪਿਛਲੇ 24 ਘੰਟੇ ਦੇ ਵਿਚ – ਵਿਚ ਦੇਸ਼ ਚ 6387 ਨਵੇਂ ਮਾਮਲੇ ਦਰਜ਼ ਹੋਏ ਹਨ ਅਤੇ ਇਸ ਦੇ ਨਾਲ ਹੀ 170 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਵਰਕਰ ਦਾ ਰੁੱਸ ਜਾਣਾ ਪਾਰਟੀ ਲਈ ਸਭ ਤੋਂ ਖ਼ਤਰਨਾਕ ਹੁੰਦਾ ਹੈ: Navjot Singh Sidhu
ਸਿੱਧੂ ਨੇ ਦੱਸਿਆ ਕਿ ਇਹ ਚੈਨਲ ਪੰਜਾਬ ਨੂੰ ਮੁੜ ਉਸਾਰੀ...
ਮੋਦੀ ਸਰਕਾਰ ਦੇ ਰਹੀ ਹੈ ਇੱਕ ਲੱਖ ਰੁਪਏ ਜਿੱਤਣ ਦਾ ਮੌਕਾ,ਕਰਨਾ ਹੋਵੇਗਾ ਇਹ ਕੰਮ
ਅਰੋਗਿਆ ਸੇਤੂ ਵਿਚ ਨਿੱਜਤਾ ਨੂੰ ਲੈ ਕੇ ਉਠਾਈ ਜਾ ਰਹੀਆਂ ਚਿੰਤਾਵਾਂ ਦੇ ਮੱਦੇਨਜ਼ਰ ਸਰਕਾਰ ਨੇ........
ਪਹਿਲੀ ਵਾਰ ਭਾਰਤ ਅਤੇ WHO ਆਹਮੋ-ਸਾਹਮਣੇ,WHO ਦੇ ਸੁਝਾਅ ਨੂੰ ਰੱਦ ਕੀਤਾ ਸਾਡੇ ਵਿਗਿਆਨੀਆਂ ਨੇ
ਕੋਰੋਨਾਵਾਇਰਸ ਮਹਾਮਾਰੀ ਦੇ ਇਲਾਜ ਵਿਚ ਪਹਿਲੀ ਵਾਰ ਭਾਰਤ ਨੇ ਵਿਸ਼ਵ ਸਿਹਤ ਸੰਗਠਨ ਦੇ ਸੁਝਾਵਾਂ ਨੂੰ ਰੱਦ ਕਰ ਦਿੱਤਾ ਹੈ।
ਮਹਾਰਾਸ਼ਟਰ ‘ਚ ਇਕ ਦਿਨ ‘ਚ ਕੋਰੋਨਾ ਵਾਇਰਸ ਨਾਲ 100 ਲੋਕਾਂ ਦੀ ਮੌਤ
ਦੇਸ਼ ‘ਚ ਸੰਕਰਮਿਤ ਦੀ ਗਿਣਤੀ 1 ਲੱਖ 50 ਹਜ਼ਾਰ ਤੋ ਪਾਰ
ਮੁੱਖ ਮੰਤਰੀ ਵਲੋਂ ਪਾਣੀ ਬਚਾਉਣ ਲਈ ਜ਼ਿਲ੍ਹਾ ਕੁਰੂਕਸ਼ੇਤਰ ਦੇ ਕਿਸਾਨਾਂ ਨਾਲ ਗੱਲਬਾਤ
ਮੁੱਖ ਮੰਤਰੀ ਵਲੋਂ ਪਾਣੀ ਬਚਾਉਣ ਲਈ ਜ਼ਿਲ੍ਹਾ ਕੁਰੂਕਸ਼ੇਤਰ ਦੇ ਕਿਸਾਨਾਂ ਨਾਲ ਗੱਲਬਾਤ
ਹਵਾਈ ਉਡਾਣ ‘ਚ ਮਿਲਿਆ ਕੋਰੋਨਾ ਪਾਜ਼ੀਟਿਵ ਯਾਤਰੀ, ਪਾਇਲਟ ਅਤੇ ਕੈਬਿਨ ਕਰੂ ਕੁਆਰੰਟੀਨ
ਭਾਰਤ ਵਿਚ ਘਰੇਲੂ ਉਡਾਣ ਸੇਵਾਵਾਂ ਦੁਬਾਰਾ ਸ਼ੁਰੂ ਹੋਈਆਂ ਹਨ